28.85 F
New York, US
March 3, 2026
PreetNama

Author : On Punjab

ਫਿਲਮ-ਸੰਸਾਰ/Filmy

Bangkok ‘ਚ ਬਾਇਕ ‘ਤੇ ਸਟੰਟ ਕਰਦੇ ਨਜ਼ਰ ਆਏ Akshay Kumar, ਫ਼ੋਟੋ ਵਾਇਰਲ

On Punjab
ਬਾਲੀਵੁੱਡ ਸਟਾਰ ਅਕਸ਼ੈ ਕੁਮਾਰ (Akshay Kumar) ਫਿਲਹਾਲ ਥਾਈਲੈਂਡ (Thailand) ਦੇ ਬੈਂਕਾਕ (Bangkok) ਵਿੱਚ ਆਪਣੀ ਫ਼ਿਲਮ ਸੂਰੀਆਵੰਸ਼ੀ (Sooryavanshi) ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ ਅਤੇ ਉਨ੍ਹਾਂ ਦਾ...
ਫਿਲਮ-ਸੰਸਾਰ/Filmy

Hrithik Roshan ਦੀ ਫ਼ਿਲਮ Super 30 ਦੇ ਟ੍ਰੇਲਰ ਨੂੰ ਲੈ ਕੇ ਅਸਲੀ Anand Kumar ਨੇ ਟਵੀਟ ਕਰ ਕਹੀ ਇਹ ਗੱਲ

On Punjab
ਬਾਲੀਵੁੱਡ ਦੇ ਡਾਂਸਰ ਅਤੇ ਅਦਾਕਾਰ ਰਿਤੀਕ ਰੋਸ਼ਨ (Hrithik Roshan) ਦੀ ਫ਼ਿਲਮ ‘ਸੁਪਰ 30’ (Super 30) ਦਾ ਅੱਜ ਟ੍ਰੇਲਰ (Trailer) ਰਿਲੀਜ਼ ਹੋਇਆ ਹੈ। ਪਿਛਲੇ ਦੋ ਦਿਨਾਂ ਵਿੱਚ...
ਖੇਡ-ਜਗਤ/Sports News

CWC 2019; PAK vs ENG: ਪਾਕਿ ਨੇ ਇੰਗਲੈਂਡ ਨੂੰ 14 ਦੌੜਾਂ ਨਾਲ ਹਰਾਇਆ

On Punjab
ਆਈਸੀਸੀ ਵਿਸ਼ਵ ਕੱਪ ਦਾ ਛੇਵਾਂ ਮੈਚ ਮੇਜ਼ਬਾਨ ਇੰਗਲੈਂਡ ਅਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਾਕਿਸਤਾਨ...
ਖੇਡ-ਜਗਤ/Sports News

ਕ੍ਰਿਕੇਟ ਵਿਸ਼ਵ ਕੱਪ – 2019: ਭਾਰਤ–ਪਾਕਿ ਵਿਚਾਲੇ ਮੈਚ ਦੀਆਂ ਟਿਕਟਾਂ ਹੋਈਆਂ ਬਾਹਲ਼ੀਆਂ ਮਹਿੰਗੀਆਂ

On Punjab
ਕ੍ਰਿਕੇਟ ਵਿਸ਼ਵ ਕੱਪ – 2019 ਦਾ ਜਾਦੂ ਹੁਣ ਹੌਲੀ–ਹੌਲੀ ਸਿਰ ਚੜ੍ਹ ਕੇ ਬੋਲਣ ਲੱਗ ਪਿਆਹੈ। ਉਂਝ ਮੈਚ ਤਾਂ ਕਈ ਹੋ ਰਹੇ ਹਨ ਪਰ ਆਉਂਦੀ 16 ਜੂਨ ਨੂੰ ਭਾਰਤ ਤੇ ਪਾਕਿਸਤਾਨਵਿਚਾਲੇ ਹੋਣ ਵਾਲੇ ਮੈਚ ਦੀ ਖਿੱਚ ਹੁਣੇ ਤੋਂ ਸ਼ੁਰੂ ਵੀ ਹੋ ਗਈ ਹੈ।     ਭਾਰਤ ਤੇ ਪਾਕਿਸਤਾਨ ਵਿਚਾਲੇ ਇਸ ਕ੍ਰਿਕੇਟ ਮੈਚ ਨੂੰ ਮੈਦਾਨ ‘ਚ ਵੇਖਣ ਲਈ ਦਰਸ਼ਕਕਾਫ਼ੀ ਉਤਸੁਕ ਵਿਖਾਈ ਦੇ ਰਹੇ ਹਨ, ਇਸੇ ਲਈ ਉਹ ਇਸ ਦੀ ਟਿਕਟ ਲਈ ਮੂੰਹ–ਮੰਗੀਕੀਮਤ ਦੇਣ ਲਈ ਵੀ ਤਿਆਰ ਹਨ।     ਆਈਸੀਸੀ ਤੇ ਮੈਚਾਂ ਦੇ ਟਿਕਟ ਵੇਚਣ ਵਾਲੀ ਉਸ ਦੀ ਭਾਈਵਾਲ ਵੈੱਬਸਾਈਟ ‘ਟਿਕਟਮਾਸਟਰ’ ਇਸ ਭਾਰਤ–ਪਾਕਿ ਮੈਚ ਦੀ 20,668 ਰੁਪਏ ਦੀ ਕੀਮਤ ਵਾਲੀ ਟਿਕਟ ਹੁਣ87,510 ਰੁਪਏ ਵਿੱਚ ਦਰਸ਼ਕਾਂ ਨੂੰ ਵੇਚ ਰਹੀ ਹੈ।     ICC ਨੂੰ ਪਹਿਲਾਂ ਹੀ ਪਤਾ ਸੀ ਕਿ ਭਾਰਤ–ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ, ਉਸਦੀ ਕਮਾਈ ਲਈ ਸੁਨਹਿਰੀ ਮੌਕਾ ਹੋਵੇਗਾ। ਇਸੇ ਲਈ ਉਸੇ ਪਲਾਟੀਨਮ ਤੇ ਬ੍ਰੌਂਜ਼ ਵਰਗਾਂਦੀਆਂ ਟਿਕਟਾਂ ਦੀਆਂ ਕੀਮਤਾਂ ਜ਼ਬਰਦਸਤ ਤਰੀਕੇ ਨਾਲ ਵਧਾ ਦਿੱਤੀਆਂ ਹਨ।     ਦਰਸ਼ਕ ਇਹ ਮੈਚ ਹਰ ਹਾਲਤ ਵਿੱਚ ਸਟੇਡੀਅਮ ‘ਚ ਜਾ ਕੇ ਹੀ ਵੇਖਣਾ ਚਾਹੁੰਦੇ ਹਨ।ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਦੇ ਟਿਕਟਾਂ ਦੀ ਕੀਮਤ ਮੇਜ਼ਬਾਨਇੰਗਲੈਂਡ ਦੇ ਮੈਚਾਂ ਤੋਂ ਵੀ ਵੱਧ ਹੈ। ਭਾਰਤ ਦੇ ਸਾਰੇ ਮੈਚਾਂ ਦੀਆਂ ਲਗਭਗ ਸਾਰੀਆਂਟਿਕਟਾਂ ਵਿਕ ਚੁੱਕੀਆਂ ਹਨ।     ਹੁਣ ਸਭ ਤੋਂ ਵੱਧ ਭੀੜ ਭਾਰਤ ਤੇ ਪਾਕਿਸਤਾਨ ਵਿਚਾਲੇ 16 ਜੂਨ ਨੂੰ ਖੇਡੇ ਜਾਣ ਵਾਲੇ ਮੈਚਨੂੰ ਲੈ ਕੇ ਹੈ।...
ਖੇਡ-ਜਗਤ/Sports News

