ਸਿਹਤ/Healthਡਾਇਬਟੀਜ਼ ਦੀ ਸਮੱਸਿਆ ਤੋਂ ਰਹਿਣਾ ਹੈ ਦੂਰ ਤਾਂ ਛੱਡੋ ਇਹ ਆਦਤਾਂOn PunjabDecember 15, 2019 by On PunjabDecember 15, 20190791 Diabetes diseases reason: ਤੁਸੀਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਜ਼ਰੂਰ ਸੁਣਿਆ ਹੋਵੇਗਾ ਕਿ ਜ਼ਿਆਦਾ ਮਿੱਠਾ ਨਾ ਖਾਉ, ਡਾਇਬਟੀਜ਼ ਹੋ ਜਾਵੇਗੀ। ਡਾਇਬਟੀਜ਼ ਤੋਂ ਬਚਣ ਦੇ ਲਈ...
ਖੇਡ-ਜਗਤ/Sports Newsਵੈਸਟਇੰਡੀਜ਼ ਨੇ ਟਾਸ ਜਿੱਤ ਕੇ ਲਿਆ ਪਹਿਲਾਂ ਗੇਂਦਬਾਜ਼ੀ ਦਾ ਫੈਸਲਾOn PunjabDecember 15, 2019 by On PunjabDecember 15, 20190966 west indies win toss: ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਐਤਵਾਰ ਨੂੰ ਚੇੱਨਈ ਦੇ ਐੱਮ. ਏ. ਚਿਦੰਬਰਮ ਸਟੇਡੀਅਮ ਵਿੱਚ...
ਖੇਡ-ਜਗਤ/Sports Newsਮਾਰਕ ਬਾਊਚਰ ਬਣੇ ਦੱਖਣੀ ਅਫ਼ਰੀਕਾ ਦੇ ਨਵੇਂ ਮੁੱਖ ਕੋਚOn PunjabDecember 15, 2019 by On PunjabDecember 15, 201901219 Mark Boucher head coach: ਸਾਬਕਾ ਵਿਕਟਕੀਪਰ ਮਾਰਕ ਬਾਊਚਰ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣ ਗਿਆ ਹੈ । ਦਰਅਸਲ, ਦੱਖਣੀ ਅਫ਼ਰੀਕਾ ਦੀ ਟੀਮ...
ਰਾਜਨੀਤੀ/Politicsਕਾਨਪੁਰ ਗੰਗਾ ਘਾਟ ‘ਤੇ ਪੌੜੀਆਂ ਚੜ੍ਹਦੇ ਹੋਏ ਡਿੱਗੇ PM ਮੋਦੀOn PunjabDecember 15, 2019 by On PunjabDecember 15, 20190776 PM Modi slips ganga ghat: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਕਾਨਪੁਰ ਦੌਰੇ ‘ਤੇ ਸਨ. ਇਸ ਦੌਰੇ ਦੌਰਾਨ ਉਨ੍ਹਾਂ ਨੂੰ ਉਸ ਸਮੇਂ ਬੇਚੈਨੀ...
ਸਿਹਤ/HealthMother Dairy ਤੋਂ ਬਾਅਦ Amul ਨੇ ਵੀ ਵਧਾਈਆਂ ਦੁੱਧ ਦੀਆਂ ਕੀਮਤਾਂOn PunjabDecember 15, 2019 by On PunjabDecember 15, 201902131 Mother Dairy hikes milk prices: ਨਵੀਂ ਦਿੱਲੀ: ਦੇਸ਼ ਦੀ ਮੋਹਰੀ ਦੁੱਧ ਉਤਪਾਦਕ ਕੰਪਨੀ ਮਦਰ ਡੇਅਰੀ ਅਤੇ ਅਮੂਲ ਵੱਲੋਂ ਸ਼ਨੀਵਾਰ ਨੂੰ ਕਰੋੜਾਂ ਖਪਤਕਾਰਾਂ ਨੂੰ ਵੱਡਾ ਝਟਕਾ...
ਰਾਜਨੀਤੀ/Politicsਕੌਮਾਂਤਰੀ ਨਿਸ਼ਾਨੇਬਾਜ਼ ਨੇ ਗ੍ਰਹਿ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਕਿਹਾ- ਮੈਂ ਦੇਵਾਂਗੀ ਦੋਸ਼ੀਆਂ ਨੂੰ ਫਾਂਸੀOn PunjabDecember 15, 2019 by On PunjabDecember 15, 201901054 Ace shooter writes letter: ਨਿਰਭਿਆ ਜਬਰ-ਜਨਾਹ ਦੇ ਚਾਰੋਂ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ । ਇਸੇ ਦੇ ਚੱਲਦਿਆਂ ਅੰਤਰਰਾਸ਼ਟਰੀ ਮਹਿਲਾ...
ਸਮਾਜ/Socialਲਾਹੌਰ ਅਦਾਲਤ ਨੇ ਹਾਫਿਜ਼ ਸਈਦ ਖਿਲਾਫ ਸੁਣਵਾਈ 16 ਦਸੰਬਰ ਤੱਕ ਕੀਤੀ ਮੁਲਤਵੀOn PunjabDecember 15, 2019 by On PunjabDecember 15, 20190807 hearing against Hafeez Saeed ਇਸਲਾਮਾਬਾਦ: ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ‘ਤੇ ਅੱਤਵਾਦ ਦੇ ਵਿੱਤੀਪੋਸ਼ਣ ਦੇ ਮਾਮਲੇ ਵਿਚ ਦੋਸ਼ ਤੈਅ ਕਰਨ ਤੋਂ ਬਾਅਦ ਅਦਾਲਤ ਨੇ...
ਸਮਾਜ/Socialਪਤਨੀ ਨੂੰ ਪ੍ਰਭਾਵਿਤ ਕਰਨ ਲਈ ਖਿੱਚੀ 218 ਟਨ ਵਜ਼ਨੀ ਟ੍ਰੇਨ, ਬਣਾਇਆ ਰਿਕਾਰਡOn PunjabDecember 15, 2019 by On PunjabDecember 15, 20190948 Train pulling world record: ਮਾਸਕੋ: ਰੂਸ ਦੇ 34 ਸਾਲਾਂ ਇਵਾਨ ਸੈਕਿਨ ਵੱਲੋਂ 218 ਟਨ ਵਜ਼ਨੀ ਟ੍ਰੇਨ ਖਿੱਚ ਕੇ ਵਰਲਡ ਰਿਕਾਰਡ ਬਣਾ ਦਿੱਤਾ ਗਿਆ ਹੈ ।...
ਸਮਾਜ/Socialਅਮਰੀਕਾ ਦੇ ਐਟਲਾਂਟਾ ਮਾਲ ‘ਚ ਗੋਲੀਬਾਰੀOn PunjabDecember 15, 2019 by On PunjabDecember 15, 20190833 Atlanta mall shooting: ਐਟਲਾਂਟਾ ਦੀ ਕੰਬਰਲੈਂਡ ਮਾਲ ਫੂਡ ਕੋਰਟ ਵਿੱਚ ਸ਼ਨੀਵਾਰ ਨੂੰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ । ਜਿਸ ਵਿੱਚ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ...
ਸਮਾਜ/Socialਸ਼ਰਧਾਲੂਆਂ ਨਾਲ ਭਰੀ ਬੱਸ ਡਿੱਗੀ ਖੱਡ ‘ਚ, ਦਰਜਨ ਹਲਾਕ, ਕਈ ਜ਼ਖਮੀOn PunjabDecember 15, 2019 by On PunjabDecember 15, 20190676 ਨਵੀਂ ਦਿੱਲੀ: ਨੇਪਾਲ ਦੇ ਸਿੰਧੂਪਾਲਚੋਕ ‘ਚ ਸ਼ਰਧਾਲੂਆਂ ਨਾਲ ਭਰੀ ਬੱਸ ਦੇ ਖੱਡ ‘ਚ ਡਿੱਗਣ ਨਾਲ ਤਕਰੀਬਨ 12 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ...