ਸਿਹਤ/Healthਚੁਕੰਦਰ ਨਾਲ ਇੰਝ ਵਧਾ ਸਕਦੇ ਹੋ ਬੁੱਲ੍ਹਾਂ ਦੀ ਖ਼ੂਬਸੂਰਤੀOn PunjabDecember 23, 2019 by On PunjabDecember 23, 20190912 ਖੂਬਸੂਰਤ ਮੁਸਕਾਨ ਪਿੱਛੇ ਖੂਬਸੂਰਤ ਬੁੱਲ੍ਹਾਂ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਅਜਿਹੇ ‘ਚ ਚੰਗੀ ਮੁਸਕਾਲ ਵਾਲੀ ਔਰਤ ਦੇ ਬੁੱਲ੍ਹਾਂ ’ਤੇ ਲੋਕਾਂ ਦੀ ਨਜ਼ਰ ਟਿਕਣਾ ਕੁਦਰਤੀ...
ਖੇਡ-ਜਗਤ/Sports Newsਵਡੋਦਰਾ ਦੀ ਅਯੂਸ਼ੀ ਢੋਲਕੀਆ ਨੇ ਜਿੱਤਿਆ ਮਿਸ ਟੀਨ ਇੰਟਰਨੈਸ਼ਨਲ 2019 ਦਾ ਖ਼ਿਤਾਬOn PunjabDecember 23, 2019 by On PunjabDecember 23, 201901251 Vadodara Ayushi Dholakia ਵਡੋਦਰਾ ਦੀ 16 ਸਾਲਾ ਅਯੂਸ਼ੀ ਢੋਲਕੀਆ ਨੇ ਮਿਸ ਟੀਨ ਇੰਟਰਨੈਸ਼ਨਲ 2019 ਦਾ ਖਿਤਾਬ ਜਿੱਤਿਆ ਹੈ। ਮੁਕਾਬਲਾ ਗੁੜਗਾਉਂ ਵਿੱਚ 19 ਦਸੰਬਰ ਨੂੰ ਸਮਾਪਤ...
ਰਾਜਨੀਤੀ/Politicsਅੱਜ ਕੇਂਦਰੀ ਸਿਹਤ ਮੰਤਰੀ ਬਠਿੰਡਾ ‘ਚ ਕਰਨਗੇ AIIMS ਦਾ ਉਦਘਾਟਨOn PunjabDecember 23, 2019 by On PunjabDecember 23, 20190923 Bathinda AIIMS Hospital: ਬਠਿੰਡਾ: ਬਠਿੰਡਾ ਵਿੱਚ 925 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਏਮਜ਼ ਦਾ ਉਦਘਾਟਨ ਸੋਮਵਾਰ ਯਾਨੀ ਕਿ ਅੱਜ ਕੀਤਾ ਜਾਵੇਗਾ । ਦਰਅਸਲ,...
ਰਾਜਨੀਤੀ/Politicsਮੁਸਲਮਾਨਾਂ ਕੋਲ 150 ਦੇਸ਼ਾਂ ‘ਚ ਜਾਣ ਦੀ ਖੁੱਲ : ਨਿਤਿਨ ਗਡਕਰੀOn PunjabDecember 23, 2019 by On PunjabDecember 23, 20190878 Muslims forget about 150 countries ਨਾਗਪੁਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਮੁਸਲਮਾਨਾਂ ਕੋਲ ਦੁਨੀਆ ਦੇ 150...
ਖਾਸ-ਖਬਰਾਂ/Important Newsਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਅੱਗ ਬੁਜਝਾਉਂਦੇ ਦੀ ਫੋਟੋ ਹੋਈ ਵਾਇਰਲOn PunjabDecember 23, 2019 by On PunjabDecember 23, 201901101 ਸਿਡਨੀ ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਦੀ ਫਾਇਰਮੈਨ ਵਰਦੀ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਹ ਸ਼ੁੱਕਰਵਾਰ ਨੂੰ ਦੱਖਣੀ ਸਿਡਨੀ...
ਸਮਾਜ/Social38 ਸਾਲ ਬਾਅਦ ਸ਼ਿਮਲਾ ਦੀ ਇਤਿਹਾਸਿਕ ਚਰਚ ‘ਚ ਗੂੰਜੇਗੀ ਘੰਟੀ ਦੀ ਆਵਾਜ਼On PunjabDecember 23, 2019 by On PunjabDecember 23, 201903154 Shimla iconic church bell: ਸ਼ਿਮਲਾ: ਸ਼ਿਮਲਾ ਵਿੱਚ ਸ਼ਨੀਵਾਰ ਨੂੰ ਇਤਿਹਾਸਕ ਕ੍ਰਾਇਸਟ ਚਰਚ ਦੀ ਪਵਿੱਤਰ ਘੰਟੀਆਂ ਦੀ ਆਵਾਜ਼ 38 ਸਾਲ ਬਾਅਦ ਫਿਰ ਤੋਂ ਸੁਣਾਈ ਦਿੱਤੀ ।...
