ਰਾਜਨੀਤੀ/Politicsਜਾਣੋ ਕੇਜਰੀਵਾਲ ਸਰਕਾਰ ‘ਚ ਸਭ ਤੋਂ ਅਮੀਰ ਮੰਤਰੀ ਕੌਣ?On PunjabFebruary 19, 2020 by On PunjabFebruary 19, 202001075 richest minister gehlot: ਕੈਲਾਸ਼ ਗਹਿਲੋਤ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਮੰਡਲ ‘ਚ ਸਭ ਤੋਂ ਅਮੀਰ ਮੰਤਰੀ ਹਨ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼...
ਰਾਜਨੀਤੀ/Politicsਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਟਵੀਟ…On PunjabFebruary 19, 2020 by On PunjabFebruary 19, 20200887 kejriwal meeting amit shah: ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ...
ਖੇਡ-ਜਗਤ/Sports Newsਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੇਗਨਰ ਪਹਿਲੇ ਟੈਸਟ ਤੋਂ ਹੋ ਸਕਦੇ ਨੇ ਬਾਹਰOn PunjabFebruary 19, 2020 by On PunjabFebruary 19, 202001086 neil wagner ahead: ਸ਼ੁੱਕਰਵਾਰ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਮੈਚ ਲਈ ਮੈਟ ਹੈਨਰੀ ਨੂੰ ਨਿਊਜ਼ੀਲੈਂਡ ਦੀ ਟੀਮ ਵਿੱਚ ਨੀਲ ਵੈਗਨਰ ਦੇ...
ਖਾਸ-ਖਬਰਾਂ/Important Newsਅਸ਼ਰਫ ਗਨੀ ਦੂਜੀ ਵਾਰ ਬਣੇ ਅਫਗਾਨਿਸਤਾਨ ਦੇ ਰਾਸ਼ਟਰਪਤੀOn PunjabFebruary 19, 2020 by On PunjabFebruary 19, 20200940 Ashraf Ghani President ਅਸ਼ਰਫ ਗਨੀ ਨੂੰ ਦੂਜੀ ਵਾਰ ਅਫਗਾਨਿਸਤਾਨ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ| ਅਫਗਾਨਿਸਤਾਨ ਦੇ ਚੋਣ ਕਮੀਸ਼ਨ ਵਲੋਂ 28 ਸਤੰਬਰ 2019 ਨੂੰ ਹੋਈਆਂ ਚੋਣਾਂ...
ਖਾਸ-ਖਬਰਾਂ/Important Newsਮੋਦੀ ਸਰਕਾਰ ਨਾਲ ਕੀਤਾ ਜਾਵੇਗਾ ਵੱਡਾ ਵਪਾਰਕ ਸੌਦਾ, ਪਰ ਕਦੋ ਇਹ ਅਜੇ ਤੈਅ ਨਹੀਂ : ਟਰੰਪOn PunjabFebruary 19, 2020 by On PunjabFebruary 19, 202001052 trump says saving: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਹਨ ਅਤੇ ਇਹ ਸੌਦਾ ਬਾਅਦ...
ਸਮਾਜ/Social8 ਸਾਲਾ ਲਵਲੀਨ ਕੌਰ ਨੇ ਬਾਕਸਿੰਗ ‘ਚ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨOn PunjabFebruary 19, 2020 by On PunjabFebruary 19, 202001060 lavalin thapar won gold medals: ਬੁਲੰਦ ਹੌਂਸਲਿਆਂ ਨਾਲ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਜੇ ਤੁਸੀਂ ਛੋਟੀ ਉਮਰ ‘ਚ ਆਪਣੇ ਟੀਚਿਆਂ ਲਈ ਤਿਆਰ...
ਸਮਾਜ/Social53 ਸਾਲਾ ਅਵਤਾਰ ਨੇ ਇੰਟਰਨੈਸ਼ਨਲ ਫਿੱਟ ਬਾਡੀ ਡੈੱਡਲਿਫਟ ਚੈਂਪੀਅਨਸ਼ਿਪ ‘ਚ 205 ਕਿੱਲੋ ਭਾਰ ਚੁੱਕ ਕੇ ਜਿੱਤਿਆ ਚਾਂਦੀ ਦਾ ਤਗਮਾOn PunjabFebruary 19, 2020 by On PunjabFebruary 19, 202001815 Avtar Singh Won Silver: ਲੁਧਿਆਣਾ ਦੇ ਰਹਿਣ ਵਾਲੇ 53 ਸਾਲਾ ਗੱਭਰੂ ਅਵਤਾਰ ਸਿੰਘ ਲਲਤੋਂ ਇਕ ਵਾਰ ਫਿਰ ਦਿੱਲੀ ਵਿਚ ਇੰਟਨੈਸ਼ਨਲ ਮੁਕਾਬਲਾ ਜਿੱਤਣ ‘ਚ ਸਫਲ ਰਹੇ।...
ਫਿਲਮ-ਸੰਸਾਰ/Filmyਇੱਕ ਲੱਤ ਨਾ ਹੋਣ ਦੇ ਬਾਵਜੂਦ ਲੜ ਰਹੀ ਜ਼ਿੰਦਗੀ ਦੀ ਜੰਗ, ਪਰ ਫਿਰ ਵੀ…On PunjabFebruary 18, 2020 by On PunjabFebruary 18, 202001282 Shubhreet Kaur lupus symptoms : ਸ਼ੁਭਰੀਤ ਕੌਰ ਗੁੰਮਨ ਜੋ ਕਿ ਇੱਕ ਬਹੁਤ ਹੀ ਵਧੀਆਂ ਡਾਂਸਰ ਹੋਣ ਦੇ ਨਾਲ ਨਾਲ ਫਿੱਟਨੈਸ ਫਰੀਕ ਵੀ ਹੈ। ਸ਼ੁਭਰੀਤ ਕੌਰ...
ਸਿਹਤ/Healthਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ ‘ਲਸਣ ਦਾ ਆਚਾਰ’ !On PunjabFebruary 18, 2020 by On PunjabFebruary 18, 202001762 Garlic Pickle health benefits: ਆਯੁਰਵੈਦ ਵਿਚ ਲੱਸਣ ਨੂੰ ਮਹਾਂਔਸ਼ਧੀ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਲਸਣ ਦਾ ਆਚਾਰ ਸਵਾਦਲਾ ਹੋਣ ਦੇ ਨਾਲ-ਨਾਲ ਸਿਹਤ ਲਈ...
ਸਿਹਤ/Healthਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਦੇ ਹਨ ਇਹ FruitsOn PunjabFebruary 18, 2020 by On PunjabFebruary 18, 202001043 Blood Pressure Control: ਬਲੱਡ ਪ੍ਰੈੱਸ਼ਰ ਦੀ ਸਮੱਸਿਆ ਅੱਜ ਲੋਕਾਂ ‘ਚ ਆਮ ਦੇਖਣ ਨੂੰ ਮਿਲਦੀ ਹੈ। ਇਸ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ...