ਸਮਾਜ/Social11 ਘੰਟਿਆਂ ਤੋਂ ਪਾਣੀ ‘ਚ ਫਸੀ ਰੇਲ, 600 ਯਾਤਰੀ ਫਸੇ, ਵੇਖੋ ਬਚਾਅ ਕਾਰਜ ਦੀਆਂ ਤਸਵੀਰਾਂOn PunjabJuly 27, 2019 by On PunjabJuly 27, 201906526 ਨਵੀਂ ਦਿੱਲੀ: ਮੁੰਬਈ ਤੇ ਆਸਪਾਸ ਦੇ ਇਲਾਕੇ ਬਾਰਸ਼ ਨਾਲ ਬੇਹਾਲ ਹਨ। ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਸੜਕਾਂ ਸਮੁੰਦਰ ਬਣ ਗਈਆਂ ਹਨ। ਰਾਤ 12...
ਖਾਸ-ਖਬਰਾਂ/Important Newsਸ਼ਿਮਲਾ ‘ਚ ਮੌਸਮ ਨੇ ਬਦਲਿਆ ਮਿਜਾਜ਼, ਸੈਲਾਨੀਆਂ ਨੂੰ ਆਇਆ ਰਾਸOn PunjabJuly 27, 2019 by On PunjabJuly 27, 201901608 ਜਿੱਥੇ ਇੱਕ ਪਾਸੇ ਬਾਰਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ‘ਚ ਲਗਾਤਾਰ ਦੋ ਦਿਨਾਂ...
ਰਾਜਨੀਤੀ/Politicsਮੋਦੀ ਸਰਕਾਰ ਨੇ ਪੰਜ ਸਾਲਾਂ ‘ਚ ਕਟਵਾਏ ਇੱਕ ਕਰੋੜ ਰੁੱਖ !On PunjabJuly 27, 2019 by On PunjabJuly 27, 201901522 ਨਵੀਂ ਦਿੱਲੀ: ਪਿਛਲੇ ਪੰਜ ਸਾਲਾਂ ਵਿੱਚ ਰੁੱਖ ਕੱਟਣ ਦੇ ਸਵਾਲ ‘ਤੇ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰੀਓ ਵੱਲੋਂ ਲੋਕ ਸਭਾ ਵਿੱਚ ਦਿੱਤੇ ਇੱਕ ਲਿਖਤੀ ਜਵਾਬ ਦਾ...
ਖਾਸ-ਖਬਰਾਂ/Important Newsਖ਼ੁਸ਼ਖ਼ਬਰੀ! ਇਲੈਕਟ੍ਰਿਕ ਵਾਹਨਾਂ ‘ਤੇ ਟੈਕਸ ਦਰ ਘਟਾਈOn PunjabJuly 27, 2019 by On PunjabJuly 27, 201901517 ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਹੋਈ ਜੀਐਸਟੀ ਕੌਂਸਲ ਦੀ ਬੈਠਕ ਵਿੱਚ ਇਲੈਕਟ੍ਰਿਕ ਵਾਹਨਾਂ ‘ਤੇ ਜੀਐਸਟੀ ਨੂੰ 12 ਫੀਸਦੀ ਤੋਂ ਘਟਾ ਕੇ...
ਖਾਸ-ਖਬਰਾਂ/Important Newsਅਮਰੀਕਾ ਦੇ ਗੁਰਦੁਆਰੇ ਦੇ ਗ੍ਰੰਥੀ ਸਿੰਘ ‘ਤੇ ਹਮਲਾOn PunjabJuly 27, 2019 by On PunjabJuly 27, 201901555 ਵਾਸ਼ਿੰਗਟਨ: ਅਮਰੀਕਾ ਦੇ ਕੈਲੀਫੋਰਨੀਆ ‘ਚ ਇੱਕ ਗੁਰਦੁਆਰੇ ਦੇ ਗ੍ਰੰਥੀ ‘ਤੇ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਸੈਨ ਫ੍ਰਾਂਸਿਸਕੋ ਤੋਂ 160 ਕਿਲੋਮੀਟਰ ਦੂਰ ਸਥਿਤ ਇੱਕ ਗੁਰਦੁਆਰੇ ਵਿੱਚ...
