ਸਿਹਤ/Healthਜਾਣੋ ਗਰਮ ਪਾਣੀ ਨਾਲ ਨਹਾਉਣ ਦੇ ਕੀ ਹਨ ਫਾਇਦੇ ?On PunjabDecember 4, 2019 by On PunjabDecember 4, 201901351 ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਕੰਮ ਦਾ ਪ੍ਰੈਸ਼ਰ ਜ਼ਿਆਦਾ ਹੋਣ ਦੇ ਕਾਰਨ ਲੋਕਾਂ ‘ਚ ਸਟ੍ਰੈੱਸ ਆਮ ਦੇਖਣ ਨੂੰ ਮਿਲਦਾ ਹੈ। ਅੱਧੀ ਰਾਤ ਤੱਕ ਇਕੋ...
ਖੇਡ-ਜਗਤ/Sports Newsਦੂਜਾ ਟੈਸਟ ਮੈਚ ਡਰਾਅ, ਮੇਜ਼ਬਾਨ ਨਿਊਜ਼ੀਲੈਂਡ ਨੇ 1-0 ਨਾਲ ਜਿੱਤੀ ਸੀਰੀਜ਼On PunjabDecember 4, 2019 by On PunjabDecember 4, 201901173 ਮੇਜ਼ਬਾਨ ਨਿਊਜ਼ੀਲੈਂਡ ਅਤੇ ਇੰਗਲੈਂਡ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਆਖਰੀ ਟੈਸਟ ਮੈਚ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਗਿਆ । ਮੈਚ ਦੇ ਆਖਰੀ...
ਸਮਾਜ/Socialਉੱਤਰੀ ਕਸ਼ਮੀਰ ‘ਚ LOC ਨੇੜੇ ਬਰਫ਼ ਦੇ ਤੋਦਿਆਂ ਹੇਠ ਦੱਬੇ ਤਿੰਨ ਜਵਾਨOn PunjabDecember 4, 2019 by On PunjabDecember 4, 201901359 ਸ੍ਰੀਨਗਰ: ਉੱਤਰੀ ਕਸ਼ਮੀਰ ਵਿੱਚ ਮੰਗਲਵਾਰ ਨੂੰ ਐੱਲਓਸੀ ਨਾਲ ਲੱਗਦੇ ਕੁਪਵਾੜਾ ਦੇ ਸਰਹੱਦੀ ਇਲਾਕਿਆਂ ਵਿੱਚ ਬਰਫ਼ ਦੇ ਤੋਦਿਆਂ ਹੇਠ ਤਿੰਨ ਫ਼ੌਜੀ ਜਵਾਨ ਲਾਪਤਾ ਹੋ ਗਏ. ਇਸ...
ਖਾਸ-ਖਬਰਾਂ/Important NewsUP ਦੇ ਰਾਜਭਵਨ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀOn PunjabDecember 4, 2019 by On PunjabDecember 4, 20190940 UP Raj Bhavan threat letter: ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਰਾਜਭਵਨ ਨੂੰ ਮੰਗਲਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਰਾਜਭਵਨ ਨੂੰ ਉਡਾਉਣ...
ਖਾਸ-ਖਬਰਾਂ/Important Newsਭਾਰਤ ਵੱਲੋਂ ਪ੍ਰਿਥਵੀ–2 ਪ੍ਰਮਾਣੂ ਮਿਸਾਇਲ ਦਾ ਸਫ਼ਲ ਪਰੀਖਣOn PunjabDecember 4, 2019 by On PunjabDecember 4, 201901020 Prithvi-2 missile night trial: ਭਾਰਤ ਵੱਲੋਂ ਮੰਗਲਵਾਰ ਰਾਤ ਨੂੰ ਪ੍ਰਮਾਣੂ ਸਮਰੱਥਾ ਨਾਲ ਲੈਸ ਦੇਸ਼ ਵਿੱਚ ਹੀ ਤਿਆਰ ਪ੍ਰਿਥਵੀ-2 ਮਿਸਾਇਲ ਦਾ ਸਫ਼ਲ ਪਰੀਖਣ ਕੀਤਾ ਗਿਆ ।...
ਸਮਾਜ/Socialਪਹਿਲਾਂ ਭਾਰਤੀ ਆਰਬਿਟਰ ਨੇ ਲੱਭਿਆ ਵਿਕਰਮ ਲੈਂਡਰ ਦਾ ਮਲਬਾ, NASA ਨੇ ਨਹੀਂ: ISRO ਮੁਖੀOn PunjabDecember 4, 2019 by On PunjabDecember 4, 20190995 Isro chief statement on vikram lander: ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਮੰਗਲਵਾਰ ਨੂੰ ਚੰਦਰਮਾ ‘ਤੇ ਭਾਰਤ ਦੇ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਮਲਬਾ ਮਿਲਣ ਦਾ...
ਰਾਜਨੀਤੀ/Politicsਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਦਿੱਤੀ ਜ਼ਮਾਨਤDecOn PunjabDecember 4, 2019 by On PunjabDecember 4, 201901481 ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ INX ਮੀਡੀਆ ਕੇਸ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਾਬਕਾ ਕੇਂਦਰੀ ਵਿੱਤ ਮੰਤਰੀ ਤੇ ਕਾਂਗਰਸ ਨੇਤਾ ਪੀ.ਚਿਦੰਬਰਮ ਨੂੰ ਜ਼ਮਾਨਤ ਦੇ...
ਰਾਜਨੀਤੀ/Politicsਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, ਦਿੱਲੀ ‘ਚ 16 ਦਸੰਬਰ ਤੋਂ ਮਿਲੇਗਾ Free WiFiOn PunjabDecember 4, 2019 by On PunjabDecember 4, 201901429 ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ । ਇਸੇ ਦੇ...
ਖਾਸ-ਖਬਰਾਂ/Important Newsਕਮਲਾ ਹੈਰਿਸ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚੋਂ ਬਾਹਰOn PunjabDecember 4, 2019 by On PunjabDecember 4, 20190926 ਵਾਸ਼ਿੰਗਟਨ: ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਸਾਲ 2020 ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚੋਂ ਆਪਣਾ ਨਾਂ ਵਾਪਸ ਲੈ...
ਖਾਸ-ਖਬਰਾਂ/Important Newsਸੂਡਾਨ ‘ਚ ਭਿਆਨਕ ਹਾਦਸਾ, 18 ਭਾਰਤੀਆਂ ਦੀ ਮੌਤOn PunjabDecember 4, 2019 by On PunjabDecember 4, 20190970 ਨਵੀਂ ਦਿੱਲੀ: ਸੂਡਾਨ ਦੀ ਇੱਕ ਫੈਕਟਰੀ ਵਿੱਚ ਐਲਪੀਜੀ ਟੈਂਕਰ ਵਿਸਫੋਟ ਨਾਲ 18 ਭਾਰਤੀਆਂ ਦੀ ਮੌਤ ਹੋ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਦੱਸਿਆ...