ਖਾਸ-ਖਬਰਾਂ/Important Newsਯੂਕੇ ਵਿੱਚ 2.55 ਕਰੋੜ ਰੁਪਏ ਵਿੱਚ ਨਿਲਾਮ ਹੋਈ ਮਹਾਤਮਾ ਗਾਂਧੀ ਦੇ ਐਨਕOn PunjabAugust 23, 2020 by On PunjabAugust 23, 20200709 ਬ੍ਰਿਸਟਲ: ਦੇਸ਼ ਦੇ ਪਿਤਾ ਮਹਾਤਮਾ ਗਾਂਧੀ ਦੇ ਚਸ਼ਮੇ ਦੀ ਨਿਲਾਮੀ ਯੂਕੇ ਦੇ ਬ੍ਰਿਟੇਲ ਵਿੱਚ ਕੀਤੀ ਗਈ। ਆਨਲਾਈਨ ਆਯੋਜਿਤ ਇਸ ਨਿਲਾਮੀ ਵਿੱਚ ਬਾਪੂ ਦੇ ਐਨਕਾਂ ਨੂੰ...
ਸਮਾਜ/SocialISIS ਅੱਤਵਾਦੀ ਦੇ ਘਰ ‘ਚੋਂ ਮਿਲਿਆ ਤਬਾਹੀ ਦਾ ਸਾਮਾਨ, ਪਤਨੀ ਨੇ ਦੱਸਿਆ- ਘਰ ‘ਚ ਬਣਾਉਂਦਾ ਸੀ ਬੰਬOn PunjabAugust 23, 2020 by On PunjabAugust 23, 202001648 ਬਲਰਾਮਪੁਰ: ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਆਈਐਸਆਈਐਸ ਅੱਤਵਾਦੀ ਅਬੂ ਯੂਸਫ ਦੇ ਮਾਮਲੇ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਯੂਸਫ ਦੇ ਘਰ ‘ਚੋਂ ਤਬਾਹੀ ਦਾ...
ਰਾਜਨੀਤੀ/Politicsਕਾਂਗਰਸ ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫਾ ਦੇ ਸਕਦੀ ਸੋਨੀਆ, ਸੋਮਵਾਰ CWC ਮੀਟਿੰਗ ‘ਚ ਨਵੇਂ ਪ੍ਰਧਾਨ ਤੇ ਹੋ ਸਕਦਾ ਫੈਸਲਾOn PunjabAugust 23, 2020 by On PunjabAugust 23, 20200510 ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦਾ ਕਾਰਜ ਕਾਲ 10 ਅਗਸਤ ਨੂੰ ਖ਼ਤਮ ਹੋ ਗਿਆ ਹੈ।ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਕੁਝ...
ਰਾਜਨੀਤੀ/Politicsਕਾਂਗਰਸ ‘ਚ ਬਦਲਾਅ ਦੀ ਉੱਠੀ ਮੰਗ, 23 ਸੀਨੀਅਰ ਲੀਡਰਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀOn PunjabAugust 23, 2020 by On PunjabAugust 23, 20200598 ਨਵੀਂ ਦਿੱਲੀ: ਕਾਂਗਰਸ ਪਾਰਟੀ ਪਿਛਲੇ ਛੇ ਸਾਲਾਂ ਤੋਂ ਕੇਂਦਰ ਵਿੱਚ ਸੱਤਾ ਤੋਂ ਬਾਹਰ ਹੈ। ਅੱਗੇ ਵੀ ਕਾਂਗਰਸ ਦਾ ਭਵਿੱਖ ਹਨੇਰੇ ਵਿੱਚ ਦਿਖਾਈ ਦੇ ਰਿਹਾ ਹੈ।...
ਸਮਾਜ/Socialਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀOn PunjabAugust 23, 2020 by On PunjabAugust 23, 20200679 ਨਵੀਂ ਦਿੱਲੀ: ਜੇਕਰ ਤੁਸੀਂ ਦੁਨੀਆਂ ਘੁੰਮਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹੁਣ ਤੁਸੀਂ ਸੜਕੀ ਰਸਤੇ ਜ਼ਰੀਏ ਦਿੱਲੀ ਤੋਂ ਲੰਡਨ ਜਾ ਸਕੋਗੇ।...
ਸਿਹਤ/Healthਵਿਸ਼ਵ ਸਿਹਤ ਸੰਗਠਨ ਦਾ ਨਵਾਂ ਖੁਲਾਸਾ ! ਦੋ ਸਾਲ ਤਕ ਕੋਰੋਨਾ ਵਾਇਰਸ ਦੇ ਜਾਣ ਦੀ ਸੰਭਾਵਨਾOn PunjabAugust 23, 2020 by On PunjabAugust 23, 20200618 : ਕੋਰੋਨਾ ਵਾਇਰਸ ਦੇ ਦੁਨੀਆਂ ਦੇ ਕਈ ਦੇਸ਼ਾਂ ‘ਚ ਤਬਾਹੀ ਮਚਾਈ ਹੈ। ਰੋਜ਼ਾਨਾ ਲੱਖਾਂ ਨਵੇਂ ਰੇਸ ਸਾਹਮਣੇ ਆ ਰਹੇ ਹਨ ਤੇ ਹਜ਼ਾਰਾਂ ਲੋਕਾਂ ਦੀ ਮੌਤ...
ਸਮਾਜ/Socialਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਮਾਲਕਾਂ ਦੇ ਬੈਂਕ ਖਾਤੇ ਸੀਲ ਕਰਨ ਦੇ ਦਿੱਤੇ ਹੁਕਮOn PunjabAugust 23, 2020 by On PunjabAugust 23, 20200674 ਇਸਲਾਮਾਬਾਦ: ਅੰਤਰਰਾਸ਼ਟਰੀ ਅੱਤਵਾਦ ਵਿੱਤ ਨਿਗਰਾਨੀ ਸੰਗਠਨ ‘ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ’ (ਐਫਏਟੀਐਫ) ਦੀ ‘ਗ੍ਰੇ ਸੂਚੀ’ ਤੋਂ ਬਾਹਰ ਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਪਾਕਿਸਤਾਨ ਨੇ...
ਖਾਸ-ਖਬਰਾਂ/Important Newsਦਾਊਦ ਇਬਰਾਹਿਮ ‘ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ ‘ਸਾਡੀ ਜ਼ਮੀਨ ‘ਤੇ ਨਹੀਂ ਅੰਡਰਵਰਲਡ ਡੌਨ’On PunjabAugust 23, 2020 by On PunjabAugust 23, 20200572 ਇਸਲਾਮਾਬਾਦ: ਭਾਰਤੀ ਮੀਡੀਆ ‘ਚ ਅੰਡਰਵਰਲਡ ਦਾਊਦ ਇਹਰਾਹਿਮ ਨੂੰ ਲੈਕੇ ਕੀਤੇ ਜਾ ਰਹੇ ਦਾਅਵੇ ਨੂੰ ਪਾਕਸਤਾਨ ਨੇ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਦਾਊਦ ਇਬਰਾਹਿਮ ‘ਤੇ...
ਖਾਸ-ਖਬਰਾਂ/Important Newsਤਾਨਾਸ਼ਾਹ ਕਿਮ ਜੋਂਗ ਦੇ ਕੋਮਾ ‘ਚ ਹੋਣ ਦਾ ਦਾਅਵਾ, ਭੈਣ ਨੇ ਸੰਭਾਲੀ ਕਮਾਨ!On PunjabAugust 23, 2020 by On PunjabAugust 23, 20200655 ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ-ਉਨ ਨੂੰ ਲੈ ਕੇ ਕੁਝ ਹਫ਼ਤੇ ਪਹਿਲਾਂ ਮੌਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ, ਜੋ ਗਲਤ ਸਾਬਤ ਹੋਈਆਂ। ਹੁਣ ਇੱਕ ਵਾਰ...
ਖਾਸ-ਖਬਰਾਂ/Important Newsਕੈਲੇਫੋਰਨੀਆ ‘ਚ ਭਿਆਨਕ ਅੱਗ, ਲੱਖਾਂ ਏਕੜ ਜੰਗਲ ਸੜ ਕੇ ਸੁਆਹ, ਸੈਂਕੜੇ ਘਰ ਤਬਾਹOn PunjabAugust 23, 2020 by On PunjabAugust 23, 20200532 ਸੈਨਫਰਾਂਸਿਸਕੋ: ਅਮਰੀਕਾ ‘ਚ ਕੈਲੇਫੋਰਨੀਆ ਦੇ ਜੰਗਲ ‘ਚ ਭਿਆਨਕ ਅੱਗ ਲੱਗ ਗਈ ਹੈ। ਇਹ ਹਫ਼ਤੇ ‘ਚ ਕਰੀਬ 10 ਏਕੜ ਤਕ ਫੈਲ ਚੁੱਕੀ ਹੈ ਤੇ ਹਜ਼ਾਰਾਂ ਘਰ...