ICC CWC 2019: ਪਾਕਿ ਤੋਂ ਹਾਰਨ ਬਾਅਦ ਟੀਮ ਨੂੰ ਬੋਲੇ ਜੋ ਰੂਟ, ਘਬਰਾਉਣ ਦੀ ਲੋੜ ਨਹੀਂ

On Punjab
ICC CWC 2019: ਜੋ ਰੂਟ ਨੇ ਪਾਕਿਸਤਾਨ ਖ਼ਿਲਾਫ਼ 14 ਦੌੜਾਂ ਨਾਲ ਮਿਲੀ ਹਾਰ ਤੋਂ ਬਾਅਦ ਇੰਗਲੈਂਡ ਦੀ ਟੀਮ ਨੂੰ ਸੰਜਮ ਰੱਖਣ ਅਤੇ ਨਾ ਘਬਰਾਉਣ ਦੀ...
ਖਾਸ-ਖਬਰਾਂ/Important News

ਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ…

On Punjab
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਈਦ ਮੌਕੇ ਸੱਪ ਦੀ ਖੱਲ ਤੋਂ ਬਣੇਸੈਂਡਲ ਪਾਉਣ ਦੀ ਤਿਆਰੀ ਵਿੱਚ ਸਨ ਪਰ ਹੁਣ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਨਹੀਂ ਹੋਣਜਾ ਰਹੀ। ਦਰਅਸਲ, ਇਹ ਸੈਂਡਲ ਬਣਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।40,000 ਰੁਪਏ ਮੁੱਲ ਦੇ ਇਹ ਸੈਂਡਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਈਦ ਮੌਕੇ ਭੇਟਕੀਤੇ ਜਾਣੇ ਸਨ ਪਰ ਇਹ ਸੈਂਡਲ ਬਣਾਉਣ ਵਾਲਾ ਵਣ–ਜੀਵ ਕਾਨੂੰਨ ਦੀ ਉਲੰਘਣਾ ਦੇਮਾਮਲੇ ਵਿੱਚ ਫਸ ਗਿਆ ਹੈ। ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ‘ਚ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇਪੇਸ਼ਾਵਰ ਦੇ ਜਹਾਂਗੀਰਪੁਰਾ ਬਾਜ਼ਾਰ ਵਿੱਚ ਜੁੱਤੀਆਂ ਦੀ ਮਸ਼ਹੂਰ ‘ਨੂਰਦੀਨ ਚਾਚਾ ਦੀਦੁਕਾਨ’ ਉੱਤੇ ਛਾਪਾ ਮਾਰ ਕੇ ਸੱਪ ਦੀ ਖੱਲ ਨਾਲ ਬਣੇ ਦੋ ਜੋੜੇ ਸੈਂਡਲ ਜ਼ਬਤ ਕਰ ਲਏ। ਇਹ ਸੈਂਡਲ ‘ਕਪਤਾਨ ਸਪੈਸ਼ਲ ਚੱਪਲ’ ਦੇ ਨਾਂਅ ਨਾਲ ਮਸ਼ਹੂਰ ਹਨ। ਇਹ ਸੈਂਡਲਇਮਰਾਨ ਖ਼ਾਨ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸਨ। ਜੰਗਲਾਤ ਅਧਿਕਾਰੀਆਂ ਨੇਇੱਕ ਸੇਲਜ਼ਮੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਅਬਦੁਲ ਹਲੀਮ ਮਰਵਾਤਇੱਕ ਗਾਹਕ ਬਣ ਕੇ ਨੂਰਦੀਨ ਦੀ ਦੁਕਾਨ ‘ਤੇ ਗਏ ਸਨ। ਤਦ ਉੱਥੇ ਉਨ੍ਹਾਂ ਨੂੰ 40 ਹਜ਼ਾਰਰੁਪਏ ਮੁੱਲ ਦੇ ਸੈਂਡਲ ਵਿਖਾਏ ਗਏ। ਤਦ ਸਾਰਾ ਮਾਮਲਾ ਸਾਹਮਣੇ ਆਇਆ।...
ਖਾਸ-ਖਬਰਾਂ/Important News

ਪਾਕਿ ਦੇ ਹਸਪਤਾਲ ‘ਚ AC ਫ਼ੇਲ੍ਹ , ਅੱਠ ਨਵਜੰਮਿਆਂ ਦੀ ਮੌਤ

On Punjab
ਪਾਕਿਸਤਾਨ ਦੇ ਇਕ ਹਸਪਤਾਲ ਵਿੱਚ ਕਥਿਤ ਤੌਰ ‘ਤੇ ਏਅਰ ਕੰਡੀਸ਼ਨਿੰਗ (ਏਸੀ) ਸਿਸਟਮ ਫ਼ੇਲ੍ਹ ਹੋਣ ਕਾਰਨ 8 ਨਵਜੰਮਿਆਂ ਦੀ ਮੌਤ ਹੋ ਗਈ ਹੈ।   ਸਥਾਨਕ ਮੀਡੀਆ ਅਨੁਸਾਰ,...
ਸਿਹਤ/Health

ਨੌਜਵਾਨ ਭੁੱਲੇ ਸਾਈਕਲ ਚਲਾਉਣਾ, ਜ਼ਰਾ ਬਜ਼ੁਰਗਾਂ ਤੋਂ ਪੁੱਛੋ ਇਸ ਦੇ ਫ਼ਾਇਦੇ

On Punjab
ਅੱਜ ਕੌਮਾਂਤਰੀ ਸਾਈਕਲ ਦਿਵਸ ਹੈ। ਅਪਰੈਲ 2018 ਵਿੱਚ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਨੇ ਤਿੰਨ ਜੂਨ ਨੂੰ World Bicycle Day ਐਲਾਨ ਦਿੱਤਾ ਸੀ। ਇਸ ਦਿਨ...
ਸਿਹਤ/Health

ਸਾਵਧਾਨ! ਨੌਜਵਾਨਾਂ ਨੂੰ ਤੇਜ਼ੀ ਨਾਲ ਹੋ ਰਿਹਾ ਨੋਮੋਫੋਬੀਆ, ਜਾਣੋ ਕੀ ਬਲਾ?

On Punjab
ਨਵੀਂ ਦਿੱਲੀ: ਭਾਰਤ ‘ਚ ਤਕਨੀਕ ਦੀ ਆਦਤ ਖ਼ਤਰਨਾਕ ਦਰ ਨਾਲ ਵਧ ਰਹੀ ਹੈ। ਇਸ ਕਰਕੇ ਯੁਵਾ ਨੋਮੋਫੋਬੀਆ ਦਾ ਸ਼ਿਕਾਰ ਹੋ ਰਹੇ ਹਨ। ਲਗਪਗ ਯੂਜ਼ਰਸ ਇਕੱਠੇ ਹੀ...
ਖਾਸ-ਖਬਰਾਂ/Important News

ਅਜੇ ਤੱਕ ਨਹੀਂ ਲੱਭਿਆ ਭਾਰਤੀ ਫੌਜ ਦਾ ਏਐਨ-32 ਜਹਾਜ਼, 13 ਯਾਤਰੀਆਂ ਨਾਲ ਲਾਪਤਾ

On Punjab
ਨਵੀਂ ਦਿੱਲੀ: ਕੱਲ੍ਹ ਦੁਪਹਿਰ ਕਰੀਬ ਇੱਕ ਵਜੇ ਤੋਂ ਲਾਪਤਾ ਭਾਰਤੀ ਹਵਾਈ ਸੈਨਾ ਦੇ ਜਹਾਜ਼ ਏਐਨ-32 ਦੀ ਭਾਲ ਕੀਤੀ ਜਾ ਰਹੀ ਹੈ। ਇਸ ਜਹਾਜ਼ ਨੂੰ ਲੱਭਣ ਲਈ ਹਵਾਈ...