PreetNama

Author : On Punjab

ਖਾਸ-ਖਬਰਾਂ/Important News

ਅਮਰੀਕਾ ‘ਚ ਕੋਰੋਨਾ ਕਾਰਨ ਤਬਾਹੀ ਦੇ ਬਾਵਜੂਦ ਟਰੰਪ ਵੱਲੋਂ ਲਾਕਡਾਊਨ ਖੋਲ੍ਹਣ ਦੀ ਤਿਆਰੀ

On Punjab
Donald Trump launches plan: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ । ਇਸਦਾ ਸਭ ਤੋਂ ਵੱਧ ਅਸਰ ਅਮਰੀਕਾ ‘ਤੇ ਪਿਆ ਹੈ ।ਅਮਰੀਕਾ...
ਖਾਸ-ਖਬਰਾਂ/Important News

ਅਮਰੀਕਾ ਦਾ ਵੱਡਾ ਦਾਅਵਾ, ਚੀਨ ਨੇ ਲੈਬ ‘ਚ ਤਿਆਰ ਕੀਤਾ ਕੋਰੋਨਾ ਵਾਇਰਸ…

On Punjab
Coronavirus Originated China Laboratory: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਤਰੀ ਮੰਡਲ ਕੋਰੋਨਾ ਵਾਇਰਸ ਤੋਂ ਜਨਮੀ ਮਹਾਂਮਾਰੀ ਦੀ ਪੈਦਾਇਸ਼ ਦੀ ਜਾਂਚ ਕਰਨਾ ਚਾਹੁੰਦਾ ਹੈ...
ਖਾਸ-ਖਬਰਾਂ/Important News

ਕੋਵੀਡ -19 ਨਾਲ ਨਜਿੱਠਣ ਲਈ ਅਮਰੀਕਾ ਨੇ ਭਾਰਤ ਦੀ ਕੀਤੀ ਮਦਦ, ਦਿੱਤੇ 59 ਲੱਖ ਡਾਲਰ

On Punjab
us helps india: ਅਮਰੀਕਾ ਵੱਲੋਂ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਭਾਰਤ ਨੂੰ ਤਕਰੀਬਨ 59 ਲੱਖ ਡਾਲਰ ਦੀ ਸਿਹਤ ਸਹਾਇਤਾ ਰਾਸ਼ੀ ਦਿੱਤੀ ਹੈ। ਭਾਰਤੀ...
ਸਮਾਜ/Social

ਹੁਣ ਕੋਰੋਨਾ ਸਬੰਧੀ ਅਫਵਾਹਾਂ ‘ਤੇ ਲੱਗੇਗੀ ਲਗਾਮ, Facebook ਲਾਂਚ ਕਰਨ ਜਾ ਰਿਹਾ ਇਹ ਖਾਸ ਫ਼ੀਚਰ

On Punjab
Facebook Launch New Feature: ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਫੈਲ ਰਹੀਆਂ ਗਲਤ ਜਾਣਕਾਰੀਆਂ ਅਤੇ ਅਫਵਾਹਾਂ ‘ਤੇ ਲਗਾਮ ਲਗਾਉਣ ਲਈ ਫੇਸਬੁੱਕ ਵੱਲੋਂ ਸਖਤ ਕਦਮ...
ਫਿਲਮ-ਸੰਸਾਰ/Filmy

ਬੇਟੇ ਦੇ ਤਬਲੇ ਦੀ ਤਾਲ ‘ਤੇ ਕੀਤਾ ਮਾਧੁਰੀ ਨੇ ਧਮਾਕੇਦਾਰ ਡਾਂਸ, ਵੀਡੀਓ ਹੋ ਰਿਹਾ ਖੂਬ ਵਾਇਰਲ

On Punjab
Madhuri Dixit Dance Video: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਕਿਸੇ ਵੀ ਜਾਣ ਪਹਿਚਾਣ ਦੀ ਮੋਹਤਾਜ਼ ਨਹੀਂ ਹੈ। ਇੱਕ ਸਮੇਂ ‘ਚ ਮਾਧੁਰੀ ਨੇ ਬਾਲੀਵੁੱਡ ਨੂੰ...
ਫਿਲਮ-ਸੰਸਾਰ/Filmy

ਲੌਕਡਾਊਨ ਵਿਚਕਾਰ ਆਪਣੇ ਪੁੱਤਰ ਨਾਲ ਇੰਝ ਬਿਤਾ ਰਹੇ ਨੇ ਰੌਸ਼ਨ ਪ੍ਰਿੰਸ,ਸ਼ੇਅਰ ਕੀਤੀਆ ਤਸਵੀਰਾਂ

On Punjab
Roshan Prince with Son: ਪਾਲੀਵੁਡ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਨਾਲ ਇਸ ਸਮੇਂ ਦਾ...