ਖਾਸ-ਖਬਰਾਂ/Important Newsਜਾ ਕੋ ਰਾਖੇ ਸਾਈਆ! ਪੂਰਾ ਜਹਾਜ਼ ਤਬਾਹ, ਫਿਰ ਵੀ ਬਚ ਗਿਆ ਜ਼ੁਬੈਰ, ਹੁਣ ਦੱਸੀ ਸਾਰੀ ਕਹਾਣੀ…On PunjabMay 25, 2020 by On PunjabMay 25, 20200650 ਇਸਲਾਮਾਬਾਦ: ਪਾਕਿਸਤਾਨ ਇੰਰਨੈਸ਼ਨਲ ਏਅਰਲਾਈਨਜ਼ ਦੇ ਜਹਾਜ਼ ਹਾਦਸੇ ‘ਚ ਨੌਂ ਬੱਚਿਆਂ ਸਮੇਤ 97 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ ਪਰ ਇੱਕ...
ਖਾਸ-ਖਬਰਾਂ/Important Newsਦੁਨੀਆ ਭਰ ‘ਚ ਕੋਰੋਨਾ ਸੰਕਰਮਿਤਾਂ ਦਾ ਅੰਕੜਾ ਵਧਣਾ ਜਾਰੀ, ਮੌਤਾਂ ਦੀ ਗਿਣਤੀ ‘ਚ ਗਿਰਾਵਟOn PunjabMay 25, 2020 by On PunjabMay 25, 202001111 Coronavirus: ਕੋਰੋਨਾਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿੱਚ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ, ਦੁਨੀਆ ਦੇ 213 ਦੇਸ਼ਾਂ ਵਿੱਚ 96,505 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ...
ਖਾਸ-ਖਬਰਾਂ/Important Newsਟਰੰਪ ਨੇ ਬ੍ਰਾਜ਼ੀਲ ਨੂੰ ਦੱਸਿਆ ਕੋਰੋਨਾ ਦਾ ਨਵਾਂ ਹੌਟ-ਸਪੌਟ, ਯਾਤਰਾ ‘ਤੇ ਲਾਈ ਰੋਕOn PunjabMay 25, 2020May 25, 2020 by On PunjabMay 25, 2020May 25, 20200785 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬ੍ਰਾਜ਼ੀਲ ਦੇ ਕਿਸੇ ਵੀ ਦੌਰੇ ‘ਤੇ ਪਾਬੰਦੀ ਲਗਾਈ ਹੈ। ਟਰੰਪ ਨੇ ਬ੍ਰਾਜ਼ੀਲ ਨੂੰ ਕੋਰੋਨਾ ਦਾ ਨਵਾਂ ਹੌਟ-ਸਪੌਟ ਦੱਸਦਿਆਂ...
ਖਾਸ-ਖਬਰਾਂ/Important Newsਭੂਚਾਲ ਆਉਣ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਜਾਰੀ ਰੱਖੀ ਲਾਈਵ ਇੰਟਰਵਿਊOn PunjabMay 25, 2020 by On PunjabMay 25, 20200714 ਵੇਲਿੰਗਟਨ: ਨਿਊਜ਼ੀਲੈਂਡ ‘ਚ ਸੋਮਵਾਰ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਦਾ ਲਾਈਵ ਇੰਟਰਵਿਊ ਚੱਲ ਰਿਹਾ ਸੀ। ਇਸ ਦੌਰਾਨ ਤੇਜ਼ ਭੂਚਾਲ ਦਾ ਝਟਕਾ ਲੱਗਾ ਪਰ ਨਿਊਜ਼ੀਲੈਂਡ ਦੇ ਪ੍ਰਧਾਨ...
ਖਾਸ-ਖਬਰਾਂ/Important Newsਪਾਕਿ ਫੌਜ ਮੁਖੀ ਬਾਜਵਾ ਨੇ ਮੰਨੀ ਖੁਦ ਦੀ ਨਾਕਾਮੀ, ਕਿਹਾ ਭਾਰਤ ਦੀ ਹੋਈ ਜਿੱਤOn PunjabMay 25, 2020 by On PunjabMay 25, 20200581 ਇਸਲਾਮਾਬਾਦ: ਪਾਕਿਸਤਾਨ (Pakistan) ਦੇ ਆਰਮੀ ਚੀਫ਼ ਕਮਰ ਜਾਵੇਦ ਬਾਜਵਾ (Army Chief Kamar Javed Bajwa) ਨੇ ਈਦ ਮੌਕੇ ਕੰਟਰੋਲ ਲਾਈਨ (LEC) ਨੇੜੇ ਸਥਿਤ ਪੂਨਾ ਸੈਕਟਰ ਦਾ...
ਖੇਡ-ਜਗਤ/Sports Newsਕੋਰੋਨਾ ਮਹਾਮਾਰੀ ਦੌਰਾਨ ਵੀ ਮਾਲੋ-ਮਾਲ ਹੋਇਆ ਫੇਸਬੁੱਕ ਦਾ ਮਾਲਕ, ਹੁਣ ਦੁਨੀਆ ਦੇ ਤੀਜੇ ਸਭ ਤੋਂ ਅਮੀਰOn PunjabMay 25, 2020 by On PunjabMay 25, 20200714 ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੌਰਾਨ ਦੁਨੀਆਂ ਭਰ ਦੀ ਅਰਥਵਿਵਸਥਾ ਡਾਵਾਂਡੋਲ ਹੋਈ ਹੈ। ਇਸ ਦੇ ਬਾਵਜੂਦ ਫੇਸਬੁੱਕ ਦੇ ਫਾਊਂਡਰ ਮਾਰਕ ਜੁਕਰਬਰਗ ਦੁਨੀਆਂ ਦੇ ਤੀਜੇ ਸਭ ਤੋਂ...
ਖਾਸ-ਖਬਰਾਂ/Important Newsਕੈਨੇਡਾ ‘ਚ ਵੀ ਉੱਡ ਰਹੀਆਂ ਨਿਯਮਾਂ ਦੀਆਂ ਧੱਜੀਆਂ, ਸਰਕਾਰ ਨੇ ਚੁੱਕਿਆ ਸਖਤ ਕਦਮOn PunjabMay 25, 2020 by On PunjabMay 25, 20200670 ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਸੋਸ਼ਲ ਡਿਸਟੈਂਸੰਗ ਵੱਡੇ ਪੱਧਰ ‘ਤੇ ਅਪਣਾਇਆ ਜਾਣ ਵਾਲਾ ਤਰੀਕਾ ਹੈ। ਅਜਿਹੇ ‘ਚ ਕਈ ਲੋਕ ਇਸ ਨਿਯਮ ਦਾ ਪਾਲਣ...
ਖਾਸ-ਖਬਰਾਂ/Important Newsਪੀਆਈਏ ਪਲੇਨ ਕਰੈਸ਼: ਪਾਇਲਟ ਨੇ ਤਿੰਨ ਵਾਰ ਚੇਤਾਵਨੀ ਨੂੰ ਕੀਤਾ ਨਜ਼ਰ ਅੰਦਾਜ਼, ਰਿਪੋਰਟ ਸਾਹਮਣੇ ਆਈOn PunjabMay 25, 2020May 25, 2020 by On PunjabMay 25, 2020May 25, 20200690 ਕਰਾਚੀ: ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ (PIA) ਦੇ ਕਰੈਸ਼ ਹੋਏ ਜਹਾਜ਼ ਦੇ ਪਾਇਲਟ ਨੇ ਹਵਾਈ ਜਹਾਜ਼ ਦੇ ਲੈਂਡਿੰਗ ਤੋਂ ਪਹਿਲਾਂ ਉਸ ਦੀ ਗਤੀ ਅਤੇ ਉਚਾਈ ਬਾਰੇ ਤਿੰਨ...
ਖਾਸ-ਖਬਰਾਂ/Important News5 ਸਾਲ ਦਾ ਬੱਚਾ ਇਕੱਲਾ ਫਲਾਈਟ ਰਾਹੀਂ ਪਹੁੰਚਿਆ ਦਿੱਲੀ ਤੋਂ ਬੰਗਲੌਰ, ਤਸਵੀਰ ਹੋ ਰਹੀ ਹੈ ਵਾਇਰਲOn PunjabMay 25, 2020 by On PunjabMay 25, 20200696 ਬੰਗਲੁਰੂ: ਅੱਜ ਤੋਂ ਘਰੇਲੂ ਜਹਾਜ਼ਾਂ (domestic flights) ਦੀ ਸੇਵਾ ਵੀ ਲੌਕਡਾਊਨ (Lockdown) ਦੌਰਾਨ ਦੇਸ਼ ਵਿਚ ਬਹਾਲ ਕਰ ਦਿੱਤੀ ਗਈ ਹੈ। ਬਹੁਤ ਸਾਰੇ ਯਾਤਰੀ ਉਡਾਣ ਰਾਹੀਂ...
ਖਾਸ-ਖਬਰਾਂ/Important Newsਪੰਜਾਬ ‘ਚ ਅੱਜ 21 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਵੱਧ ਕੇ ਹੋਈ 2081On PunjabMay 25, 2020 by On PunjabMay 25, 20200584 ਚੰਡੀਗੜ੍ਹ: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ...