ਖਾਸ-ਖਬਰਾਂ/Important Newsਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸ਼੍ਰੀਲੰਕਾ ਜਾਣ ਤੋਂ ਵਰਜਿਆOn PunjabApril 27, 2019April 27, 2019 by On PunjabApril 27, 2019April 27, 201901455 ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰਾਲਾ ਨੇ ਸ੍ਰੀਲੰਕਾ ‘ਚ ਹਾਲ ਹੀ ‘ਚ ਹੋਏ ਸੀਰੀਅਲ ਆਤਮਘਤੀ ਹਮਲੇ ਤੋਂ ਬਾਅਦ ਇੱਥੇ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ।...
ਖਾਸ-ਖਬਰਾਂ/Important Newsਰੱਖਿਆ ਮੰਤਰੀ ਦੀ ਮੌਜੂਦਗੀ ’ਚ 7 ਰਿਟਾਇਰਡ ਫ਼ੌਜੀ ਅਧਿਕਾਰੀ BJP ’ਚ਼ ਸ਼ਾਮਲOn PunjabApril 27, 2019 by On PunjabApril 27, 201901807 ਫ਼ੌਜ ਦੇ ਦੋ ਸਾਬਕਾ ਉੱਪ–ਮੁਖੀਆਂ ਸਮੇਤ ਸੱਤ ਸੇਵਾ–ਮੁਕਤ (ਰਿਟਾਇਰਡ) ਅਧਿਕਾਰੀ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੀ ਮੌਜੂਦਗੀ ਵਿੱਚ ਭਾਜਪਾ ’ਚ ਸ਼ਾਮਲ ਹੋ ਗਏ। ਰੱਖਿਆ ਮੰਤਰੀ...
ਖਾਸ-ਖਬਰਾਂ/Important Newsਵਿਰੋਧੀ ਧਿਰ ਦੀ ਕੁਰਸੀ ‘ਤੇ ਲਟਕੀ ਤਲਵਾਰ ਫਿਰ ਵੀ ‘ਆਪ’ ਵੱਲੋਂ ਇੱਕਜੁੱਟਦਾ ਦਾ ਇਜ਼ਹਾਰOn PunjabApril 27, 2019 by On PunjabApril 27, 201901679 ਚੰਡੀਗੜ੍ਹ: 20 ਵਿਧਾਇਕਾਂ ਨਾਲ ਮੁੱਖ ਵਿਰੋਧੀ ਧਿਰ ਦੀ ਜਗ੍ਹਾ ‘ਤੇ ਬੈਠੀ ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਸਾਥ ਛੱਡ ਚੁੱਕੇ ਹਨ ਤੇ ਕਈਆਂ ਨੇ ਪਾਰਟੀ...
ਖਾਸ-ਖਬਰਾਂ/Important Newsਦਰਬਾਰ ਸਾਹਿਬ ਦੀ ਸੁੰਦਰਤਾ ਤੇ ਪਲਾਸਟਿਕ ਤੋਂ ਵਾਤਾਵਰਨ ਸੰਭਾਲ ਲਈ ਆਧੁਨਿਕ ਪਹਿਲ, ਨਾਲੇ ਪੈਸਿਆਂ ਦੀ ਬੱਚਤOn PunjabApril 27, 2019April 27, 2019 by On PunjabApril 27, 2019April 27, 201901614 ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਲਈ ਮਿਊਂਸਪਲ ਕਾਰਪੋਰੇਸ਼ਨ ਕੋਈ ਕਸਰ ਨਹੀਂ ਛੱਡ ਰਹੀ। ਨਵੀਂ ਪਹਿਲ ਦੇ ਤਹਿਤ ਕਾਰਪੋਰੇਸ਼ਨ ਨੇ ਦਰਬਾਰ ਸਾਹਿਬ ਦੇ ਬਾਹਰ ਹੈਰੀਟੇਜ...
ਖਾਸ-ਖਬਰਾਂ/Important Newsਡਲਹੌਜ਼ੀ ਜਾਂਦੀ ਬੱਸ ਖਾਈ ‘ਚ ਡਿੱਗੀ 7 ਹਲਾਕ, 35 ਫੱਟੜOn PunjabApril 27, 2019 by On PunjabApril 27, 201901616 ਡਲਹੌਜ਼ੀ: ਪਠਾਨਕੋਟ ਤੋਂ ਡਲਹੌਜ਼ੀ ਲਈ ਚੱਲੀ ਨਿੱਜੀ ਬੱਸ ਰਸਤੇ ਵਿੱਚ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਦੁਰਘਟਨਾ ਵਿੱਚ ਸੱਤ ਤੋਂ ਅੱਠ ਲੋਕਾਂ ਦੇ...
