ਫਿਲਮ-ਸੰਸਾਰ/Filmyਸਵੇਰੇ 3 ਵਜੇ ਹਸਪਤਾਲ ਵਿੱਚ ਭਰਤੀ ਹੋਏ ਅਮਿਤਾਭ ਬੱਚਨOn PunjabOctober 18, 2019 by On PunjabOctober 18, 201901320 ਅਮਿਤਾਭ ਬੱਚਨ ਪਿਛਲੇ ਤਿੰਨ ਦਿਨਾਂ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਭਰਤੀ ਹਨ। ਰੂਟੀਨ ਚੈਕਅੱਪ ਦੇ ਲਈ ਉਨ੍ਹਾਂ ਨੂੰ ਮੰਗਲਵਾਰ ਸਵੇਰੇ 3 ਵਜੇ ਹਸਪਤਾਲ ਵਿੱਚ...
ਫਿਲਮ-ਸੰਸਾਰ/Filmyਰਾਖੀ ਸਾਵੰਤ ਕਰਵਾ ਚੌਥ ‘ਤੇ ਬਣੀ ‘ਬੀਵੀ ਨੰਬਰ 1’, ਵੇਖੋ ਤਸਵੀਰਾਂOn PunjabOctober 18, 2019 by On PunjabOctober 18, 201901244 ਰਾਖੀ ਸਾਵੰਤ ਦਾ ਅੰਦਾਜ ਵੱਖਰਾ ਹੀ ਹੁੰਦਾ ਹੈ। ਜਿੱਥੇ ਦੇਸ਼ਭਰ ਵਿੱਚ ਵੀਰਵਾਰ ਨੂੰ ਕਰਵਾ ਚੌਥ ਦਾ ਤਿਓਹਾਰ ਮਨਾਇਆ ਗਿਆ ਤਾਂ ਉੱਥੇ ਹੀ ਰਾਖੀ ਨੇ ਵੀ...
ਫਿਲਮ-ਸੰਸਾਰ/Filmyਸੁਸ਼ਮਿਤਾ ਦੀ ਭਾਬੀ ਦਾ ਪਹਿਲਾ ਕਰਵਾ ਚੌਥ, ਵੇਖੋ ਰੋਮਾਂਟਿਕ ਤਸਵੀਰਾਂOn PunjabOctober 18, 2019 by On PunjabOctober 18, 201901502 Charu asopa KarvaChauth Pics Viral : ਟੀਵੀ ਅਦਾਕਾਰਾ ਚਾਰੂ ਅਸੋਪਾ ਅਤੇ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਖੁਸ਼ੀ – ਖੁਸ਼ੀ ਰਹਿ...
ਸਿਹਤ/Healthਐਂਟੀ Stress ਦਵਾਈਆਂ ਦਾ ਸਿਹਤ ‘ਤੇ ਪੈਂਦਾ ਹੈ ਮਾੜਾ ਪ੍ਰਭਾਵOn PunjabOctober 18, 2019 by On PunjabOctober 18, 201901497 ਅੱਜ ਦੇ ਸਮੇਂ ‘ਚ ਮਾਨਸਿਕ ਸਿਹਤ ਇੱਕ ਗੰਭੀਰ ਵਿਸ਼ਾ ਬਣੀ ਹੋਈ ਹੈ, ਜ਼ਿਆਦਾ ਕੰਮ ਅਤੇ ਤਣਾਅ ਦੇ ਕਾਰਨ ਮਾਨਸਿਕ ਸਿਹਤ ਪ੍ਰਭਾਵਿਤ ਹੋ ਰਹੀ ਹੈ। ਜੇ...
ਖੇਡ-ਜਗਤ/Sports Newsਯੁਵਰਾਜ ਸਿੰਘ ਫਿਰ ਚੌਕੇ-ਛੱਕਿਆਂ ਲਈ ਤਿਆਰOn PunjabOctober 18, 2019 by On PunjabOctober 18, 201901348 ਨਵੀਂ ਦਿੱਲੀ: ਇੰਟਰਨੈਸ਼ਨਲ ਕ੍ਰਿਕਟ ਤੋਂ ਹਾਲ ਹੀ ‘ਚ ਸੰਨਿਆਸ ਲੈ ਚੁੱਕੇ ਯੁਵਰਾਜ ਸਿੰਘ ਇੱਕ ਵਾਰ ਫੇਰ ਮੈਦਾਨ ‘ਤੇ ਚੌਕਿਆਂ ਤੇ ਛੱਕਿਆਂ ਦੀ ਬਾਰਸ਼ ਕਰਦੇ ਨਜ਼ਰ...
