ਸਿਹਤ/Healthਜਾਣੋ ਕਿਉਂ ਨਿੰਬੂ ਨਾ ਸਿਰਫ ਫਲ, ਸਗੋਂ ਸ਼ਰੀਰ ਲਈ ਦਵਾਈ ਵੀ ਹੈOn PunjabJune 10, 2020 by On PunjabJune 10, 20200685 ਨਿੰਬੂ ਸਿਰਫ ਫਲ ਹੀ ਨਹੀਂ ਬਲਕਿ ਦਵਾਈ ਵੀ ਹੈ। ਇਸ ‘ਚ ਵਿਟਾਮਿਨ ਸੀ ਦੀ ਮੌਜੂਦਗੀ ਫਲ ਦਾ ਸੁਆਦ ਕੌੜਾ ਬਣਾਉਂਦੀ ਹੈ। ਹਾਲਾਂਕਿ ਨਿੰਬੂ ਦੀ ਵਰਤੋਂ...
ਸਿਹਤ/Healthਭੁੱਲਕੇ ਵੀ ਨਜ਼ਰ-ਅੰਦਾਜ਼ ਨਾ ਕਰੋ ਬੱਚਿਆਂ ‘ਚ ਇਹ ਲੱਛਣ, ਤੁਰੰਤ ਲਓ ਡਾਕਟਰ ਮਸ਼ਵਰਾ ਹੋ ਸਕਦੀ ਹੈ ਖ਼ਤਰਨਾਕ ਬਿਮਾਰੀOn PunjabJune 10, 2020 by On PunjabJune 10, 20200571 ਨਵੀਂ ਦਿੱਲੀ: ਇਸ ਭੱਜ-ਲੱਠ ਭਰੀ ਜ਼ਿੰਦਗੀ ਵਿਚ ਅਸੀਂ ਅਕਸਰ ਆਪਣੇ ਬੱਚਿਆਂ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਿਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ...
ਖਾਸ-ਖਬਰਾਂ/Important Newsਲੌਕਡਾਊਨ ‘ਚ Parle-g ਨੇ ਤੋੜਿਆ 82 ਸਾਲ ਦਾ ਰਿਕਾਰਡ, ਭੁੱਖ ਤੋਂ ਬਚਣ ਲਈ ਲੋਕਾਂ ਨੇ ਲਿਆ ਸਹਾਰਾOn PunjabJune 10, 2020 by On PunjabJune 10, 20200651 ਨਵੀਂ ਦਿੱਲੀ: ਪਾਰਲੇ-ਜੀ(Parle-g) ਬਿਸਕੁਟ ਨੇ ਕੋਵਿਡ -19 ਦੇ ਕਾਰਨ ਲਾਗੂ ਕੀਤੇ ਗਏ ਤਾਲਾਬੰਦੀ ਵਿੱਚ ਜ਼ਬਰਦਸਤ ਵਿਕਰੀ ਕੀਤੀ ਹੈ। ਇਸ ਨੇ ਵਿੱਕਰੀ ਨੇ ਪਿਛਲੇ 8 ਦਹਾਈ...
ਰਾਜਨੀਤੀ/Politicsਕੇਜਰੀਵਾਲ ਦਾ ਕੋਰੋਨਾ ਟੈਸਟ ਨੈਗਟਿਵ, ਦਿੱਲੀ ‘ਚ 31 ਜੁਲਾਈ ਤੱਕ ਹਾਲਾਤ ਹੋਣਗੇ ਭਿਆਨਕOn PunjabJune 10, 2020 by On PunjabJune 10, 20200701 ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਰੋਨਾ ਦੇ ਜਾਰੀ ਮਾਮਲਿਆਂ ਬਾਰੇ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮੇਰਾ ਕੋਰੋਨਾ ਟੈਸਟ ਨਕਾਰਾਤਮਕ...
ਸਮਾਜ/Socialਪਾਕਿਸਤਾਨ ਨਹੀਂ ਕਰ ਰਿਹਾ ਲੌਕਡਾਊਨ, ਡਬਲਯੂਐਚਓ ਨੇ ਫਿਰ ਦਿੱਤੀ ਸਲਾਹOn PunjabJune 10, 2020 by On PunjabJune 10, 20200610 ਵਾਸ਼ਿੰਗਟਨ: ਡਬਲਯੂਐਚਓ (WHO) ਨੇ ਇਮਰਾਨ ਸਰਕਾਰ (Imran Government) ਨੂੰ ਦੁਬਾਰਾ ਲੌਕਡਾਊਨ (Lockdown) ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਖਾਸ ਗੱਲ ਇਹ ਹੈ ਕਿ...
ਸਮਾਜ/Socialਨਸਲੀ ਦੰਗਿਆਂ ਦੌਰਾਨ ਅਮਰੀਕਾ ਦਾ ਵੱਡਾ ਫੈਸਲਾOn PunjabJune 10, 2020 by On PunjabJune 10, 202001058 ਵਾਸ਼ਿੰਗਟਨ: ਅਮਰੀਕੀ ਸੈਨਾ ‘ਚ ਪਹਿਲੀਵਾਰ ਕਿਸੇ ਅਫਰੀਕੀ- ਅਮਰੀਕਨ ਨੂੰ ਹਵਾਈ ਸੈਨਾ ਦਾ ਮੁਖੀ ਬਣਾਇਆ ਜਾਵੇਗਾ। ਅਮਰੀਕੀ ਸੰਸਦ ਨੇ ਮੰਗਲਵਾਰ ਨੂੰ ਜਨਰਲ ਚਾਰਲਸ ਕਿਊ ਬ੍ਰਾਊਨ ਜੂਨੀਅਰ...
ਸਮਾਜ/Socialਸਿੱਖ ਭਾਈਚਾਰੇ ਨੇ ਅਮਰੀਕਾ ‘ਚ ਕਾਇਮ ਕੀਤੀ ਮਿਸਾਲ, ਭਰ ਰਹੇ ਲੱਖਾਂ ਭੁੱਖਿਆਂ ਦਾ ਢਿੱਡOn PunjabJune 10, 2020 by On PunjabJune 10, 20200697 ਨਿਊ ਯਾਰਕ: ਅਮਰੀਕਾ (America) ਛੇ ਮਹੀਨਿਆਂ ਤੋਂ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਕਰਕੇ ਲਾਗੂ ਲੌਕਡਾਊਨ (Lockdown) ‘ਚ ਲੱਖਾਂ ਲੋਕ ਅਮਰੀਕਾ ਵਿੱਚ ਆਪਣੀਆਂ ਨੌਕਰੀਆਂ...
ਖਾਸ-ਖਬਰਾਂ/Important Newsਚੀਨ ਨੇ ਮੰਨਿਆ ਭਾਰਤੀ ਫੌਜ ਦਾ ਲੋਹਾ, ਖੁੱਲ੍ਹ ਕੇ ਕੀਤੀ ਤਾਰੀਫOn PunjabJune 10, 2020 by On PunjabJune 10, 20200713 ਨਵੀ ਦਿੱਲੀ: ਚੀਨੀ ਰੱਖਿਆ ਪੱਤਰਕਾਰ ਹਵਾਂਗ ਗਵੋਜ਼ੀ ਨੇ ਭਾਰਤੀ ਸੈਨਾ ਦੀ ਪ੍ਰਸ਼ੰਸਾ ਕੀਤੀ ਹੈ। ਚੀਨ ਦੇ ਰੱਖਿਆ ਮਾਮਲਿਆਂ ਨਾਲ ਜੁੜੇ ਪੱਤਰਕਾਰ ਦੇ ਇਸ ਦਾਅਵੇ ਵਿੱਚ...
ਖਾਸ-ਖਬਰਾਂ/Important Newsਜੌਰਜ ਦੀ ਛੋਟੀ ਧੀ ਨੇ ਵੀਡੀਓ ਕਾਲ ਦੌਰਾਨ ਪੁੱਛਿਆ ਅਜਿਹਾ ਸਵਾਲ, ਉਪ ਰਾਸ਼ਟਪਤੀ ਵੀ ਪੈ ਗਏ ਭੰਬਲਭੂਸੇ ‘ਚOn PunjabJune 10, 2020 by On PunjabJune 10, 20200645 ਹਿਯੂਸਟਨ: ਅਮੈਰੀਕਨ ਬਲੈਕ 5 ਜੌਰਜ ਫਲੌਈਡ ਦਾ ਅੰਤਮ ਸੰਸਕਾਰ ਹੋ ਗਿਆ ਪਰ ਉਸ ਦੇ ਅੰਤਿਮ ਸੰਸਕਾਰ ਦੌਰਾਨ ਫਲੌਈਡ ਦੀ ਛੇ-ਸਾਲਾ ਲੜਕੀ ਵੱਲੋਂ ਇੱਕ ਮਾਸੂਮ ਪ੍ਰਸ਼ਨ...
ਖਾਸ-ਖਬਰਾਂ/Important Newsਪਾਕਿਸਤਾਨ ਪਹੁੰਚੇ ਭਾਰਤੀ ਦੇ ਲੜਾਕੂ ਜਹਾਜ਼, ਕਰਾਚੀ ‘ਚ ਬਲੈਕ ਆਊਟ, ਸੋਸ਼ਲ ਮੀਡੀਆ ‘ਤੇ ਵਾਇਰਲOn PunjabJune 10, 2020 by On PunjabJune 10, 202001273 ਕਰਾਚੀ: ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ‘ਚ ਮੰਗਲਵਾਰ ਰਾਤ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਕਰਾਚੀ ਤੇ ਬਹਾਵਲਪੁਰ ਦੇ ਕਰੀਬ ਇਲਾਕੇ...