ਸਿਹਤ/HealthWinter Food Precautions : ਸਰਦੀਆਂ ‘ਚ ਜਾਨਲੇਵਾ ਵੀ ਸਾਬਿਤ ਹੋ ਸਕਦੇ ਹਨ ਲਾਲ ਬੀਨਸ ਤੇ ਜੈਫਲ!On PunjabDecember 4, 2020 by On PunjabDecember 4, 202001749 ਲਾਈਫਸਟਾਈਲ ਡੈਸਕ, ਨਵੀਂ ਦਿੱਲੀ : Winter Food Precautions : ਆਮ ਤੌਰ ‘ਤੇ ਸਰਦੀਆਂ ‘ਚ ਲੋਕਾਂ ਦੀ ਭੁੱਖ ਹੋਰ ਮੌਸਮ ਦੀ ਤੁਲਨਾ ‘ਚ ਜ਼ਿਆਦਾ ਵੱਧ ਜਾਂਦੀ...
ਖੇਡ-ਜਗਤ/Sports Newsਅਗਲੇ ਸਾਲ ਦੇ ਆਸਟ੍ਰੇਲੀਅਨ ਓਪਨ ਨੂੰ ਅੱਠ ਤੋਂ 21 ਫਰਵਰੀ ਦੀ ਵਿੰਡੋ ‘ਚ ਕਰਵਾਇਆ ਜਾ ਸਕਦੈOn PunjabDecember 4, 2020 by On PunjabDecember 4, 20200717 ਮੈਲਬੌਰਨ : ਅਗਲੇ ਸਾਲ ਦੇ ਆਸਟ੍ਰੇਲੀਅਨ ਓਪਨ ਨੂੰ ਅੱਠ ਤੋਂ 21 ਫਰਵਰੀ ਦੀ ਵਿੰਡੋ ‘ਚ ਕਰਵਾਇਆ ਜਾ ਸਕਦਾ ਹੈ ਜਦਕਿ ਕੁਆਰੰਟਾਈਨ ਦੌਰਾਨ ਖਿਡਾਰੀਆਂ ਨੂੰ ਆਪਣੇ...
ਰਾਜਨੀਤੀ/PoliticsKangana Ranaut Legal Notice : ਬਜ਼ੁਰਗ ਔਰਤ ‘ਤੇ ‘100 ਰੁਪਏ’ ਵਾਲੀ ਟਿੱਪਣੀ ਖ਼ਿਲਾਫ਼ DSGMC ਨੇ ਕੰਗਨਾ ਨੂੰ ਭੇਜਿਆ ਲੀਗਲ ਨੋਟਿਸOn PunjabDecember 4, 2020 by On PunjabDecember 4, 202002853 DSGMC send legal Kangana Ranaut Legal Notice ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬੀਤੇ ਕੁਝ ਮਹੀਨਿਆਂ ‘ਚ...
ਸਮਾਜ/Social21 ਦਸੰਬਰ ਨੂੰ ਗੁਰੂ-ਸ਼ਨੀ ਹੋਣਗੇ ਸਭ ਤੋਂ ਨੇੜੇ, ਹੋਵੇਗੀ ਸਾਲ ਦੀ ਸਭ ਤੋਂ ਲੰਬੀ ਰਾਤOn PunjabDecember 4, 2020 by On PunjabDecember 4, 20200828 ਸੂਰਜ ਢੱਲਦੇ ਹੀ ਪੱਛਮੀ ਆਸਮਾਨ ‘ਚ ਰਿੰਗ ਵਾਲਾ ਸੁੰਦਰ ਗ੍ਰਹਿ ਸੈਟਰਨ (ਸ਼ਨੀ) ਤੇ ਸਭ ਤੋਂ ਵਿਸ਼ਾਲ ਗ੍ਰਹਿ ਜੁਪੀਟਰ (ਗੁਰੂ) ਨੂੰ ਜੋੜੀ ਬਣਾਉਂਦੇ ਹੋਏ ਦੇਖਿਆ ਜਾ...
ਰਾਜਨੀਤੀ/PoliticsLIVE Farmers Protest in Delhi : ਭਾਰਤੀ ਕਿਸਾਨ ਯੂਨੀਅਨ ਨੇ ਕੀਤਾ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨOn PunjabDecember 4, 2020 by On PunjabDecember 4, 20200760 Farmer’s Protest : ਸੋਨੂੰ ਰਾਣਾ/ਸੰਜੈ ਨਿਧੀ/ਅਵਨੀਸ਼ ਮਿਸ਼ਰਾ, ਨਵੀਂ ਦਿੱਲੀ : ਸਿੰਘੂ ਸਰਹੱਦ ‘ਤੇ ਪ੍ਰੈੱਸ ਕਾਨਫਰੰਸ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਮਹਾ ਸਕੱਤਰ, ਐੱਚਐੱਸ ਲੱਖੋਵਾਲ ਨੇ...
