PreetNama

Author : On Punjab

ਖਾਸ-ਖਬਰਾਂ/Important News

ਐਸਸੀ/ਐਸਟੀ ਵਰਗ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ

On Punjab
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ (ਐਸਸੀ/ਐਸਟੀ) ਕਾਨੂੰਨ ਤਹਿਤ ਫੌਰਨ ਗ੍ਰਿਫ਼ਤਾਰੀ ਰੋਕ ਦੇ ਫੈਸਲੇ ਦੀ ਅਰਜ਼ੀ ‘ਤੇ ਫੈਸਲਾ ਸੁਣਾਇਆ...
ਸਮਾਜ/Social

ਸਟੇਟ ਬੈਂਕ ਦੇ ਗਾਹਕਾਂ ਲਈ ਖੁਸ਼ਖ਼ਬਰੀ! ਅੱਜ ਤੋਂ ਨਵੇਂ ਨਿਯਮ ਲਾਗੂ

On Punjab
ਨਵੀਂ ਦਿੱਲੀ: ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ‘ਚ ਜੇਕਰ ਤੁਹਾਡਾ ਵੀ ਅਕਾਉਂਟ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੋ ਸਕਦੀ ਹੈ। ਇੱਕ ਅਕਤੂਬਰ ਤੋਂ...
ਰਾਜਨੀਤੀ/Politics

ਚੋਣਾਂ ਤੋਂ ਪਹਿਲਾਂ ਰਾਮ ਰਹੀਮ ਤੇ ਰਾਮਪਾਲ ਨੇ ਸਾਂਭਿਆ ਮੋਰਚਾ, ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ‘ਤੇ ਅੱਖ

On Punjab
ਹਰਿਆਣਾ: ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੇ ਰਾਮਪਾਲ ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਆਉਂਦਿਆਂ ਹੀ ਆਪਣੀਆਂ ਆਈਟੀ ਟੀਮਾਂ ਨੂੰ ਸੋਸ਼ਲ...
ਸਮਾਜ/Social

ਸੁਰੱਖਿਆ ਏਜੰਸੀਆਂ ਨੂੰ ਭਾਜੜਾਂ, ਬੱਸ ‘ਚੋਂ ਮਿਲਿਆ 17 ਕਿੱਲੋ ਪਾਊਡਰ, RDX ਹੋਣ ਦਾ ਸ਼ੱਕ

On Punjab
ਜੰਮੂ ਜੰਮੂ: ਕਸ਼ਮੀਰ ਪੁਲਿਸ ਤੇ ਫੌਜ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਨੇ ਮੰਗਲਵਾਰ ਨੂੰ ਇਕ ਬੱਸ ਵਿਚੋਂ ਕਰੀਬ 17 ਕਿਲੋ ਸ਼ੱਕੀ ਪਾਊਡਰ ਬਰਾਮਦ ਕੀਤਾ ਹੈ।...
ਸਮਾਜ/Social

ਗੁਆਂਢੀ ਸੂਬੇ ‘ਚ ਬਰਫ਼ਬਾਰੀ, ਮੌਸਮ ਨੇ ਬਦਲਿਆ ਮਿਜਾਜ਼

On Punjab
ਹਿਮਾਚਲ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਨਾਲ ਤਾਪਮਾਨ ‘ਚ ਗਿਰਾਵਟ ਆਈ ਹੈ।ਲਗਾਤਾਰ ਦੋ ਦਿਨਾਂ ਤੋਂ ਖਰਾਬ ਮੌਸਮ ਦੇ ਚੱਲਦਿਆਂ ਧਰਮਸ਼ਾਲਾ ਤੇ ਆਸਪਾਸ ਦੇ ਇਲਾਕਿਆਂ...
ਖਾਸ-ਖਬਰਾਂ/Important News

ਮੋਦੀ ਦੇ ਬਿਆਨ ‘ਅਬ ਕੀ ਬਾਰ, ਟਰੰਪ ਸਰਕਾਰ’ ਬਿਆਨ ‘ਤੇ ਵਿਦੇਸ਼ ਮੰਤਰੀ ਨੇ ਦਿੱਤੀ ਸਫਾਈ

On Punjab
ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਅਮਰੀਕਾ ਦੇ ਹਿਊਸਟਨ ‘ਚ ‘ਅਬਕੀ ਬਾਰ ਟਰੰਪ ਸਰਕਾਰ’ ਕਹਿ ਟਰੰਪ ਦਾ ਪ੍ਰਚਾਰ ਕੀਤਾ ਸੀ ਜਿਸ ਦਾ ਵਿਰੋਧੀ...
ਖਾਸ-ਖਬਰਾਂ/Important News

ਜਹਾਜ਼ ‘ਤੇ ਸਾਮਾਨ ਚੜ੍ਹਾਉਣ ਆਈ ਗੱਡੀ ਨੇ ਪਾਈਆਂ ਭਾਜੜਾਂ, ਵੇਖੋ ਵਾਇਰਲ ਵੀਡੀਓ

On Punjab
ਚੰਡੀਗੜ੍ਹ: ਸ਼ਿਕਾਗੋ ਦੇ O’Hare ਹਵਾਈ ਅੱਡੇ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜਹਾਜ਼ ‘ਤੇ ਸਾਮਾਨ ਲੱਦਣ ਆਈ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ...
ਖਾਸ-ਖਬਰਾਂ/Important News

ਸੰਯੁਕਤ ਰਾਸ਼ਟਰ ‘ਚੋਂ ਬੇਰੰਗ ਪਰਤੇ ਇਮਰਾਨ ਦਾ ਵੱਡਾ ਐਲਾਨ

On Punjab
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਾਹੇ ਕੌਮਾਂਤਰੀ ਪੱਧਰ ‘ਤੇ ਕੋਈ ਵੱਡਾ ਸਾਥ ਨਹੀਂ ਮਿਲਿਆ ਪਰ ਉਨ੍ਹਾਂ ਅਜੇ ਵੀ ਕਸ਼ਮੀਰੀਆਂ ਨਾਲ ਡਟ ਕੇ...
ਰਾਜਨੀਤੀ/Politics

ਪਾਕਿਸਤਾਨ ਦਾ ਨਵਾਂ ਦਾਅ! ਮੋਦੀ ਨੂੰ ਛੱਡ ਡਾ. ਮਨਮੋਹਨ ਸਿੰਘ ਨੂੰ ਘੱਲਿਆ ਸੱਦਾ

On Punjab
ਚੰਡੀਗੜ੍ਹ: ਭਾਰਤ-ਪਾਕਿਸਤਾਨ ਦੇ ਵਧਦੇ ਤਣਾਅ ਦੇ ਚੱਲਦਿਆਂ ਪਾਕਿਸਤਾਨ ਨੇ ਨਵਾਂ ਦਾਅ ਖੇਡਿਆ ਹੈ। ਗੁਆਂਢੀ ਮੁਲਕ ਵਿੱਚ ਬਣ ਰਹੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪਾਕਿਸਤਾਨ ਨੇ...
ਖਾਸ-ਖਬਰਾਂ/Important News

ਸਾਊਦੀ ਦੇ ਪ੍ਰਿੰਸ ਨੇ ਦਿੱਤੀ ਚੇਤਾਵਨੀ, ‘ਇਰਾਨ ਨੂੰ ਰੋਕੋ, ਨਹੀਂ ਤਾਂ ਅਸਮਾਨੀ ਛੂਹਣਗੇ ਤੇਲ ਦੇ ਭਾਅ’

On Punjab
ਨਵੀਂ ਦਿੱਲੀ: ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇੰਟਰਵਿਊ ਦੌਰਾਨ ਚੇਤਾਵਨੀ ਦਿੱਤੀ ਹੈ ਕਿ ਜੇ ਦੁਨੀਆਂ ਇਰਾਨ ਨੂੰ ਰੋਕਣ ਲਈ ਇਕੱਠੀ ਨਾ...