ਫਿਲਮ-ਸੰਸਾਰ/Filmyਰੀਅਲ ਲਾਈਫ ਵਿੱਚ ਕਾਫੀ ਬੋਲਡ ਤੇ ਗਲੈਮਰਸ ਹੈ ਹਿਮਾਂਸ਼ੀ, ਫੈਨਜ਼ ਨੇ ਕਿਹਾ ‘ ਪੰਜਾਬ ਦੀ ਐਸ਼ਵਰਿਆ’On PunjabNovember 5, 2019 by On PunjabNovember 5, 201901142 Himanshi Bold Glamorous Pics : ਬਿੱਗ ਬੌਸ 13 ਦੀ ਵਾਈਲ ਕਾਰਡ ਕੰਟੈਸਟੈਂਟ ਹਿਮਾਂਸ਼ੀ ਖੁਰਾਣਾ ਪੰਜਾਬ ਦੀ ਮੋਸਟ ਪਾਪੂਲਰ ਐਕਟ੍ਰੈਸ ਅਤੇ ਮਾਡਲ ਹੈ। ਹਿਮਾਂਸ਼ੀ ਪੰਜਾਬੀ ਇੰਡਸਟਰੀ...
ਫਿਲਮ-ਸੰਸਾਰ/Filmyਦਰਸ਼ਕਾਂ ਦੇ ਦਿਲਾਂ ’ਤੇ ਛਾਇਆ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਝੱਲੇ’On PunjabNovember 5, 2019 by On PunjabNovember 5, 201901034 Gurnam Bhullar new song : ਬਿੰਨੂ ਢਿੱਲੋਂ ਦਾ ਨਾਮ ਸੁਣਦਿਆਂ ਸਾਡੇ ਚਿਹਰੇ ਖਿੜ ਜਾਂਦੇ ਹਨ। ਖਿੜਨ ਵੀ ਕਿਉਂ ਨਾ ਉਹ ਜਾਣੇ ਹੀ ਆਪਣੀ ਕਾਮੇਡੀ ਕਾਰਨ...
ਰਾਜਨੀਤੀ/Politicsਭਾਰਤ ਨੇ RCEP ‘ਤੇ ਹਸਤਾਖਰ ਕਰਨ ਤੋਂ ਕੀਤਾ ਮਨ੍ਹਾਂ…On PunjabNovember 5, 2019 by On PunjabNovember 5, 201901263 India Not signing RCEP: ਬੈਂਕਾਕ: ਬੀਤੇ ਦਿਨੀਂ ਭਾਰਤ ਵੱਲੋਂ ਦੱਖਣ-ਪੂਰਬੀ ਅਤੇ ਪੂਰਬ ਏਸ਼ੀਆ ਦੇ 16 ਦੇਸ਼ਾਂ ਵਿਚਕਾਰ RCEP ਸਮਝੌਤੇ ‘ਤੇ ਹਸਤਾਖਰ ਕਰਨ ਤੋਂ ਮਨ੍ਹਾਂ ਕਰ...
ਸਮਾਜ/Socialਸਰਦ ਰੁੱਤ ਇਜਲਾਸ ‘ਚ ਗੂੰਜੇਗਾ ਵ੍ਹੱਟਸਐਪ ਜਾਸੂਸੀ ਮੁੱਦਾ, ਉੱਠੇਗੀ ਰਾਸ਼ਟਰਪਤੀ ਦੇ ਦਖਲ ਦੀ ਮੰਗOn PunjabNovember 5, 2019 by On PunjabNovember 5, 201901016 ਨਵੀਂ ਦਿੱਲੀ: 18 ਨਵੰਬਰ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਵ੍ਹੱਟਸਐਪ ਜਾਸੂਸੀ ਮੁੱਦੇ ਨੂੰ ਲੈ ਕੇ...
ਸਮਾਜ/Socialਐਲਆਈਸੀ ਦੇ ਗਾਹਕਾਂ ਲਈ ਖੁਸ਼ਖਬਰੀ!On PunjabNovember 5, 2019 by On PunjabNovember 5, 20190940 ਨਵੀਂ ਦਿੱਲੀ: ਲਾਈਫ ਇੰਸ਼ੋਰੈਂਸ ਕਾਰਪੋਰੈਸ਼ਨ (ਐਲਆਈਸੀ) ਨੇ ਸੋਮਵਾਰ ਨੂੰ ਕਿਹਾ ਹੈ ਕਿ ਜਿਨ੍ਹਾਂ ਗਾਹਕਾਂ ਦੀ ਪਾਲਿਸੀ ਲੈਪਸ ਹੋ ਚੁੱਕੀ ਹੈ, ਉਹ ਫੇਰ ਤੋਂ ਇਸ ਨੂੰ...
