ਫਿਲਮ-ਸੰਸਾਰ/Filmyਜਲਦ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗੀ ਸੋਨਾਕਸ਼ੀ ਸਿਨਹਾOn PunjabFebruary 3, 2020 by On PunjabFebruary 3, 20200761 sonakshi-sinha web series thriller: ਬਾਲੀਵੁਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਵੈੱਬ ਸੀਰੀਜ਼ ‘ਚ ਕੰਮ ਕਰਨ ਜਾ ਰਹੀ ਹੈ। ਜੀ ਹਾਂਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ...
ਫਿਲਮ-ਸੰਸਾਰ/Filmyਸੰਜੇ ਦੱਤ ਦੇ ਫੈਨਜ਼ ਲਈ ਖੁਸ਼ਖਬਰੀ, ਜਲਦ ਰਿਲੀਜ਼ ਹੋਵੇਗੀ ‘ਮੁੰਨਾ ਭਾਈ 3’On PunjabFebruary 3, 2020 by On PunjabFebruary 3, 20200781 Munna Bhai 3: ਸੰਜੇ ਦੱਤ ਬਾਲੀਵੁਡ ਦੇ ਅਜਿਹੇ ਅਦਾਕਾਰ ਹਨ ਜਿਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ। ਉਹਨਾਂ ਨੇ ਹੁਣ ਤੱਕ...
ਫਿਲਮ-ਸੰਸਾਰ/Filmyਸਲਮਾਨ ਦੀ ਭੈਣ ਅਰਪਿਤਾ ਨੇ ਦੋਨਾਂ ਬੱਚਿਆਂ ਨਾਲ ਸ਼ੇਅਰ ਕੀਤੀ ਤਸਵੀਰOn PunjabFebruary 3, 2020 by On PunjabFebruary 3, 20200862 Arpita Khan children pic : ਬਾਲੀਵੁਡ ਦੇ ਦਬੰਗ ਖਾਨ ਮਤਲਬ ਕਿ ਸਲਮਾਨ ਖਾਨ ਆਪਣੇ ਜਨਮਦਿਨ 27 ਦਸੰਬਰ ਦੇ ਦਿਨ ਇੱਕ ਵਾਰ ਫਿਰ ਤੋਂ ਮਾਮਾ ਬਣੇ...
ਸਿਹਤ/Healthਇੱਕ ਵਾਰ ਪੇਟ ਭਰ ਕੇ ਨਹੀਂ ਸਮੇਂ-ਸਮੇਂ ‘ਤੇ ਥੋੜ੍ਹਾ ਖਾਣਾ ਹੁੰਦਾ ਹੈ ਵਧੀਆOn PunjabFebruary 3, 2020 by On PunjabFebruary 3, 20200934 Eating Food: ਸਾਡੇ ਵਿਚੋਂ ਬਹੁਤ ਸਾਰੇ ਲੋਕ ਦਿਨ ਵਿਚ ਸਿਰਫ 3 ਵਾਰ ਖਾਣ ‘ਤੇ ਜ਼ੋਰ ਦਿੰਦੇ ਹਨ ਜਿਵੇਂ ਕਿ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ...
ਸਿਹਤ/Healthਪ੍ਰੋਟੀਨ ਅਤੇ ਕੈਲਸ਼ੀਅਮ ਦਾ ਪਾਵਰ ਹਾਊਸ ਹੁੰਦਾ ਹੈ ਪਨੀਰ !On PunjabFebruary 3, 2020 by On PunjabFebruary 3, 20200893 Eating Cheese health benefits: ਜਦੋਂ ਪਨੀਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਉਲਝਣ ਵਿੱਚ ਪੈ ਜਾਂਦੇ ਹਨ। ਇਕ ਪਾਸੇ ਪਨੀਰ ਦਾ ਸੁਆਦ ਬਹੁਤ...
ਸਮਾਜ/Socialਅਸਾਮ: 3 ਦਿਨਾਂ ਤੋਂ ਨਦੀ ‘ਚ ਲੱਗੀ ਅੱਗ ਦੇ ਧੂੰਏਂ ਨੇ ਇਲਾਕੇ ਨੂੰ ਕੀਤਾ ਕਾਲਾOn PunjabFebruary 3, 2020 by On PunjabFebruary 3, 20200824 River fire indian oil: ਅਸਾਮ ਦੇ ਡਿਬਰੂਗੜ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਦੀ ਨੂੰ ਅੱਗ ਲੱਗ ਗਈ ਹੈ। ਦੱਸਿਆ...
ਸਮਾਜ/SocialFastag ਨੇ ਭਰੇ ਮੋਦੀ ਸਰਕਾਰ ਦੇ ਖ਼ਜ਼ਾਨੇ, ਰੋਜ਼ਾਨਾ ਕਮਾਏ 54 ਕਰੋੜOn PunjabFebruary 3, 2020 by On PunjabFebruary 3, 20200670 Fastag Government Earnings: ਨਵੀਂ ਦਿੱਲੀ: ਸਰਕਾਰ ਵੱਲੋਂ ਜਨਵਰੀ ਮਹੀਨੇ ਵਿੱਚ ਫਾਸਟੈਗ ਲਾਗੂ ਕੀਤਾ ਗਿਆ ਹੈ. ਜਿਸ ਤੋਂ ਸਰਕਾਰ ਨੂੰ ਰੋਜ਼ਾਨਾ 54 ਕਰੋੜ ਰੁਪਏ ਤੋਂ ਜ਼ਿਆਦਾ...
ਰਾਜਨੀਤੀ/Politicsਸੀਏਏ-ਐਨਆਰਸੀ ਵਿਰੁੱਧ ਪ੍ਰਦਰਸ਼ਨ ਕਰ ਰਹੀ ਔਰਤ ਦੀ ਹੋਈ ਮੌਤOn PunjabFebruary 3, 2020 by On PunjabFebruary 3, 20200878 Woman dies caa protest: ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਦੇਸ਼ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਜਾਰੀ ਹੈ। ਇਸ ‘ਚ ਦਿੱਲੀ ਦਾ ਸ਼ਾਹੀਨ ਬਾਗ ਪ੍ਰਦਰਸ਼ਨ ਦਾ ਨਮੂਨਾ...
ਰਾਜਨੀਤੀ/Politicsਲੋਕ ਸਭਾ ‘ਚ ਅਨੁਰਾਗ ਠਾਕੁਰ ਖ਼ਿਲਾਫ਼ ਹੋਈ ਨਾਅਰੇਬਾਜ਼ੀOn PunjabFebruary 3, 2020 by On PunjabFebruary 3, 20200640 anurag opposition raises slogan: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੱਲੋਂ ਇੱਕ ਚੋਣ ਰੈਲੀ ਵਿੱਚ ਦਿੱਤੇ ਗਏ ਬਿਆਨ ਦਾ ਵਿਰੋਧੀ ਧਿਰ ਨੇ ਲੋਕ ਸਭਾ ਵਿੱਚ ਸਖਤ ਵਿਰੋਧ...
ਖੇਡ-ਜਗਤ/Sports Newsਫਿਟਨੈਸ ਟੈਸਟ ‘ਚ ਫ਼ੇਲ ਹੋਣ ਤੋਂ ਬਾਅਦ ਉਮਰ ਅਕਮਲ ਨੇ ਟ੍ਰੇਨਰ ਸਾਹਮਣੇ ਉਤਾਰੇ ਕੱਪੜੇOn PunjabFebruary 3, 2020 by On PunjabFebruary 3, 20200690 umar akmal fitness test: ਮੌਜੂਦਾ ਸਮੇਂ ਵਿੱਚ ਪਾਕਿਸਤਾਨ ਕ੍ਰਿਕਟ ਟੀਮ ‘ਚ ਕਈ ਬਦਲਾਅ ਕੀਤੇ ਜਾ ਰਹੇ ਹਨ। ਸਰਫਰਾਜ ਅਹਿਮਦ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ...