ਸਮਾਜ/Socialਨਵੇਂ ਸਾਲ ‘ਤੇ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਝਟਕਾ, ਕਿਰਾਏ ‘ਚ ਹੋਇਆ ਵਾਧਾOn PunjabJanuary 1, 2020 by On PunjabJanuary 1, 202001119 Railways raises basic passenger fares: ਨਵੀਂ ਦਿੱਲੀ: ਰੇਲ ਯਾਤਰੀਆਂ ਨੂੰ ਨਵੇਂ ਸਾਲ ਦੇ ਮੌਕੇ ਇੱਕ ਝਟਕਾ ਲੱਗਿਆ ਹੈ । ਰੇਲਵੇ ਵੱਲੋਂ ਮੰਗਲਵਾਰ ਨੂੰ ਪੂਰੇ ਦੇਸ਼...
ਖਾਸ-ਖਬਰਾਂ/Important Newsਨਵੇਂ ਫੌਜ ਮੁਖੀ ਨੇ ਪਾਕਿਸਤਾਨ ‘ਤੇ ਸਾਧਿਆ ਨਿਸ਼ਾਨਾ, ਕਿਹਾ ਅੱਤਵਾਦੀ ਅੱਡੇ ਬੰਦ ਕਰੇ ਪਾਕਿOn PunjabJanuary 1, 2020 by On PunjabJanuary 1, 202001451 Army Chief General MM Naravane: ਨਵੀਂ ਦਿੱਲੀ: ਭਾਰਤ ਦੇ ਨਵੇਂ ਥਲ ਸੈਨਾ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਦੇਸ਼ ਦੇ 28ਵੇਂ ਫ਼ੌਜ ਮੁਖੀ ਵਜੋਂ ਕਮਾਨ...
ਸਮਾਜ/Socialਸਾਲ 2020 ’ਚ ਲਾਂਚ ਹੋਵੇਗਾ ਚੰਦਰਯਾਨ-3: ਇਸਰੋ ਮੁਖੀOn PunjabJanuary 1, 2020 by On PunjabJanuary 1, 202001036 Isro announces Chandrayaan-3: ਸਾਲ 2020 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਅਹਿਮ ਸਾਲ ਮੰਨਿਆ ਜਾ ਰਿਹਾ ਹੈ । ਚੰਦਰਯਾਨ-2 ਤੋਂ ਬਾਅਦ ਹੁਣ ਇਸਰੋ ਚੰਦਰਯਾਨ-3 ਦੀਆਂ...
ਸਮਾਜ/SocialPMLA ਕੋਰਟ ਨੇ ਵਿਜੇ ਮਾਲਿਆ ਦੀ ਜ਼ਬਤ ਜਾਇਦਾਦ ਵੇਚ ਕੇ ਵਸੂਲੀ ਲਈ ਦਿੱਤੀ ਮਨਜ਼ੂਰੀOn PunjabJanuary 1, 2020 by On PunjabJanuary 1, 202001432 Vijay Mallya liquidation: ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਦੀ ਵਿਸ਼ੇਸ਼ ਅਦਾਲਤ ਵੱਲੋਂ ਭਾਰਤੀ ਸਟੇਟ ਬੈਂਕ ਅਤੇ ਕਈ ਹੋਰ ਬੈਂਕਾਂ ਨੂੰ ਵਿਜੇ ਮਾਲਿਆ ਦੀ ਜ਼ਬਤ...
ਖਾਸ-ਖਬਰਾਂ/Important Newsਵਾਲਮਾਰਟ ਸਟੋਰ ਦੇ ਬਾਹਰ ਫਾਈਰਿੰਗ ‘ਚ ਦੋ ਜ਼ਖ਼ਮੀOn PunjabJanuary 1, 2020 by On PunjabJanuary 1, 202001426 ਵਾਸ਼ਿੰਗਟਨ: ਅਮਰੀਕਾ ‘ਚ ਇੱਕ ਵਾਲਮਾਰਟ ਸਟੋਰ ਬਾਹਰ ਫਾਈਰਿੰਗ ਹੋਈ। ਅਧਿਕਾਰੀਆਂ ਮੁਤਾਬਕ ਟੈਨੇਸੀ ‘ਚ ਇੱਕ ਵਾਲਮਾਰਟ ਸਟੋਰ ਬਾਹਰ ਪਾਰਕਿੰਗ ‘ਚ ਦੋ ਲੋਕਾਂ ਨੂੰ ਗੋਲੀ ਮਾਰੀ ਗਈ।...
ਸਮਾਜ/Socialਜਨਰਲ ਬਿਪਿਨ ਰਾਵਤ ਬਣੇ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫOn PunjabDecember 31, 2019 by On PunjabDecember 31, 201901131 Bipin Rawat become CDS ਨਵੀਂ ਦਿੱਲੀ : ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ (61) ਨੂੰ ਸੋਮਵਾਰ ਨੂੰ ਦੇਸ਼ ਦਾ ਪਹਿਲਾ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ)...
ਸਮਾਜ/Socialਲੈ. ਜਨਰਲ ਮਨੋਜ ਮੁਕੰਦ ਨਰਾਵਨੇ ਹੋਣਗੇ ਭਾਰਤੀ ਥਲ ਸੈਨਾ ਦੇ ਨਵੇਂ ਮੁਖੀOn PunjabDecember 31, 2019 by On PunjabDecember 31, 201901208 Manoj Mukund Naravane Army chief: ਨਵੀਂ ਦਿੱਲੀ: ਲੈਫ਼ਟੀਨੈਂਟ ਜਨਰਲ ਮਨੋਜ ਮੁਕੰਦ ਨਰਾਵਨੇ ਮੰਗਲਵਾਰ ਯਾਨੀ ਕਿ ਅੱਜ ਜਨਰਲ ਬਿਪਿਨ ਰਾਵਤ ਤੋਂ ਭਾਰਤੀ ਥਲ ਸੈਨਾ ਮੁਖੀ ਦਾ...
ਸਮਾਜ/Socialਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਮਨਾਲੀ ਜਾ ਰਹੇ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀOn PunjabDecember 31, 2019December 31, 2019 by On PunjabDecember 31, 2019December 31, 201901070 Manali Tourist bus accident: ਨਵੇਂ ਸਾਲ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ. ਜਿਸ ਦਾ ਜਸ਼ਨ ਮਨਾਉਣ ਲੋਕਾਂ ਬਾਹਰ ਘੁੰਮਣ...
ਖਾਸ-ਖਬਰਾਂ/Important Newsਨਵੇਂ ਸਾਲ ਮੌਕੇ ਅਮਰੀਕਾ ਈਰਾਨ ਨੂੰ ਦੇਵੇਗਾ ਵੱਡਾ ਤੋਹਫ਼ਾOn PunjabDecember 31, 2019 by On PunjabDecember 31, 201901108 US Iran Proxy War: ਵਾਸ਼ਿੰਗਟਨ: ਨਵੇਂ ਸਾਲ ਦੌਰਾਨ ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੀ ਤਕਰਾਰ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ । ਜਿਸਦੇ ਚੱਲਦਿਆਂ...
ਖਾਸ-ਖਬਰਾਂ/Important Newsਇਸ ਪੰਜਾਬੀ ਨੌਜਵਾਨ ਨੇ ਅਮਰੀਕਾ ਚ ਪੰਜਾਬੀਆਂ ਦਾ ਨਾਮ ਕੀਤਾ ਰੌਸ਼ਨOn PunjabDecember 31, 2019 by On PunjabDecember 31, 201901520 Indian American Police Officer: ਅੱਜ ਦੀ ਨੌਜਵਾਨ ਪੀੜ੍ਹੀ ਜਿੱਥੇ ਨਸ਼ਿਆਂ ਵਿੱਚ ਵੱਲ ਜਾ ਕੇ ਆਪਣੀ ਜਵਾਨੀ ਰੋਲ ਰਹੇ ਹਨ ਤੇ ਉਥੇ ਹੀ ਕੁਝ ਅਜਿਹੇ ਨੌਜਵਾਨ...