ਰਾਜਨੀਤੀ/Politicsਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਖੋਲ੍ਹਿਆ ਆਪਣੀ ਕਾਰਗੁਜ਼ਾਰੀ ਦਾ ਚਿੱਠਾOn PunjabJune 8, 2019 by On PunjabJune 8, 201901389 ਡੀਗੜ੍ਹ: ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਤਾਂ ਹਨ, ਪਰ ਹਾਲੇ ਉਨ੍ਹਾਂ ਕੋਲ ਅਧਿਕਾਰਤ ਤੌਰ ‘ਤੇ ਕੋਈ ਵਿਭਾਗ ਨਹੀਂ ਹੈ। ਸਿੱਧੂ ਆਪਣੇ ਤੋਂ ਸਥਾਨਕ ਸਰਕਾਰਾਂ ਵਿਭਾਗ...
ਖਾਸ-ਖਬਰਾਂ/Important Newsਹਿਰਾਸਤੀ ਮੌਤ: ਜਸਪਾਲ ਦੀ ਮੌਤ ਦਾ ਮੁੱਖ ਮੁਲਜ਼ਮ ਅਦਾਲਤ ‘ਚ ਪੇਸ਼On PunjabJune 8, 2019 by On PunjabJune 8, 201901461 ਫਰੀਦਕੋਟ: ਪੁਲਿਸ ਹਿਰਾਸਤ ਵਿੱਚ ਨੌਜਵਾਨ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਮੁੱਖ ਮੁਲਜ਼ਮ ਰਣਧੀਰ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।...
ਖਾਸ-ਖਬਰਾਂ/Important Newsਵਿਸ਼ਵ ਬੈਂਕ ਨੂੰ ਭਾਰਤ ਦੇ ਤੇਜ਼ ਆਰਥਿਕ ਵਿਕਾਸ ਦਾ ਭਰੋਸਾOn PunjabJune 8, 2019 by On PunjabJune 8, 201901865 ਵਾਸ਼ਿੰਗਟਨ,ਪਿਛਲੀ ਤਿਮਾਹੀ ਦੇ ਸੁਸਤ ਅਧਿਕਾਰਕ ਜੀ ਡੀ ਪੀ ਅੰਕੜੇ ਦੇ ਬਾਵਜੂਦ ਵਿਸ਼ਵ ਬੈਂਕ ਨੇ ਚਾਲੂ ਵਿੱਤੀ ਸਾਲ ਦੇ ਲਈ ਭਾਰਤ ਦੇ ਵਿਕਾਸ ਅਨੁਮਾਨ ਨੂੰ 7.5...
ਖਾਸ-ਖਬਰਾਂ/Important Newsਬੋਰਵੈੱਲ ‘ਚ ਡਿੱਗੇ ਫਤਹਿਵੀਰ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ, ਹੱਥਾਂ ਤੋਂ ਸੋਜ਼ਿਸ਼ ਲੱਥੀOn PunjabJune 8, 2019 by On PunjabJune 8, 201901563 ਬੋਰਵੈੱਲ ‘ਚ ਡਿੱਗੇ ਫਤਹਿਵੀਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਸੀਸੀਟੀਵੀ ਕੈਮਰੇ ਰਾਹੀਂ ਫਤਹਿਵੀਰ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਤੋਂ ਪਤਾ ਲੱਗਾ ਹੈ ਕਿ...
ਖਾਸ-ਖਬਰਾਂ/Important Newsਭੀੜ ਤੋਂ ਬਚਣ ਲਈ ਊਬਰ ਸ਼ੁਰੂ ਕਰੇਗੀ ਹੈਲੀਕਾਪਟਰ ਸੇਵਾOn PunjabJune 8, 2019 by On PunjabJune 8, 201901610 ਮੈਲਬਰਨ: ਤਕਨੀਕੀ ਕੰਪਨੀ ਊਬਰ ਨੇ ਟੈਕਸੀ ਤੇ ਫੂਡ ਸਰਵਿਸ ‘ਚ ਸਾਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਕੰਪਨੀ ਹੁਣ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨਿਊਯਾਰਕ...
ਸਿਹਤ/Healthਕਰੀਅਰ ਲਈ ਵਿਸ਼ਿਆਂ ਦੀ ਚੋਣ ਦਾ ਮਹੱਤਵOn PunjabJune 7, 2019 by On PunjabJune 7, 201901659 ਅਜੋਕੀ ਨੌਜਵਾਨ ਪੀੜ੍ਹੀ ਪੁਰਾਣੇ ਸਮਿਆਂ ਨਾਲੋਂ ਵਧੇਰੇ ਜਾਗਰੂਕ ਹੈ। ਅੱਜ ਹਰ ਵਿਦਿਆਰਥੀ ਨੇ ਆਪਣੀ ਮੰਜ਼ਿਲ ਤਾਂ ਤੈਅ ਕੀਤੀ ਹੈ ਪਰ ਉਸ ਨੂੰ ਮੰੰਜ਼ਿਲ ਤਕ ਪਹੁੰਚਣ...
ਸਿਹਤ/Healthਨੁਕਸਾਨਦੇਹ ਹੈ ਠੰਢਾ ਪਾਣੀOn PunjabJune 7, 2019 by On PunjabJune 7, 201901635 ਗਰਮੀ ਸ਼ੁਰੂ ਹੁੰਦਿਆਂ ਹੀ ਅਸੀਂ ਫਰਿੱਜ਼ ਦਾ ਠੰਢਾ ਪਾਣੀ ਪੀਣਾ ਸ਼ੁਰੂ ਕਰ ਦਿੰਦੇ ਹਾਂ। ਜੇ ਤੁਸੀਂ ਵੀ ਜ਼ਿਆਦਾ ਮਾਤਰਾ ‘ਚ ਠੰਢਾ ਪਾਣੀ ਪੀਂਦੇ ਹੋ ਤਾਂ...
ਫਿਲਮ-ਸੰਸਾਰ/Filmyਸ਼ਾਹਰੁਖ ਨਾਲ ਤਸਵੀਰਾਂ ‘ਚ ਨਜ਼ਰ ਆਉਣ ਵਾਲਾ ਸ਼ਖ਼ਸ ਕੌਣ? ਫੈਨਸ ਦੇ ਜ਼ਿਹਨ ‘ਚ ਇੱਕੋ ਸਵਾਲOn PunjabJune 7, 2019 by On PunjabJune 7, 201901519 ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਸ਼ਾਹਰੁਖ ਖ਼ਾਨ ਨਾਲ ਇੱਕ ਸ਼ਖ਼ਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ...
ਫਿਲਮ-ਸੰਸਾਰ/Filmyਦੂਜੇ ਦਿਨ ਵੀ ਕਾਇਮ ਸਲਮਾਨ ਦੀ ‘ਭਾਰਤ’ ਦਾ ਜਲਵਾ, ਕਮਾਈ ਪਹੁੰਚੀ 73 ਕਰੋੜ ਤੋਂ ਪਾਰOn PunjabJune 7, 2019 by On PunjabJune 7, 201901588 ਮੁੰਬਈ: ਇਸ ਹਫਤੇ 5 ਜੂਨ ਨੂੰ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਭਾਰਤ’ ਰਿਲੀਜ਼ ਹੋਈ। ਇਸ ਨੇ ਪਹਿਲੇ ਹੀ ਦਿਨ 43 ਕਰੋੜ ਰੁਪਏ ਦੀ ਓਪਨਿੰਗ ਕਰ ਕਈ...
ਫਿਲਮ-ਸੰਸਾਰ/Filmyਹੁਣ ਜਾਨ੍ਹਵੀ ‘ਤੇ ਵੀ ਫਿੱਟ ਰਹਿਣ ਦਾ ਖੁਮਾਰOn PunjabJune 7, 2019 by On PunjabJune 7, 201901595 ਸ਼ੁੱਕਰਵਾਰ ਨੂੰ ਵੀ ਮਲਾਇਕਾ ਅਰੋੜਾ ਹਮੇਸਾ ਦੀ ਤਰ੍ਹਾਂ ਕੂਲ ਅੰਦਾਜ਼ ‘ਚ ਜਿੰਮ ‘ਚ ਪਹੁੰਚੀ। ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।ਇਸ ਦੌਰਾਨ ਮਲਾਇਕਾ ਵ੍ਹਾਈਟ...