ਖਾਸ-ਖਬਰਾਂ/Important Newsਵੜਿੰਗ-ਟਿੰਕੂ ਮਨੀਟਰੈਪ ਨੇ ਭਖ਼ਾਈ ਸਿਆਸਤ, ਵਿਰੋਧੀਆਂ ਵੱਲੋਂ ਰਾਜੇ ਦੀ ਉਮੀਦਵਾਰੀ ਰੱਦ ਕਰਨ ਦੀ ਮੰਗOn PunjabApril 27, 2019 by On PunjabApril 27, 201901655 ਮਾਨਸਾ: ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਸੰਸਦੀ ਹਲਕੇ ਅਧੀਨ ਆਉਂਦਾ ਵਿਧਾਨ ਸਭਾ ਹਲਕਾ ਮਾਨਸਾ ਕਾਫੀ ਮੁਸ਼ਕਿਲਾਂ ਲੈ...
ਖਾਸ-ਖਬਰਾਂ/Important Newsਖਹਿਰਾ ਦੇ ਬਠਿੰਡਾ ਤੋਂ ਚੋਣ ਲੜਨ ‘ਤੇ ਮਜੀਠੀਆ ਨੇ ਲਾਏ ਸਵਾਲੀਆ ਨਿਸ਼ਾਨ, ਪੇਸ਼ ਕੀਤੇ ਅਹਿਮ ਸਬੂਤOn PunjabApril 27, 2019 by On PunjabApril 27, 201901554 ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਸੁਖਪਾਲ ਸਿੰਘ ਖਹਿਰਾ ਬਠਿੰਡਾ ਤੋਂ ਲੋਕ ਸਭਾ ਚੋਣ ਨਹੀਂ ਲੜ ਸਕਣਗੇ...
ਖਾਸ-ਖਬਰਾਂ/Important Newsਫਿਲੀਪੀਨਜ਼ ਵੱਲੋਂ ਕੈਨੇਡਾ ਨੂੰ ਜੰਗ ਦੀ ਧਮਕੀ, ਕੂੜੇ ਦੇ ਢੇਰ ਨੂੰ ਲੈ ਕੇ ਖੜਕੀ On PunjabApril 26, 2019 by On PunjabApril 26, 201901688 ਮਨੀਲਾ: ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ ਕੈਨੇਡਾ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੈਨੇਡਾ ਨੇ ਆਪਣਾ ਗ਼ੈਰ-ਕਾਨੂੰਨੀ ਕੂੜਾ ਵਾਪਸ ਨਹੀਂ ਲਿਆ ਤਾਂ ਉਹ ਕੈਨੇਡਾ...
ਖਾਸ-ਖਬਰਾਂ/Important Newsਸ੍ਰੀ ਲੰਕਾ ‘ਚ ਹੋ ਸਕਦੇ ਹੋਰ ਧਮਾਕੇ, ਰੱਖਿਆ ਸਕੱਤਰ ਨੇ ਦਿੱਤਾ ਅਸਤੀਫ਼ਾ On PunjabApril 26, 2019 by On PunjabApril 26, 201901776 ਕੋਲੰਬੋ: ਸ੍ਰੀਲੰਕਾ ਵਿੱਚ ਈਸਟਰ ਵਾਲੇ ਦਿਨ ਲੜੀਵਾਰ ਬੰਬ ਧਮਾਕਿਆਂ ਦੀ ਘਟਨਾ ਬਾਅਦ ਰੱਖਿਆ ਸਕੱਤਰ ਹੇਮਾਸੀਰੀ ਫਰਨਾਂਡੋ ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਮੈਤਰੀਪਾਲਾ...
ਖਾਸ-ਖਬਰਾਂ/Important Newsਸੁਖਬੀਰ ਬਾਦਲ ਤੇ ਹਰਸਿਮਰਤ ਨੇ ਐਲਾਨੀ ਆਪਣੀ ਜਾਇਦਾਦ, ਪੜ੍ਹ ਕੇ ਉੱਡ ਜਾਣਗੇ ਹੋਸ਼On PunjabApril 26, 2019 by On PunjabApril 26, 201901466 ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਚੋਣਾਂ ਲੜ ਰਹੇ ਹਨ। ਦੋਵਾਂ ਜੀਆਂ ਨੇ...