ਸਮਾਜ/Socialਸੀਰੀਆ ‘ਚ ਹੋਈ ਏਅਰ ਸਟ੍ਰਾਈਕ ਤੋਂ ਬਾਅਦ ਮਲਬੇ ‘ਚੋਂ ਜਿਊਂਦੀ ਨਿਕਲੀ ਬੱਚੀOn PunjabDecember 23, 2019 by On PunjabDecember 23, 201901008 Syria Idlib child rescued: ਸੀਰੀਆ ਦੇ ਸੂਬੇ ਇਦਲਿਬ ਵਿੱਚ ਤਿੰਨ ਦਿਨ ਪਹਿਲਾਂ ਜੋ ਏਅਰ ਸਟ੍ਰਾਈਕ ਹੋਈ ਸੀ, ਉਸ ਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ...
ਖਾਸ-ਖਬਰਾਂ/Important News200 ਸਾਲਾਂ ‘ਚ ਪਹਿਲੀ ਵਾਰ ਕੈਥੇਡ੍ਰਲ ‘ਚ ਨਹੀਂ ਹੋਵੇਗਾ ਕ੍ਰਿਸਮਸ ਮਾਸ ਦਾ ਆਯੋਜਨOn PunjabDecember 23, 2019 by On PunjabDecember 23, 20190981 ਪੈਰਿਸ: ਫਰਾਂਸ ਵਿੱਚ ਸਥਿਤ ਨੋਟਰੇ ਡੇਮ ਕੈਥੇਡ੍ਰਲ ਵਿੱਚ 200 ਸਾਲਾਂ ਤੋਂ ਹਮੇਸ਼ਾ ਹੀ ਕ੍ਰਿਸਮਸ ਮਾਸ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ 200 ਸਾਲਾਂ...
ਸਮਾਜ/Socialਫਿਲੀਪੀਂਸ ਦੀ ਕ੍ਰਿਸਮਿਸ ਪਾਰਟੀ ‘ਚ ਕੋਕੋਨਟ ਵਾਈਨ ਨੇ ਲਈ 11 ਦੀ ਜਾਨOn PunjabDecember 23, 2019 by On PunjabDecember 23, 20190906 ਮਨੀਲਾ: ਫਿਲੀਪੀਂਸ ਵਿੱਚ ਕ੍ਰਿਸਮਿਸ ਪਾਰਟੀ ਦਾ ਜਸ਼ਨ ਮਾਤਮ ਵਿੱਚ ਤਬਦੀਲ ਹੋ ਗਿਆ । ਫਿਲੀਪੀਂਸ ਵਿੱਚ ਇਸ ਤਿਉਹਾਰ ਲਈ ਖਾਸ ਤੌਰ ‘ਤੇ ਪੇਸ਼ ਕੀਤੀ ਜਾਣ ਵਾਲੀ...
ਖਾਸ-ਖਬਰਾਂ/Important Newsਪੁਰਾਣੇ ਰੱਦ ਕੀਤੇ ਪਾਸਪੋਰਟ ਨਾ ਲਿਜਾਣ ਕਰਕੇ 16 ਭਾਰਤੀ ਅਮਰੀਕੀ ਹਵਾਈ ਅੱਡੇ ‘ਤੇ ਫਸੇOn PunjabDecember 23, 2019 by On PunjabDecember 23, 20190997 ਵਾਸ਼ਿੰਗਟਨ: ਅਮਰੀਕਾ ਤੋਂ ਨਵੀਂ ਦਿੱਲੀ ਆ ਰਹੇ ਕਰੀਬ 16 ਭਾਰਤੀ-ਅਮਰੀਕੀ ਵੈਧ ਓਸੀਆਈ ਕਾਰਡ ਧਾਰਕਾਂ ਨੂੰ ਐਤਵਾਰ ਨੂੰ ਜੌਨ ਐਫ਼ ਕੈਨੇਡੀ ਹਵਾਈ ਅੱਡੇ ‘ਤੇ ਪ੍ਰੇਸ਼ਾਨੀ ਦਾ...