ਖਾਸ-ਖਬਰਾਂ/Important Newsਰਾਮ ਮੰਦਰ ਬਾਰੇ ਫੈਸਲੇ ਤੋਂ ਪਹਿਲਾਂ ਯੂਪੀ ‘ਚ ਸੁਰੱਖਿਆ ਸਖ਼ਤ, ਕੇਂਦਰ ਨੇ ਭੇਜੇ 4000 ਜਵਾਨOn PunjabNovember 5, 2019 by On PunjabNovember 5, 201901038 ਲਖਨਊ: ਅਯੋਧਿਆ ਜ਼ਮੀਨੀ ਵਿਵਾਦ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਦਿਨਾਂ ਵਿੱਚ ਆਉਣ ਵਾਲਾ ਹੈ। ਚੀਫ਼ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋ...
ਖਾਸ-ਖਬਰਾਂ/Important Newsਭਾਰਤ ਨੂੰ ਜਲਵਾਯੂ ਪਰਿਵਰਤਨ ਦਾ ਸਭ ਤੋਂ ਜ਼ਿਆਦਾ ਖਤਰਾ : ਗੁਟੇਰੇਸOn PunjabNovember 5, 2019 by On PunjabNovember 5, 201901167 rising sea level vulnerable: ਬੈਂਕਾਕ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਵੱਲੋਂ ਜਲਵਾਯੂ ਪਰਿਵਰਤਨ ਦੇ ਖਤਰੇ ਨੂੰ ਲੈ ਕੇ ਭਾਰਤ ਨੂੰ ਚੇਤਾਵਨੀ ਦਿੱਤੀ ਗਈ...
ਖਾਸ-ਖਬਰਾਂ/Important Newsਬਗਦਾਦੀ ਦੀ ਭੈਣ ਗ੍ਰਿਫ਼ਤਾਰ, ਹੁਣ ਖੁੱਲ੍ਹ ਸਕਦੇ ISIS ਦੇ ਕਈ ਰਾਜ਼On PunjabNovember 5, 2019 by On PunjabNovember 5, 201901086 ਚੰਡੀਗੜ੍ਹ: ਹਾਲ ਹੀ ਵਿੱਚ ਅਮਰੀਕਾ ਵੱਲੋਂ ਖ਼ਤਮ ਕੀਤੇ ਗਏ ਅੱਤਵਾਦੀ ਬਗਦਾਦੀ ਦੀ ਭੈਣ ਨੂੰ ਤੁਰਕੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਤੁਰਕੀ ਦੇ ਅਧਿਕਾਰੀਆਂ ਨੇ...
ਸਮਾਜ/Socialਪੰਜਾਬ ਤੇ ਹਰਿਆਣਾ ਸਣੇ 14 ਸੂਬਿਆਂ ‘ਚ CBI ਦੇ 169 ਛਾਪੇOn PunjabNovember 5, 2019 by On PunjabNovember 5, 20190994 ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਅੱਜ ਦੇਸ਼ ਦੇ ਲਗਪਗ 14 ਸੂਬਿਆਂ ਵਿੱਚ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਛਾਪੇਮਾਰੀ ਦੌਰਾਨ ਸੱਤ ਹਜ਼ਾਰ ਕਰੋੜ ਰੁਪਏ...
ਖਾਸ-ਖਬਰਾਂ/Important Newsਜਾਣੋ ਜਾਨਲੇਵਾ ਪ੍ਰਦੂਸ਼ਣ ਸਰੀਰ ਦੇ ਹਰ ਹਿੱਸੇ ‘ਤੇ ਕਿਵੇਂ ਕਰਦੈ ਹਮਲਾOn PunjabNovember 4, 2019 by On PunjabNovember 4, 20190904 pollution harmful effects: ਏਅਰ ਕੁਆਲਿਟੀ ਇੰਡੈਕਸ 400 ਤੋਂ ਵੱਧ ਹੈ ਅਤੇ ਜੇਕਰ ਆਮ ਇਨਸਾਨ ਨੂੰ ਇਸ ਵਿੱਚ ਲਗਾਤਾਰ 2 ਘੰਟੇ ਰਹਿਣਾ ਪਏਗਾ ਤਾਂ ਘਬਰਾਹਟ ਹੋਣੀ...