ਖਾਸ-ਖਬਰਾਂ/Important Newsਫ਼ਤਹਿਵੀਰ ਨੂੰ ਹਜ਼ਾਰਾਂ ਲੋਕਾਂ ਦਿੱਤੀ ਵਿਦਾਈ, ਅਫਸਰਾਂ ਨੂੰ ਵੇਖ ਭੜਕੀ ਜਨਤਾOn PunjabJune 11, 2019 by On PunjabJune 11, 201901409 6 ਦਿਨਾਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ...
ਖਾਸ-ਖਬਰਾਂ/Important Newsਫ਼ਤਹਿਵੀਰ ਦੀ ਪੋਸਟ ਮਾਰਟਮ ਰਿਪੋਰਟ ‘ਚ PGI ਦੇ ਡਾਕਟਰਾਂ ਦਾ ਵੱਡਾ ਖ਼ੁਲਾਸਾOn PunjabJune 11, 2019 by On PunjabJune 11, 201901813 ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਸੰਗਰੂਰ ਦੇ ਭਗਵਾਨਪੁਰਾ ਵਿੱਚ ਦੋ ਸਾਲਾ ਫ਼ਤਹਿਵੀਰ ਸਿੰਘ ਦੀ ਮੌਤ ਬਾਰੇ ਖ਼ੁਲਾਸਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਹੀ...
ਖਾਸ-ਖਬਰਾਂ/Important Newsਜ਼ਿੰਦਗੀ ਦੀ ਲੜਾਈ ਆਖ਼ਰ ਹਾਰ ਹੀ ਗਿਆ ਫ਼ਤਹਿਵੀਰ..!On PunjabJune 11, 2019 by On PunjabJune 11, 201901491 ਚੰਡੀਗੜ੍ਹਃ 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ। ਉਸ ਨੂੰ ਸਵੇਰੇ ਪੰਜ ਵਜੇ ਬੋਰ ਵਿੱਚੋੰ ਬਾਹਰ ਕੱਢਿਆ ਗਿਆ ਅਤੇ ਅੱਠ...
ਸਿਹਤ/Healthਅੰਤੜੀਆਂ ਨੂੰ ਸਾਫ਼ ਕਰਦਾ ਹੈ ‘ਕੱਚਾ ਕੇਲਾ’On PunjabJune 10, 2019 by On PunjabJune 10, 201901855 Raw Banana Benifits : ਨਵੀਂ ਦਿੱਲੀ : ਪੱਕਾ ਕੇਲਾ ਸਾਰੇ ਖਾਂਦੇ ਹਨ, ਪਰ ਕੱਚਾ ਕੇਲਾ ਵੀ ਕਾਫ਼ੀ ਲਾਭਦਾਇਕ ਹੁੰਦਾ ਹੈ। ਮਾਹਿਰਾਂ ਮੁਤਾਬਿਕ ਕੱਚਾ ਕੇਲਾ ਸਰੀਰ ਲਈ ਦਵਾਈਆਂ ਦਾ ਕੰਮ...
ਸਿਹਤ/Healthਵਧੇ ਹੋਏ ਢਿੱਡ ਨੂੰ ਇੰਝ ਕਰੋ ਆਸਾਨੀ ਨਾਲ ਪਤਲਾOn PunjabJune 10, 2019 by On PunjabJune 10, 201902369 Decrease Belly Fat : ਨਵੀਂ ਦਿੱਲੀ : ਅੱਜ ਦੇ ਸਮੇਂ ‘ਚ ਹਰ ਕੋਈ ਵਧੇ ਹੋਏ ਢਿੱਡ ਤੋਂ ਪਰੇਸ਼ਾਨ ਹਨ ਉਹ ਆਪਣੇ ਪਸੰਦ ਦਾ ਕੱਪੜਾ ਵੀ ਨਹੀਂ ਪਾ...
ਰਾਜਨੀਤੀ/Politicsਕੈਪਟਨ ਦੇ ਸੁਸਤ ਰਵੱਈਏ ਕਰਕੇ ਫਤਿਹਵੀਰ ਨੂੰ ਬਚਾਉਣ ‘ਚ ਹੋ ਰਹੀ ਦੇਰੀ: ਸੁਖਬੀਰ ਬਾਦਲOn PunjabJune 10, 2019 by On PunjabJune 10, 201901725 Sukhbir Badal attack Captain: ਚੰਡੀਗੜ੍ਹ: ਪਿਛਲੇ 90 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ ‘ਚ ਡਿੱਗਿਆ ਫਤਿਹਵੀਰ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਫਤਿਹਵੀਰ ਨੂੰ ਬਾਹਰ...
