ਖਾਸ-ਖਬਰਾਂ/Important Newsਨੇਪਾਲ ਦੀ ਸੰਸਦ ‘ਚ ਸੋਧ ਬਿੱਲ ਪੇਸ਼, ਨਵੇਂ ਨਕਸ਼ੇ ਵਿੱਚ ਭਾਰਤ ਦੇ ਤਿੰਨ ਹਿੱਸੇOn PunjabMay 31, 2020 by On PunjabMay 31, 20200736 nepal new political map: ਭਾਰਤ ਅਤੇ ਨੇਪਾਲ ਵਿਚਾਲੇ ਵਿਵਾਦ ਰੁਕਦਾ ਪ੍ਰਤੀਤ ਨਹੀਂ ਹੋ ਰਿਹਾ। ਨੇਪਾਲ ਸਰਕਾਰ ਨੇ ਨਵੇਂ ਰਾਜਨੀਤਿਕ ਨਕਸ਼ੇ ਦੇ ਸਬੰਧ ਵਿੱਚ ਆਪਣੀ ਸੰਸਦ...
Epaper27 May to 2 June 2020On PunjabMay 28, 2020May 28, 2020 by On PunjabMay 28, 2020May 28, 202001645 1-32...
ਖਾਸ-ਖਬਰਾਂ/Important Newsਜਪ੍ਹਉ ਜਿਨੁ ਅਰਜੁਨ ਦੇਵ ਗੁਰੂOn PunjabMay 26, 2020 by On PunjabMay 26, 202001309 ਬਾਣੀ ਦੇ ਬੋਹਿਥ, ਸਾਂਤੀ ਦੇ ਸੋਮੇ, ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੀ ਸਿਫ਼ਤ ਕਰਦਿਆ ਭੱਟਾਂ ਨੇ ਬੜੇ ਸਰਧਾ...
ਖਾਸ-ਖਬਰਾਂ/Important Newsਨਵਾਜ਼ੁਦੀਨ ਸਿਦੀਕੀ ਨੇ ਨਿੱਜੀ ਜ਼ਿੰਦਗੀ ਨੂੰ ਲੈਕੇ ਕਹੀ ਵੱਡੀ ਗੱਲOn PunjabMay 25, 2020 by On PunjabMay 25, 20200804 ਚੰਡੀਗੜ੍ਹ: ਨੈਸ਼ਨਲ ਐਵਾਰਡ ਜੇਤੂ ਅਦਾਕਾਰ ਨਵਾਜ਼ੁਦੀਨ ਸਿਦੀਕੀ ਨੇ ਨਵੀਂ ਡਿਜ਼ੀਟਲ ਫ਼ਿਲਮ ‘ਘੁਮਕੇਤੂ’ ‘ਚ ਇਕ ਵਾਰ ਫਿਰ ਅਨੁਰਾਗ ਕਸ਼ਅਪ ਦੇ ਨਾਲ ਕੰਮ ਕੀਤਾ ਹੈ। ਕੌਮਿਕ ਡਰਾਮਾ...
ਖਾਸ-ਖਬਰਾਂ/Important Newsਲੌਕਡਾਊਨ ‘ਚ ਇਸ ਸ਼ਖ਼ਸ ਨੂੰ ਬੇਹਦ ਮਿਸ ਕਰ ਰਿਹਾ ਹੈ ਤੈਮੂਰ ਅਲੀ ਖਾਨ, ਮੰਮੀ ਕਰੀਨਾ ਨੇ ਕਰਾਈ ਵੀਡੀਓ ਕਾਲ ਨਾਲ ਗੱਲOn PunjabMay 25, 2020 by On PunjabMay 25, 20200675 ਬੀ- ਟਾਊਨ ਦੀਆਂ ਭੈਣਾਂ ਕਰਿਸ਼ਮਾ ਅਤੇ ਕਰੀਨਾ ਕਪੂਰ ਨੇ ਸ਼ਨੀਵਾਰ ਨੂੰ ਆਪਣੇ ਬੇਟਿਆਂ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ‘ਚ ਲੌਕਡਾਊਨ ‘ਚ ਸਟਾਰ ਕਿਡਸ ਦੀ...
ਖਾਸ-ਖਬਰਾਂ/Important Newsਸਰਕਾਰ ਨਾਲੋਂ ਚੰਗਾ ਕੰਮ ਕਰ ਰਿਹਾ ਸੋਨੂੰ ਸੂਦ, ਫ਼ਿਲਮੀ ਵਿਲੇਨ ਬਣਿਆ ਹੀਰੋOn PunjabMay 25, 2020 by On PunjabMay 25, 20200791 ਮੁੰਬਈ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨੀਂ ਦਿਨੀਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾ ਰਹੇ ਹਨ। ਉਹ ਰੋਜ਼ਾਨਾ ਕਰੀਬ ਇੱਕ ਹਜ਼ਾਰ ਮਜ਼ਦੂਰਾਂ ਨੂੰ ਉਨ੍ਹਾਂ ਦੀ...
ਖਾਸ-ਖਬਰਾਂ/Important Newsਰੈਸਟੋਰੈਂਟ ਨੇ ਸੋਸ਼ਲ ਡਿਸਟੈਂਸਿੰਗ ਲਈ ਅਪਣਾਇਆ ਅਨੋਖਾ ਢੰਗOn PunjabMay 25, 2020 by On PunjabMay 25, 20200611 ਥਾਇਲੈਂਡ ‘ਚ ਸੋਸ਼ਲ ਡਿਸਟੈਂਟਿੰਗ ਦੀ ਪਾਲਣਾ ਲਈ ਇਕ ਰੌਸਟੋਰੈਂਟ ਨੇ ਅਨੋਖਾ ਢੰਗ ਕੱਢਿਆ ਹੈ। ਉੱਥੋਂ ਵਾਇਰਸ ਦੇ ਖਤਰੇ ਨੂੰ ਘੱਟ ਕਰਨ ਦੇ ਸਖ਼ਤ ਨਿਯਮਾਂ ਨਾਲ...
ਖਾਸ-ਖਬਰਾਂ/Important Newsਨੌਂ-ਬਰ-ਨੌਂ ਤਾਨਸ਼ਾਹ ਕਿਮ ਜੋਂਗ, ਅਚਾਨਕ ਵਿੱਢੀਆਂ ਫੌਜੀ ਤਿਆਰੀਆਂOn PunjabMay 25, 2020 by On PunjabMay 25, 20200843 ਪਿਯੋਂਗਯਾਂਗ: ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਇੱਕ ਵਾਰ ਫੇਰ ਸਰਗਰਮ ਹੋ ਗਏ ਹਨ। ਕਈ ਦਿਨ ਜਨਤਕ ਸਮਾਗਮਾਂ ‘ਚੋਂ ਗਾਇਬ ਰਹਿਣ ਤੇ ਮੀਡੀਆ ਦੀਆਂ ਨਜ਼ਰਾਂ...