ਫਿਲਮ-ਸੰਸਾਰ/Filmyਰਣਬੀਰ ਕਪੂਰ ਦਾ ਖੁਲਾਸਾ, ਕੋਰੋਨਾ ਨਾ ਫੈਲਿਆ ਹੁੰਦਾ ਤਾਂ ਆਲੀਆ ਨਾਲ ਹੋ ਜਾਣਾ ਸੀ ਵਿਆਹOn PunjabDecember 24, 2020 by On PunjabDecember 24, 20200656 ਫੈਨਸ ਲੰਬੇ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਹੁਣ ਰਣਬੀਰ ਕਪੂਰ ਨੇ ਵੱਡਾ...
ਫਿਲਮ-ਸੰਸਾਰ/Filmyਸੋਨਮ ਬਾਜਵਾ ਨੇ ਆਪਣੇ ਦਾਦਾ ਜੀ ਬਾਰੇ ਕਹੀ ਵੱਡੀ ਗੱਲ, ਜੇ ਅੱਜ ਜਿਉਂਦੇ ਹੁੰਦੇ ਤਾਂ ਕਿਸਾਨ ਧਰਨੇ ‘ਤੇ ਬੈਠਦੇOn PunjabDecember 24, 2020 by On PunjabDecember 24, 20200777 ਸੋਨਮ ਬਾਜਵਾ ਲਗਾਤਾਰ ਆਪਣੇ ਸੋਸ਼ਲ ਮੀਡੀਆ ਰਾਹੀਂ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਅੱਜ ਉਸ ਦੇ ਦਾਦਾ ਜੀ ਜਿਉਂਦੇ...
ਸਿਹਤ/Healthਕੋਰੋਨਾਵਾਇਰਸ ਜਾਂ ਹੋਰ ਕੋਈ ਰੋਗ ਹੋ ਜਾਵੇ, ਤਾਂ ਕੀ ਖਾਈਏ ਤੇ ਕੀ ਹਨ ਪ੍ਰਹੇਜ਼?On PunjabDecember 24, 2020 by On PunjabDecember 24, 20200842 ਕੋਰੋਨਾਵਾਇਰਸ ਦੀ ਲਾਗ ਲੱਗਣ ’ਤੇ ਵੀ ਖ਼ਾਸ ਪੋਸ਼ਕ ਤੱਤ ਲੈਣੇ ਚਾਹੀਦੇ ਹਨ। ਪੀੜਤ ਵਿਅਕਤੀ ਨੂੰ ਪ੍ਰੋਸੈੱਸਡ ਤੇ ਬਾਜ਼ਾਰੀ ਖਾਣੇ ਤੋਂ ਬਚਣਾ ਚਾਹੀਦਾ ਹੈ। ਅਜਿਹੇ ਭੋਜਨ...
ਖੇਡ-ਜਗਤ/Sports NewsBCCI AGM: ਬੀਸੀਸੀਆਈ ਦੀ ਬੈਠਕ ‘ਚ ਵੱਡਾ ਫੈਸਲਾ, ਆਈਪੀਐਲ 2022 ‘ਚ 8 ਦੀ ਥਾਂ ਖੇਡਣਗੀਆਂ 10 ਟੀਮਾਂOn PunjabDecember 24, 2020 by On PunjabDecember 24, 202002736 ਅਹਿਮਦਾਬਾਦ: ਸਾਲ 2022 ਤੋਂ ਆਈਪੀਐਲ ਵਿਚ 10 ਟੀਮਾਂ ਹੋਣਗੀਆਂ। ਇਹ ਫੈਸਲਾ ਅੱਜ ਅਹਿਮਦਾਬਾਦ ਵਿੱਚ ਹੋਈ BCCI ਦੀ ਏਜੀਐਮ ਦੀ ਬੈਠਕ ਵਿੱਚ ਲਿਆ ਗਿਆ ਹੈ। ਆਈਪੀਐਲ...
ਰਾਜਨੀਤੀ/Politicsਜੇ ਪੰਜਾਬ ਦਾ ਭਵਿੱਖ ਬਚਾਉਣਾ ਤਾਂ ਕੇਂਦਰ ਨੂੰ ਰੋਕਣਾ ਜ਼ਰੂਰੀ- ਕੈਪਟਨOn PunjabDecember 24, 2020 by On PunjabDecember 24, 20200738 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਇਹ ਸਿਆਸੀ ਮੁੱਦਾ ਨਹੀਂ...
ਸਮਾਜ/Socialਨੇਪਾਲ ਦੀ ਸੰਸਦ ਭੰਗ: ਪੀਐਮ ਓਲੀ ਖਿਲਾਫ ਸੁਪਰੀਮ ਕੋਰਟ ‘ਚ ਹੋਵੇਗੀ ਸੁਣਵਾਈOn PunjabDecember 24, 2020 by On PunjabDecember 24, 20200749 ਨੇਪਾਲ ਸੁਪਰੀਮ ਕੋਰਟ ਨੇ ਸੰਸਦ ਭੰਗ ਕਰਨ ਦੇ ਮਾਮਲੇ ‘ਚ ਦਾਇਰ ਪਟੀਸ਼ਨਾਂ ਨੂੰ ਸਵੀਕਾਰ ਕਰ ਲਿਆ ਹੈ। ਸ਼ੁੱਕਰਵਾਰ ਤੋਂ ਮੁੱਖ ਜਸਟਿਸ ਸਮੇਤ ਚਾਰ ਜੱਜਾਂ ਦੀ...
ਸਮਾਜ/Socialਕੰਧਾਰ ਜਹਾਜ਼ ਹਾਈਜੈਕ ਤੋਂ ਬਾਅਦ ਭਾਰਤ ਤੋਂ ਰਿਹਾ ਅੱਤਵਾਦੀ ਉਮਰ ਨੂੰ ਪਾਕਿਸਤਾਨੀ ਅਦਾਲਤ ਵਲੋਂ ਵੀ ਮਿਲੀ ਵੱਡੀ ਰਾਹਤOn PunjabDecember 24, 2020 by On PunjabDecember 24, 20200820 ਇਸਲਾਮਾਬਾਦ: ਪਾਕਿਸਤਾਨ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਉਮਰ ਸਈਦ ਸ਼ੇਖ ਨੂੰ ਤੁਰੰਤ ਰਿਹਾ ਕਰਨ ਦੇ ਆਦੇਸ਼ ਦਿੱਤੇ। 1999 ਵਿਚ ਕੰਧਾਰ ਵਿਚ ਏਅਰ ਇੰਡੀਆ ਦੇ...
ਰਾਜਨੀਤੀ/Politicsਕਿਸਾਨ ਅੰਦੋਲਨ ਬਾਰੇ ਟਿੱਪਣੀ ਕਰਨ ‘ਤੇ ਹਰਨੇਕ ਨੇਕੀ ‘ਤੇ ਹਮਲੇ, ਹਾਲਤ ਗੰਭੀਰOn PunjabDecember 24, 2020 by On PunjabDecember 24, 20200827 ਆਕਲੈਂਡ: ਸਿੱਖ ਮਸਲਿਆਂ ਬਾਰੇ ਵਿਵਾਦਤ ਬਿਆਨਬਾਜ਼ੀ ਕਰਨ ਵਾਲੇ ਹਰਨੇਕ ਸਿੰਘ ਨੇਕੀ (Harnek Singh Neki) ‘ਤੇ ਨਿਊਜ਼ੀਲੈਂਡ ਵਿੱਚ ਹਮਲਾ (attacked in New Zealand) ਹੋਇਆ ਹੈ। ਉਹ...
ਖਾਸ-ਖਬਰਾਂ/Important Newsਡੋਨਾਲਡ ਟਰੰਪ ਵੱਲੋਂ ਜਾਂਦੇ-ਜਾਂਦੇ ਵੱਡਾ ਫੈਸਲਾ, ਮੁਲਰ ਜਾਂਚ ‘ਚ ਦੋਸ਼ੀ ਸਾਬਕਾ ਦੋ ਸਹਿਯੋਗੀਆਂ ਸਣੇ 29 ਲੋਕਾਂ ਨੂੰ ਮੁਆਫੀ, ਦਾਮਾਦ ਦਾ ਪਿਤਾ ਵੀ ਸ਼ਾਮਲOn PunjabDecember 24, 2020 by On PunjabDecember 24, 20200744 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (American president donald trump) ਨੇ ਸਾਬਕਾ ਸਹਿਯੋਗੀ ਤੇ ਉਸ ਦੇ ਦਾਮਾਦ ਦੇ ਪਿਤਾ ਸਮੇਤ 29 ਲੋਕਾਂ ਨੂੰ ਮੁਆਫ ਕਰ ਦਿੱਤਾ...
ਖਾਸ-ਖਬਰਾਂ/Important Newsਕੋਰੋਨਾ ਦੇ ਰਾਹਤ ਪੈਕੇਜ ਬਿੱਲ ’ਤੇ ਡੋਨਾਲਡ ਟਰੰਪ ਨੇ ਦਸਤਖ਼ਤ ਕਰਨ ਤੋਂ ਕੀਤੀ ਨਾਂਹOn PunjabDecember 24, 2020 by On PunjabDecember 24, 20200597 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਰਾਹਤ ਪੈਕੇਜ ਬਿੱਲ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਿੱਲ ’ਚ ਅਮਰੀਕੀ ਨਾਗਰਿਕਾਂ...