ਖੇਡ-ਜਗਤ/Sports Newsਭਾਰਤ ਨੇ ਪਾਕਿਸਤਾਨੀ ਕਬੱਡੀ ਖਿਡਾਰੀਆਂ ਲਈ ਖੋਲ੍ਹਿਆ ਰਾਹOn PunjabAugust 29, 2019 by On PunjabAugust 29, 201901613 ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਈਆਂ ਜਾਣ ਵਾਲੀਆਂ ਖੇਡਾਂ ’ਚ ਪਾਕਿਸਤਾਨ ਸਮੇਤ ਕੁਝ ਹੋਰ ਦੇਸ਼ਾਂ ਦੇ ਖਿਡਾਰੀਆਂ ਨੂੰ...
ਖਾਸ-ਖਬਰਾਂ/Important Newsਇਜ਼ਰਾਈਲ ਤੋਂ ਭਾਰਤ ਨੂੰ ਮਿਲਣਗੇ ਖ਼ਤਰਨਾਕ ਬੰਬOn PunjabAugust 29, 2019 by On PunjabAugust 29, 201901312 ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਨੂੰ ਅਗਲੇ ਮਹੀਨੇ ਇਜ਼ਰਾਈਲ ਦੇ ਸਪਾਈਸ-2000 ਬੰਬਾਂ ਦੀ ਨਵੀਂ ਖੇਪ ਮਿਲੇਗੀ। ਨਵੇਂ ਬੰਬ ਇਮਾਰਤ ਨੂੰ ਤਬਾਹ ਕਰਨ ਵਾਲਾ (ਬਿਲਡਿੰਗ ਬਲਾਸਟਰ)...
ਖਾਸ-ਖਬਰਾਂ/Important Newsਗੁਜਰਾਤ ‘ਚ ਸਮੁੰਦਰੀ ਹਮਲੇ ਦਾ ਖ਼ਤਰਾ, ਸੁਰੱਖਿਆ ਏਜੰਸੀਆਂ ਅਲਰਟOn PunjabAugust 29, 2019 by On PunjabAugust 29, 201901349 ਅਹਿਮਦਾਬਾਦ: ਪਾਕਿਸਤਾਨੀ ਕਮਾਂਡੋ ਦੇ ਗੁਜਰਾਤ ਵਿੱਚ ਫਿਰਕੂ ਅਸ਼ਾਂਤੀ ਫੈਲਾਉਣ ਜਾਂ ਅੱਤਵਾਦੀ ਹਮਲੇ ਦੇ ਖ਼ਦਸ਼ੇ ਦੇ ਮੱਦੇਨਜ਼ਰ ਕਾਂਡਲਾ ਬੰਦਰਗਾਹ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸੂਤਰਾਂ...
ਸਮਾਜ/Social49 ਵਿਦਿਆਰਥੀਆਂ ਨੇ ਮੰਗੀ ਇੱਛੁਕ ਮੌਤ, ਰਾਸ਼ਟਰਪਤੀ ਤੇ ਪੀਐਮ ਮੋਦੀ ਨੂੰ ਲਿਖੀ ਚਿੱਠੀOn PunjabAugust 29, 2019 by On PunjabAugust 29, 201904812 ਝੱਜਰ: ਹਰਿਆਣਾ ਦੇ ਝੱਜਰ ਜ਼ਿਲ੍ਹੇ ‘ਚ ਪਿੰਡ ਗੁਰਾਵਡਾ ਕੋਲ ਮੌਜੂਦ ਮੈਡੀਕਲ ਸਟੂਡੈਂਟਸ ਨੇ ਪ੍ਰਬੰਧਨ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹੋ ਕੇ ਇੱਛੁਕ ਮੌਤ ਦੀ ਮੰਗ ਕੀਤੀ...
ਸਮਾਜ/Socialਸਰਹੱਦ ‘ਤੇ ਵਧਿਆ ਤਣਾਅ, ਤਾਬੜਤੋੜ ਗੋਲੀਬਾਰੀOn PunjabAugust 29, 2019 by On PunjabAugust 29, 201901539 ਜੰਮੂ-ਕਸ਼ਮੀਰ: ਸਰਹੱਦ ‘ਤੇ ਦਿਨ-ਬ-ਦਿਨ ਤਣਾਅ ਵਧਦਾ ਜਾ ਰਿਹਾ ਹੈ। ਅੱਜ ਫਿਰ ਤਾਬੜਤੋੜ ਗੋਲੀਬਾਰੀ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ...
ਸਮਾਜ/Socialਪਲਾਸਟਿਕ ‘ਤੇ ਸ਼ਿਕੰਜਾ ਕੱਸਕੇ ਮੋਦੀ ਸਰਕਾਰ ਬਣਾਏਗੀ ‘ਸਵੱਛ ਭਾਰਤ’On PunjabAugust 29, 2019 by On PunjabAugust 29, 201901331 ਨਵੀਂ ਦਿੱਲੀ: ਮੋਦੀ ਸਰਕਾਰ ਸਵੱਛ ਭਾਰਤ ਮੁਹਿੰਮ ਤਹਿਤ ਇੱਕ ਵਾਰ ਇਸਤੇਮਾਲ ਹੋਣ ਵਾਲੀ ਪਲਾਸਟਿਕ ਖਿਲਾਫ ਪੂਰੇ ਦੇਸ਼ ‘ਚ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ਦੀ ਸ਼ੁਰੂਆਤ...
ਰਾਜਨੀਤੀ/Politicsਮਨਪ੍ਰੀਤ ਬਾਦਲ ਵੱਲੋਂ ਮੋਦੀ ਦਾ GST ਖਾਰਜ, ਰੱਖੀ ਇਹ ਮੰਗOn PunjabAugust 29, 2019 by On PunjabAugust 29, 201901329 ਬੇਂਗਲੁਰੂ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਵਸਤੂ ਤੇ ਸੇਵਾ ਕਰ (GST) ਵਿੱਚ ਕਾਫੀ ਕਮੀਆਂ ਹਨ। ਇਸ ਨੂੰ ਜੀਐਸਟੀ...
ਖਾਸ-ਖਬਰਾਂ/Important Newsਪਾਕਿਸਤਾਨ ਦੀਆਂ ਜੰਗੀ ਤਿਆਰੀਆਂ! ਛੱਡੀ 320 ਕਿਲੋਮੀਟਰ ਮਾਰ ਕਰਨ ਵਾਲੀ ਗਜਨਵੀ ਮਿਸਾਈਲOn PunjabAugust 29, 2019 by On PunjabAugust 29, 201901450 ਨਵੀਂ ਦਿੱਲੀ: ਜੰਮੂ-ਕਸ਼ਮੀਰ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਜੰਗ ਦੀਆਂ ਧਮਕੀਆਂ ਦੇਣ ‘ਤੇ ਉੱਤਰ ਆਇਆ ਹੈ। ਹੁਣ ਉਸ ਨੇ ਤਾਕਤ ਵਿਖਾਉਣ ਲਈ ਬਲੈਸਟਿਕ ਮਿਸਾਈਲ ਗਜਨਵੀ...
English NewsAmazon forest fire rages, why you should careOn PunjabAugust 28, 2019 by On PunjabAugust 28, 201901313 Fires across the Brazilian Amazon have been raging for days now forcing the government to press warplanes into service to dump water on the burning...
English NewsChina prepares for the worst on trade war after Trump’s flip-flopsOn PunjabAugust 28, 2019 by On PunjabAugust 28, 201901329 Perhaps nobody was more surprised to hear that China had called President Donald Trump’s administration to restart trade talks than the government in Beijing itself....