ਫਿਲਮ-ਸੰਸਾਰ/Filmyਐਮੀ ਵਿਰਕ ਦੀ ‘ਸੁਫਨਾ’ ਫੇਰ ਹੋਏਗੀ ਰਿਲੀਜ਼On PunjabJune 25, 2020 by On PunjabJune 25, 20200979 ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਸਿਨੇਮਾ ਘਰ ਬੰਦ ਹਨ। ਇਸ ਕਾਰਨ ਫਿਲਮ ਇੰਡਸਟਰੀ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਹੈ ਪਰ ਫਿਲਮ ਮੇਕਰਜ਼ ਨੇ ਆਪਣੇ ਨੁਕਸਾਨ ਨੂੰ ਘੱਟ...
ਸਿਹਤ/Healthਕੋਰੋਨਾ ਕਹਿਰ: ਬੱਚਿਆਂ ਨੂੰ ਦੁੱਧ ਚੁੰਘਾਉਣ ਤੇ ਖਾਣਾ ਖੁਆਉਣ ਲਈ ਐਡਵਾਈਜ਼ਰੀOn PunjabJune 25, 2020 by On PunjabJune 25, 20200697 ਚੰਡੀਗੜ੍ਹ: ਕੋਰੋਨਾ ਸੰਕਟ ਦਾ ਡਟ ਕੇ ਮੁਕਾਬਲਾ ਕਰਨ ਲਈ ਛੋਟੇ ਬੱਚਿਆਂ ਨੂੰ ਦੁੱਧ ਚੁੰਘਾਉਣ ਜਾਂ ਰੋਟੀ ਖੁਆਉਣ ਲਈ ਮਾਵਾਂ ਵਾਸਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।...
ਰਾਜਨੀਤੀ/Politicsਸੁਮੇਧ ਸੈਣੀ ਦੀ ਪੱਕੀ ਜ਼ਮਾਨਤ ਬਾਰੇ ਸੁਣਵਾਈ ਟਲੀOn PunjabJune 25, 2020 by On PunjabJune 25, 20200498 ਮੁਹਾਲੀ: ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ...
ਰਾਜਨੀਤੀ/Politicsਕੀ ਪੰਜਾਬ ‘ਚ ਮੁੜ ਤੋਂ ਲੱਗੇਗਾ ਪੂਰਾ ਲਾਕਡਾਊਨ ? ਜਵਾਬ ਲਈ ਪੜ੍ਹੋ ਸਿਹਤ ਮੰਤਰੀ ਦਾ ਬਿਆਨOn PunjabJune 25, 2020 by On PunjabJune 25, 20200845 ਚੰਡੀਗੜ੍ਹ: ਪੰਜਾਬ (Punjab) ‘ਚ ਮੁੜ ਤੋਂ ਪੂਰਨ ਲੌਕਡਾਊਨ (Lockdown) ਲੱਗਣ ਵਾਲੀਆਂ ਖਬਰਾਂ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ( Health Minister Balbir Singh...
ਸਮਾਜ/Socialਭਾਰਤੀ ਇਤਿਹਾਸ ‘ਚ ਪਹਿਲੀ ਵਾਰ ਡੀਜ਼ਲ 80 ਰੁਪਏ ਤੋਂ ਮਹਿੰਗਾ, 19ਵੇਂ ਦਿਨ ਵੀ ਕੀਮਤਾਂ ਵਧੀਆਂOn PunjabJune 25, 2020 by On PunjabJune 25, 20200632 ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ 19ਵੇਂ ਦਿਨ ਵਧੀਆਂ। ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ ਦੀ ਕੀਮਤ 80 ਰੁਪਏ ਦਾ ਅੰਕੜਾ ਪਾਰ ਕਰ ਗਈ...
ਸਿਹਤ/Healthਕੋਰੋਨਾ ਟੈਸਟਿੰਗ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਦਾ ਟੈਸਟ ਹੋਵੇਗਾ ਲਾਜ਼ਮੀOn PunjabJune 25, 2020 by On PunjabJune 25, 20200633 ਨਵੀਂ ਦਿੱਲੀ: ਕੋਰੋਨਾ ਵਾਇਸ ਦਾ ਕਹਿਰ ਭਾਰਤ ‘ਚ ਦਨ ਬ ਦਿਨ ਵਧ ਰਿਹਾ ਹੈ। ਜਿੱਥੇ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਰੋਜ਼ਾਨਾ ਵਧ ਰਿਹਾ ਹੈ ਉੱਥੇ ਹੀ...
ਖੇਡ-ਜਗਤ/Sports Newsਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵOn PunjabJune 25, 2020 by On PunjabJune 25, 20200649 ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ:ਇਸਲਾਮਾਬਾਦ : ਪਾਕਿਸਤਾਨ ਦੇ ਕ੍ਰਿਕਟਰ ਮੁਹੰਮਦ ਹਫੀਜ਼ ਦੇ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ...
ਖਾਸ-ਖਬਰਾਂ/Important Newsਭਾਰਤ-ਚੀਨ ਵਿਚਾਲੇ ਮੁੜ ਹੋ ਸਕਦਾ ਟਕਰਾਅ, ਸਮਝੌਤੇ ਮਗਰੋਂ ਵੀ ਨਹੀਂ ਟਿਕਿਆ ਚੀਨOn PunjabJune 25, 2020 by On PunjabJune 25, 20200589 ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ਬਣਨ ਦੇ 48 ਘੰਟੇ ਮਗਰੋਂ ਹੀ ਭਾਰਤ ਤੇ ਚੀਨ ਵਿਚਾਲੇ ਪੂਰਬੀ ਲੱਦਾਖ ‘ਚ ਇਕ ਵਾਰ ਫਿਰ ਤਣਾਅ ਵਧਣ ਦਾ ਖਦਸ਼ਾ ਹੈ।...
ਖਾਸ-ਖਬਰਾਂ/Important Newsਭਾਰਤ ਦੀ ਚੀਨ ਨੂੰ ਸਖਤ ਹਦਾਇਤ, ਵਾਪਸ ਪਰਤ ਜਾਵੋ ਨਹੀਂ ਤਾਂ ਹੋਵੋਗੇ ਔਖੇOn PunjabJune 25, 2020 by On PunjabJune 25, 20200530 ਨਵੀਂ ਦਿੱਲੀ: ਪੂਰਬੀ ਲੱਦਾਖ ਖੇਤਰ ਦੇ ਗਲਵਾਨ ਨਦੀ ਵੈਲੀ ਵਿੱਚ ਤਣਾਅ ਵਾਲੀ ਸਥਿਤੀ ਵਿੱਚ ਕੋਈ ਮਹੱਤਵਪੂਰਨ ਤਬਦੀਲੀ ਨਹੀਂ ਆਈ ਹੈ, ਪਰ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ...
ਖਾਸ-ਖਬਰਾਂ/Important Newsਹੁਣ ਅਮਰੀਕਾ ਨੇ ਵਿਖਾਈਆਂ ਭਾਰਤ ਨੂੰ ਅੱਖਾਂ! ਕਹਿੰਦਾ ਅਸੀਂ ਵੀ ਇੰਝ ਹੀ ਕਰਾਂਗੇOn PunjabJune 25, 2020 by On PunjabJune 25, 20200655 ਵਾਸ਼ਿੰਗਟਨ: ਅਮਰੀਕੀ ਸੈਨੇਟਰ ਨੇ ਭਾਰਤ ‘ਚ ਤਾਜ ਮਹਿਲ ਦੀ ਤਰਜ਼ ‘ਤੇ ਦੇਸ਼ ਦੇ ਰਾਸ਼ਟਰੀ ਪਾਰਕਾਂ ‘ਚ ਜਾਣ ਵਾਲੇ ਵਿਦੇਸ਼ੀ ਸੈਲਾਨੀਆਂ ਤੋਂ ਵਾਧੂ ਚਾਰਜ ਮੰਗੇ ਹਨ।...