ਖਾਸ-ਖਬਰਾਂ/Important Newsਅਮਰੀਕਾ ਦਾ ਬਾਰਡਰ ਟੱਪਣ ਵਾਲਿਆਂ ਨੂੰ ਡੱਕਣਗੇ ਟਰੰਪ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫੈਸਲਾOn PunjabJuly 27, 2019 by On PunjabJuly 27, 201901554 ਵਾਸ਼ਿੰਗਟਨ: ਆਪਣੇ ਦੇਸ਼ ਵਿੱਚ ਗੈਰ ਕਾਨੂੰਨੀ ਪ੍ਰਵਾਸ ਰੋਕਣ ਲਈ ਸਰਹੱਦ ਸੀਲ ਕਰਨ ਲਈ ਬਜ਼ਿੱਦ ਅਮਰੀਕੀ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲ...
ਸਮਾਜ/Socialਭੂਚਾਲ ਦੇ ਝਟਕਿਆਂ ਨਾਲ ਕੰਬਿਆ ਫਿਲੀਪੀਂਸ, 8 ਹਲਾਕ, 12 ਜ਼ਖ਼ਮੀOn PunjabJuly 27, 2019 by On PunjabJuly 27, 201901472 ਫਿਲੀਪੀਂਸ ‘ਚ ਐਤਵਾਰ ਸਵੇਰੇ ਭੂਚਾਲ ਦੇ ਦੋ ਵੱਡੇ ਝਟਕਿਆਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਫਿਲੀਪੀਂਸ ਦੇ ਮੁੱਖ ਲੁਜ਼ੋਨ ਦੀਪ ਦੇ ਉੱਤਰ ‘ਚ ਬਾਟਨੇਸ...
ਖਾਸ-ਖਬਰਾਂ/Important NewsTrump ਨੂੰ Apple ‘ਤੇ ਚੜ੍ਹਿਆ ਗੁੱਸਾ, ਗੱਲ ਵਿਗੜੀ ਤਾਂ ਵੱਧ ਸਕਦੇ ਐੱਪਲ ਪ੍ਰੋਡਕਟ ਦੇ ਭਾਅ!On PunjabJuly 27, 2019 by On PunjabJuly 27, 2019015992 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਕਿਹਾ ਕਿ ਐਪਲ ਨਵੇਂ Mac Pro ਦੇ ਪੁਰਜ਼ੇ ਜੇਕਰ ਚੀਨ ਵਿੱਚ ਹੀ ਬਣਾਏਗਾ ਤਾਂ ਉਸ ਨੂੰ ਦਰਾਮਦ ਕਰ...
ਖਾਸ-ਖਬਰਾਂ/Important Newsਜਹਾਜ਼ ‘ਚ ਬੰਦਾ ਵੇਖ ਰਿਹਾ ਸੀ ਕੁੜੀਆਂ, ਪਤਨੀ ਨੇ ਇੰਝ ਕੀਤਾ ਸਿੱਧਾ, ਵੀਡੀਓ ਵਾਇਰਲOn PunjabJuly 27, 2019 by On PunjabJuly 27, 201901472 ਨਵੀਂ ਦਿੱਲੀ: ਅਮਰੀਕਾ ਦੇ ਮਿਆਮੀ ‘ਚ ਹਵਾਈ ਜਹਾਜ਼ ਦੇ ਅੰਦਰ ਅਜਿਹਾ ਹਾਦਸਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਪਲੇਨ ਦੇ ਅੰਦਰ ਮਹਿਲਾਂ ਨੇ...
ਸਮਾਜ/Socialਆਨਲਾਈਨ ਸ਼ਾਪਿੰਗ ਦੇ ਦੀਵਾਨੇ ਨੇ ਪਤਨੀ ਦੇ ਜਨਮ ਦਿਨ ‘ਤੇ ਦਿੱਤਾ ਹੈਰਾਨੀਜਨਕ ਕੇਕOn PunjabJuly 27, 2019 by On PunjabJuly 27, 201901653 ਨਵੀਂ ਦਿੱਲੀ: ਈ–ਕਾਮਰਸ ਕੰਪਨੀ ਅਮੇਜ਼ਨ ਦਾ ਇਸਤੇਮਾਲ ਅਕਸਰ ਲੋਕਾਂ ਵੱਲੋਂ ਪ੍ਰੋਡਕਟਸ ਖਰੀਦਣ ਲਈ ਹੁੰਦਾ ਹੈ। ਪਰ ਈ–ਕਾਮਰਸ ਸਾਈਟ ਅਮੇਜ਼ਨ ਲਈ ਕਿਸੇ ਦੀ ਦੀਵਾਨਗੀ ਤੁਸੀਂ ਸ਼ਾਇਦ ਹੀ...