ਫਿਲਮ-ਸੰਸਾਰ/Filmyਫ਼ਿਲਮਾਂ ਦੀ ਕਮਾਈ ’ਚ ਦੀਪਿਕਾ ਪਾਦੂਕੋਣ ਦਾ ਕੈਟਰੀਨਾ ਕੈਫ਼ ਨਾਲ ਤਿੱਖਾ ਮੁਕਾਬਲਾOn PunjabJune 10, 2019 by On PunjabJune 10, 201901652 ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਦੀ ਜੋੜੀ ਇੱਕ ਵਾਰ ਫਿਰ ਆਪਣੀ ਫ਼ਿਲਮ ‘ਭਾਰਤ’ ਰਾਹੀਂ ਬਾਕਸ ਆਫ਼ਿਸ ਉੱਤੇ ਕਮਾਲ ਵਿਖਾਉਣ ਵਿੱਚ ਸਫ਼ਲ ਰਹੀ ਹੈ। ਉਸ ਨੇ...
ਫਿਲਮ-ਸੰਸਾਰ/FilmyVIDEO: ਸ਼ਾਹਰੁਖ਼ ਖ਼ਾਨ ਦੀ ਧੀ ਸੁਹਾਨਾ ਖ਼ਾਨ ਕਲੀਨਿਕ ਦੇ ਬਾਹਰ ਆਈ ਨਜ਼ਰOn PunjabJune 10, 2019 by On PunjabJune 10, 201901308 ਬਾਲੀਵੁੱਡ ਦੇ ਬਾਦਸ਼ਾਹ ਖ਼ਾਨ ਦੀ ਧੀ ਸੁਹਾਨਾ ਖ਼ਾਨ ਅੱਜ ਕੱਲ੍ਹ ਕਾਫੀ ਸੁਰਖੀਆਂ ਚ ਹਨ। ਉਨ੍ਹਾਂ ਦੀ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਸੋਸ਼ਲ ਮੀਡੀਆ ਤੇ...
ਫਿਲਮ-ਸੰਸਾਰ/Filmyਸੁਸ਼ਿਮਤਾ ਸੇਨ ਦੇ ਭਰਾ ਨੇ ਟੀਵੀ ਕਲਾਕਾਰ ਚਾਰੂ ਅਸੋਪਾ ਨਾਲ ਕਰਵਾਇਆ ਵਿਆਹ,On PunjabJune 10, 2019 by On PunjabJune 10, 201901549 ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਟੀਵੀ ਅਦਾਕਾਰਾ ਚਾਰੂ ਅਸੋਪਾ ਨਾਲ ਸ਼ੁੱਕਰਵਾਰ ਨੂੰ ਮੁੰਬਈ ਦੀ ਇੱਕ ਅਦਾਲਤ ਵਿੱਚ ਵਿਆਹ ਕਰਵਾ ਲਿਆ ਹੈ। ਦੱਸਣਯੋਗ ਹੈ...
ਖਾਸ-ਖਬਰਾਂ/Important Newsਐਵਰੈਸਟ ‘ਤੇ ਮਿਲੀਆਂ ਲਾਸ਼ਾਂ ਦੀ ਪਛਾਣ ਕਰਨਾ ਨੇਪਾਲ ਲਈ ਵੱਡੀ ਚੁਨੌਤੀOn PunjabJune 10, 2019 by On PunjabJune 10, 201901576 ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਚੜ੍ਹਾਈ ਕਰਨ ਵਿੱਚ ਅਸਫ਼ਲ ਰਹੇ ਚਾਰ ਪਰਬੱਤਰੋਹੀਆਂ ਦੀਆਂ ਲਾਸ਼ਾਂ ਦੀ ਪਛਾਣ ਕਰਨਾ ਹੁਣ ਨੇਪਾਲ ਦੇ ਅਧਿਕਾਰੀਆਂ...