ਰਾਜਨੀਤੀ/Politicsਡਾ. ਮਨਮੋਹਨ ਸਿੰਘ ਦਾ ਮੋਦੀ ਸਰਕਾਰ ਨੂੰ ਠੋਕਵਾਂ ਜਵਾਬOn PunjabOctober 18, 2019 by On PunjabOctober 18, 201901031 ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਨੂੰ ਠੋਕਵਾਂ ਜਵਾਬ ਦਿੱਤਾ ਹੈ। ਆਪਣੀ ਅਲੋਚਨਾ ਨੂੰ ਸਵੀਕਾਰ ਕਰਦਿਆਂ ਡਾ. ਮਨਮੋਹਨ ਸਿੰਘ ਨੇ...
ਰਾਜਨੀਤੀ/Politicsਓਪੀਨੀਅਨ ਪੋਲ: ਮਹਾਰਾਸ਼ਟਰ ‘ਤੇ ਮੁੜ ਬੀਜੇਪੀ-ਸ਼ਿਵ ਸੈਨਾ ਦੀ ਫਤਹਿOn PunjabOctober 18, 2019 by On PunjabOctober 18, 20190915 ਨਵੀਂ ਦਿੱਲੀ: ਮਹਾਰਾਸ਼ਟਰ ‘ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ‘ਚ ਮਹਿਜ਼ ਤਿੰਨ ਦਿਨ ਦਾ ਸਮਾਂ ਰਹਿ ਗਿਆ ਹੈ। ਅਜੇ ਹਰ ਪਾਸੇ ਇਹੀ ਸਵਾਲ ਹੈ ਕਿ...
ਸਮਾਜ/Socialਇਸਰੋ ਨੇ ਜਾਰੀ ਕੀਤੀਆਂ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ, ਨਜ਼ਰ ਆਏ ਖੱਡੇ ਤੇ ਪੱਥਰOn PunjabOctober 18, 2019 by On PunjabOctober 18, 201901109 ਨਵੀਂ ਦਿੱਲੀ: ਭਾਰਤੀ ਪੁਲਾੜ ਰਿਸਰਚ ਸੰਸਥਾ (ਇਸਰੋ) ਨੇ ਚੰਦਰਯਾਨ-2 ‘ਤੇ ਸਥਿਤ ਆਰਬਿਟਰ ਨੇ ਹਾਈ ਰੈਜੂਲੁਸ਼ਨ ਕੈਮਰਾ ਨਾਲ ਲਈ ਚੰਨ ਦੀ ਸਤ੍ਹਾ ਦੀਆਂ ਤਸਵੀਰਾਂ ਜਾਰੀ ਕੀਤੀਆਂ...
ਸਮਾਜ/Socialਕਰਵਾ ਚੌਥ ‘ਤੇ ਘਰ ਜਾਣ ਦੀ ਸੀ ਕਾਹਲ, ਕਾਰ ਛੱਡ ਲੋਕਲ ਟ੍ਰੇਨ ‘ਚ ਸਵਾਰ ਹੋ ਗਏ ਰੇਲ ਮੰਤਰੀOn PunjabOctober 18, 2019 by On PunjabOctober 18, 20190997 ਮੁੰਬਈ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਕਰਵਾ ਚੌਥ ‘ਤੇ ਜਲਦੀ ਘਰ ਪਹੁੰਚਣ ਲਈ ਲੋਕਲ ਟ੍ਰੇਨ ਦਾ ਸਹਾਰਾ ਲਿਆ। ਉਹ ਜਾਣਦੇ ਸੀ ਕਿ ਜੇ ਉਹ ਟ੍ਰੈਫਿਕ...
ਸਿਹਤ/Healthਸਾਵਧਾਨ! ਦੁੱਧ ਦੇ 41 ਫੀਸਦੀ ਸੈਂਪਲ ਫੇਲ੍ਹ, ਪ੍ਰੋਸੈਸਡ ਮਿਲਕ ‘ਚ ਵੀ ਮਿਲੇ ਐਂਟੀਬਾਇਓਟਿਕ ਅੰਸ਼On PunjabOctober 18, 2019 by On PunjabOctober 18, 201901083 ਨਵੀਂ ਦਿੱਲੀ: ਦੇਸ਼ ਵਿੱਚ ਦੁੱਧ ਦੀ ਗੁਣਵੱਤਾ ਨੂੰ ਲੈ ਕੇ ਫੂਡ ਸੇਫਟੀ ਐਂਡ ਸਟੈਂਡਰਜ਼ ਅਥਾਰਟੀ (ਐਫਐਸਐਸਏਆਈ) ਦੇ ਸਰਵੇਖਣ ਵਿੱਚ 41 ਫੀਸਦੀ ਨਮੂਨੇ ਗੁਣਵੱਤਾ (ਕਵਾਲਟੀ) ਤੇ...