ਖਾਸ-ਖਬਰਾਂ/Important Newsਕੁਮਾਰ ਮੰਗਲਮ ਬਿਰਲਾ ਦੀ Singer ਧੀ ਅਨੰਨਿਆ ਨਾਲ ਅਮਰੀਕਾ ‘ਚ ਨਸਲੀ ਭੇਦਭਾਵ,ਰੈਸਟੋਰੈਂਟ ‘ਚੋਂ ਕੱਢਿਆ ਬਾਹਰOn PunjabDecember 4, 2020 by On PunjabDecember 4, 20200706 ਅਮਰੀਕਾ ਵਿਚ ਕੈਲੀਫੋਰਨੀਆ ਦੇ ਇਕ ਮਸ਼ਹੂਰ ਸੈਲੀਬਿ੍ਟੀ ਰੈਸਤਰਾਂ ਵਿਚ ਗਾਇਕਾ ਅਨੰਨਿਆ ਪਾਂਡੇ ਅਤੇ ਪਰਿਵਾਰ ਨਾਲ ਨਸਲੀ ਭੇਦਭਾਵ ਕੀਤਾ ਗਿਆ। ਉਨ੍ਹਾਂ ਦੀ ਮਾਂ, ਭਰਾ ਸਮੇਤ ਪੂਰੇ...
ਖਾਸ-ਖਬਰਾਂ/Important Newsਅਮਰੀਕਾ ਸਣੇ ਪੂਰੇ ਵਿਸ਼ਵ ਲਈ ਚੀਨ ਸਭ ਤੋਂ ਵੱਡਾ ਖ਼ਤਰਾOn PunjabDecember 4, 2020 by On PunjabDecember 4, 20200770 ਅਮਰੀਕਾ ਦੇ ਖ਼ੁਫ਼ੀਆ ਵਿਭਾਗ ਮੁਖੀ ਜੋਹਨ ਰੇਟਕਲਿਫ ਨੇ ਕਿਹਾ ਹੈ ਕਿ ਦੂਜੇ ਵਿਸ਼ਵ ਯੁੱਧ ਪਿੱਛੋਂ ਹੀ ਅਮਰੀਕਾ ਅਤੇ ਪੂਰੇ ਵਿਸ਼ਵ ਲਈ ਚੀਨ ਸਭ ਤੋਂ ਵੱਡਾ...
ਸਮਾਜ/Socialਦਿੱਲੀ ਦੇ ਨੌਜਵਾਨ ਨੇ ਅਮਰੀਕਾ ਦੇ ਲੋਕਾਂ ਨੂੰ ਫਸਾ ਕੇ ਲੁੱਟੇ 7 ਕਰੋਡ਼ ਤੋਂ ਵੱਧ ਰੁਪਏOn PunjabDecember 4, 2020 by On PunjabDecember 4, 20200655 ਦਿੱਲੀ ਦੇ ਰਹਿਣ ਵਾਲੇ 33 ਸਾਲਾਂ ਦੇ ਨੌਜਵਾਨ ਹਿਮਾਂਸ਼ੂ ਅਸਰੀ ਨੂੰ ਅਮਰੀਕਾ ਵਿਚ ਧੋਖਾਧੜੀ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ। ਉਸ ਨੇ ਆਪਣਾ ਅਪਰਾਧ...
ਖਾਸ-ਖਬਰਾਂ/Important Newsਫੇਸਬੁੱਕ ‘ਤੇ ਮੁਕੱਦਮਾ ਦਰਜ, ਅਮਰੀਕੀ ਲੋਕਾਂ ਨਾਲ ਭੇਦਭਾਵ ਕਰਨ ਤੇ ਐੱਚ-1ਬੀ ਵੀਜ਼ਾ ਧਾਰਕਾਂ ਦਾ ਪੱਖ ਲੈਣ ਦੇ ਦੋਸ਼On PunjabDecember 4, 2020 by On PunjabDecember 4, 20200792 ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਸਰਕਾਰ ਨੇ ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਟਰੰਪ ਪ੍ਰਸ਼ਾਸਨ ਨੇ ਕੰਪਨੀ ‘ਤੇ ਉੱਚ ਵੇਤਨ ਵਾਲੀਆਂ ਨੌਕਰੀਆਂ...
ਖਾਸ-ਖਬਰਾਂ/Important Newsਭਾਰਤ ਨੂੰ 9 ਕਰੋੜ ਡਾਲਰ ਦੇ ਫ਼ੌਜੀ ਉਪਕਰਨ ਦੇਵੇਗਾ ਅਮਰੀਕਾOn PunjabDecember 4, 2020 by On PunjabDecember 4, 20200711 ਅਮਰੀਕਾ ਨੇ 9 ਕਰੋੜ ਡਾਲਰ (663 ਕਰੋੜ ਰੁਪਏ ਤੋਂ ਜ਼ਿਆਦਾ) ਮੁੱਲ ਦੇ ਫ਼ੌਜੀ ਉਪਕਰਨ ਤੇ ਸੀ-130 ਸੁਪਰ ਹਰਕਿਊਲਿਸ ਜਹਾਜ਼ ਦੇ ਬੇੜੇ ਦੀਆਂ ਸੇਵਾਵਾਂ ਪ੍ਰਦਾਨ ਕਰਨ...