ਰਾਜਨੀਤੀ/Politicsਕਿਸਾਨੀ ਅੰਦੋਲਨ ‘ਚ ਪਹੁੰਚੇ ਗੁਰਦਾਸ ਮਾਨ, ਅੱਗਿਓਂ ਲੋਕਾਂ ਨੇ ਕੀਤਾ ਇਹ ਹਾਲOn PunjabDecember 7, 2020 by On PunjabDecember 7, 20200774 ਪੰਜਾਬੀ ਕਲਾਕਾਰ ਗੁਰਦਾਸ ਮਾਨ ਅੱਜ ਕਿਸਾਨਾਂ ਦਾ ਸਮਰਥਨ ਕਰਨ ਲਈ ਸਿੰਘੂ ਬਾਰਡਰ ‘ਤੇ ਪਹੁੰਚੇ ਪਰ ਇਸ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਕਿਸਾਨ...
ਸਿਹਤ/HealthDry Fruits in Diet: ਖ਼ੁਸ਼ਕ ਮੇਵੇ ਆਪਣੀ ਖ਼ੁਰਾਕ ’ਚ ਸ਼ਾਮਲ ਕਰੋ ਤੇ ਤੰਦਰੁਸਤ ਰਹੋOn PunjabDecember 7, 2020 by On PunjabDecember 7, 202001536 ਫਲ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਹਨ। ਫਲ ਸੁਆਦਲੇ ਤੇ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇੰਝ ਹੀ ਖ਼ੁਸ਼ਕ ਮੇਵਿਆਂ ਭਾਵ ਡ੍ਰਾਈ ਫ਼ਰੂਟਸ ਦਾ ਆਪਣਾ ਇੱਕ...
ਖੇਡ-ਜਗਤ/Sports Newsਸਰਦੀਆਂ ’ਚ ਵਾਲ ਝੜਨ ਤੇ ਸਿੱਕਰੀ ਤੋਂ ਪ੍ਰੇਸ਼ਾਨ! ਜਾਣੋ ਸਮੱਸਿਆ ਦੇ ਸੌਖੇ ਹੱਲOn PunjabDecember 7, 2020 by On PunjabDecember 7, 20200749 ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਵਾਲਾਂ ਨੂੰ ਲੈ ਕੇ ਖ਼ਾਸ ਸਾਵਧਾਨੀ ਵਰਤਣ ਦੀ ਜ਼ਰੂਰਤ ਪੈ ਜਾਂਦੀ ਹੈ। ਡੈਂਡਰਫ਼ ਤੇ ਵਾਲ ਝੜਨ ਦੀ ਸਮਿੱਸਿਆ ਤਾਂ ਆਮ...
ਖੇਡ-ਜਗਤ/Sports Newsਵਿਰਾਟ ਕੋਹਲੀ ਕਿਉਂ ਛੱਡ ਰਹੇ ਲਗਾਤਾਰ ਕੈਚ? ਅਜੇ ਜਡੇਜਾ ਨੇ ਦੱਸਿਆ ਕਾਰਨOn PunjabDecember 7, 2020 by On PunjabDecember 7, 20200671 ਨਵੀਂ ਦਿੱਲੀ: ਭਾਰਤ-ਆਸਟ੍ਰੇਲੀਆ ਸੀਰੀਜ਼ ਦੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕੁਝ ਵਧੀਆ ਅਰਧ-ਸੈਂਕੜੇ ਲਾਏ ਪਰ ਫ਼ੀਲਡਿੰਗ ਦੇ ਹਿਸਾਬ ਨਾਲ ਇਹ ਸੀਰੀਜ਼ ਉਨ੍ਹਾਂ ਲਈ ਯਾਦਗਾਰੀ ਨਹੀਂ...
ਖੇਡ-ਜਗਤ/Sports Newsਹਾਲ ਆਫ ਫੇਮ ਟੈਨਿਸ ਖਿਡਾਰੀ ਡੈਨਿਸ ਰਾਲਟਸਨ ਦਾ ਦੇਹਾਂਤ, ਖੇਡਿਆ ਸੀ ਤਿੰਨ ਵਾਰ ਗ੍ਰੈਂਡਸਲੇਮ ਮਿਕਸ ਡਬਲ ਫਾਈਨਲOn PunjabDecember 7, 2020 by On PunjabDecember 7, 20200692 ਟੇਕਸਸ: ਪੰਜ ਵਾਰ ਦੇ ਗ੍ਰੈਂਡ ਸਲੈਮ ਯੁਗਲ ਚੈਂਪੀਅਨ ਤੇ 60ਵੇਂ ਦਹਾਕੇ ਵਿੱਚ ਪੇਸ਼ੇਵਰ ਵਿਸ਼ਵ ਚੈਂਪੀਅਨਸ਼ਿਪ ਟੈਨਿਸ ਟੂਰ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਖਿਡਾਰੀਆਂ ‘ਚ ਸ਼ਾਮਿਲ...
ਰਾਜਨੀਤੀ/Politicsਸੁਰਜੀਤ ਪਾਤਰ ਵੱਲੋਂ ਕਿਸਾਨਾਂ ਦੇ ਹੱਕ ‘ਚ ਪਦਮਸ਼੍ਰੀ ਵਾਪਸ ਕਰਨ ਦਾ ਐਲਾਨOn PunjabDecember 7, 2020 by On PunjabDecember 7, 20200727 ਚੰਡੀਗੜ੍ਹ: ਪੰਜਾਬੀ ਦੇ ਉੱਘੇ ਲੇਖਕ ਸੁਰਜੀਤ ਪਾਤਰ ਨੇ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨੀ ਅੰਦੋਲਨ ਦਾ ਸਮਰਥਨ ਕਰਦਿਆਂ ਆਪਣਾ ਪਦਮਸ਼੍ਰੀ ਕੇਂਦਰ ਸਰਕਾਰ ਨੂੰ ਵਾਪਸ ਕਰਨ...
ਰਾਜਨੀਤੀ/Politicsਖੱਟਰ ਸਰਕਾਰ ਡੇਗਣ ਦੀ ਖਿੱਚੀ ਤਿਆਰੀ! ਕਾਂਗਰਸ ਨੇ ਲਿਖੀ ਰਾਜਪਾਲ ਨੂੰ ਚਿੱਠੀOn PunjabDecember 7, 2020 by On PunjabDecember 7, 20200892 ਚੰਡੀਗੜ੍ਹ: ਹਰਿਆਣਾ ਦੀ ਖੱਟਰ ਸਰਕਾਰਰ ਕਿਸਾਨ ਅੰਦੋਲਨ ਨੂੰ ਲੈ ਕਿ ਘੇਰਦੀ ਜਾ ਰਹੀ ਹੈ। ਕਾਂਗਰਸ ਹੁਣ ਖੱਟਰ ਸਰਕਾਰ ਨੂੰ ਡੇਗਣ ਲਈ ਬੇਭਰੋਸਗੀ ਦਾ ਮਤਾ ਲਿਆਉਣਾ...
ਰਾਜਨੀਤੀ/Politicsਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਬਿਆਨ, ਕਿਹਾ ਵਿਕਾਸ ਲਈ ਸੁਧਾਰ ਸਮੇਂ ਦੀ ਲੋੜOn PunjabDecember 7, 2020 by On PunjabDecember 7, 20200673 ਨਵੀਂ ਦਿੱਲੀ: ਜਦੋਂ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ ਉਸ ਵੇਲੇ ਪ੍ਰਧਾਨ ਮੰਤਰੀ ਮੋਦੀ...
ਸਮਾਜ/Socialਕਿਸਾਨ ਅੰਦੋਲਨ ਦੀ ਗੂੰਝ ਵਿਦੇਸ਼ਾਂ ‘ਚ ਵੀ, ਅਮਰੀਕਾ-ਕੈਨੇਡਾ ਸਮੇਤ ਕਈ ਥਾਂ ਵਿਸ਼ਾਲ ਰੈਲੀਆਂOn PunjabDecember 7, 2020 by On PunjabDecember 7, 20200818 ਚੰਡੀਗੜ੍ਹ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੀ ਗੂੰਝ ਹੁਣ ਵਿਦੇਸ਼ਾਂ ਤੱਕ ਪਹੁੰਚ ਗਈ ਹੈ। ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਵੀ ਹੁਣ ਕਿਸਾਨਾਂ ਦੀ ਹਮਾਇਤ ‘ਚ ਅੱਗੇ...
ਸਮਾਜ/SocialNASA ਨੂੰ ਮਿਲੀ ਵੱਡੀ ਕਾਮਯਾਬੀ, ਅੰਤਰ-ਰਾਸ਼ਟਰੀ ਸਪੇਸ ਸਟੇਸ਼ਨ ‘ਚ ਉਗਾਈਆਂ ਮੂਲੀਆਂOn PunjabDecember 7, 2020 by On PunjabDecember 7, 20200784 ਨਾਸਾ ਬੀਤੇ ਕਾਫੀ ਲੰਬੇ ਸਮੇਂ ਤੋਂ ਪੁਲਾੜ ਸਪੇਸ ਸਟੇਸ਼ਨ ‘ਚ ਫਸਲਾਂ ਨੂੰ ਉਗਾਉਣ ਲਈ ਆਪਣੀ ਰਿਸਰਚ ਜਾਰੀ ਰੱਖੀ ਹੋਈ ਹੈ। ਇਸ ਕ੍ਰਮ ‘ਚ ਨਾਸਾ ਦੇ...