ਖੇਡ-ਜਗਤ/Sports Newsਇੰਗਲੈਂਡ ਦੇ ਸਾਬਕਾ ਕਪਤਾਨ ਨੇ ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਦਿੱਤੀ ਚੁਣੌਤੀOn PunjabJanuary 20, 2021 by On PunjabJanuary 20, 20210720 ਭਾਰਤ ਟੀਮ ਨੇ ਆਪਣੀ ਕਮਜ਼ੋਰ ਪਲੇਇੰਗ ਇਲੈਵਨ ਦੇ ਬਾਵਜੂਦ ਆਸਟ੍ਰੇਲੀਆ ਨੂੰ ਆਖ਼ਰੀ ਟੈਸਟ ਮੈਚ ’ਚ ਹਰਾ ਦਿੱਤਾ ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਨੂੰ 2-1...
ਰਾਜਨੀਤੀ/Politicsਸੁਪਰੀਮ ਕੋਰਟ ਨੇ ਕਿਹਾ- ਦਿੱਲੀ ਪੁਲਿਸ ਦੇਖੇ ਕਿਸਾਨ ਟ੍ਰੈਕਟਰ ਰੈਲੀ ਮਾਮਲਾ, ਕੇਂਦਰ ਸਰਕਾਰ ਨੇ ਵਾਪਸ ਲਈ ਪਟੀਸ਼ਨOn PunjabJanuary 20, 2021 by On PunjabJanuary 20, 20210722 ਗਣਤੰਤਰ ਦਿਵਸ (Republic Day) ‘ਤੇ ਕਿਸਾਨਾਂ ਦੇ ਟ੍ਰੈਕਟਰ ਮਾਰਚ ਕੱਢਣ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨਾਂ ‘ਤੇ ਬੁੱਧਵਾਰ ਨੂੰ ਸੁਣਵਾਈ ਜਾਰੀ ਹੈ। ਕੇਂਦਰ...
ਸਮਾਜ/Socialਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਮਲਾ ਹੈਰਿਸ ਦੀ ਮਾਂ ਦੇ ਤਾਮਿਲਨਾਡੂ ਸਥਿਤ ਪਿੰਡ ‘ਚ ਸ਼ਾਨਦਾਰ ਤਿਆਰੀਆਂ, ਪੋਸਟਰ- ਹੋਰਡਿੰਗਜ਼ ਲੱਗੇOn PunjabJanuary 20, 2021 by On PunjabJanuary 20, 20210757 ਅਮਰੀਕਾ ‘ਚ ਅੱਜ ਰਾਸ਼ਟਰਪਤੀ ਜੋਅ ਬਾਇਡਨ (Joe Biden) ਦੇ ਨਾਲ ਉਪ-ਰਾਸ਼ਟਰਪਤੀ ਕਮਲਾ ਹੈਰਿਸ (Kamala Harris) ਵੀ ਹਲਫ਼ ਲੈਣਗੇ। ਸਹੁੰ ਚੁੱਕ ਸਮਾਗਮ ਸਬੰਧੀ ਤਾਮਿਲਨਾਡੂ ਸਥਿਤ ਨਾਗਾਪੱਟੀਨਮ...
ਸਮਾਜ/SocialInfiltration Bid: ਪਾਕਿ ਗੋਲੀਬਾਰੀ ਦੌਰਾਨ ਅਖਨੂਰ ਸੈਕਟਰ ’ਚ ਅੱਤਵਾਦੀ ਘੁਸਪੈਠ ਦੀ ਕੋਸ਼ਿਸ਼, 3 ਅੱਤਵਾਦੀ ਢੇਰ, 4 ਜਵਾਨ ਜ਼ਖ਼ਮੀOn PunjabJanuary 20, 2021 by On PunjabJanuary 20, 202105109 ਜੰਮੂ ਕਸ਼ਮੀਰ ਵਿਚ ਬਦਲਦੇ ਹਾਲਾਤ ਨਾਲ ਬੌਖਲਾਏ ਪਾਕਿਸਤਾਨ ਨੇ ਅੱਤਵਾਦੀਆਂ ਦੀ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਬੀਤੀ ਰਾਤ ਅਖਨੂਰ...
ਰਾਜਨੀਤੀ/Politicsਕਮੇਟੀ ਦੀ ਕਿਸਾਨਾਂ ਨਾਲ ਮੀਟਿੰਗ 21 ਨੂੰ, SC ਵੱਲੋਂ ਗਠਿਤ ਕਮੇਟੀ ਦੀ ਪਹਿਲੀ ਮੀਟਿੰਗ ‘ਚ ਲਿਆ ਫ਼ੈਸਲਾOn PunjabJanuary 20, 2021 by On PunjabJanuary 20, 20210607 ਨਵੇਂ ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੀ ਮੰਗਲਵਾਰ ਨੂੰ ਪਹਿਲੀ ਮੀਟਿੰਗ ਹੋਈ। ਇਸ ਦੌਰਾਨ ਕਮੇਟੀ ਮੈਂਬਰਾਂ ਨੇ ਅੱਗੋਂ ਦੀ ਰਣਨੀਤੀ ’ਤੇ...
ਸਮਾਜ/Socialਸਪਾਂਸਰਡ ਅੱਤਵਾਦ ’ਤੇ ਪਾਕਿਸਤਾਨ ਨੂੰ ਬੇਨਕਾਬ ਕਰ ਰਹੇ ਕੈਨੇਡਾ ਦੇ ਹਿੰਦੂ, ਕਸ਼ਮੀਰੀ ਪੰਡਤਾਂ ਦੇ ਕਤਲੇਆਮ ’ਤੇ ਛੇੜੀ ਮੁਹਿੰਮOn PunjabJanuary 20, 2021 by On PunjabJanuary 20, 20210788 ਦੁਨੀਆਭਰ ਦੇ ਹਿੰਦੂ 19 ਜਨਵਰੀ 1990 ਦੇ ਕਾਲੇ ਦਿਨਾਂ ਨੂੰ ਭੁੱਲ ਨਹੀਂ ਪਾਏ, ਜਦ ਪਾਕਿਸਤਾਨੀ ਅੱਤਵਾਦ ਦੇ ਚੱਲਦੇ ਚਾਰ ਲੱਖ ਪੰਡਤਾਂ ਨੂੰ ਕਸ਼ਮੀਰ ਨਾਲ ਪਲਾਨ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਨੂੰ ਕੌਣ ਚੁੱਕਵਾਉਂਦਾ ਹੈ ਸਹੁੰ ਤੇ ਕਦੋਂ ਤੋਂ ਸ਼ੁਰੂ ਹੋਈ ਇਸ ਦੌਰਾਨ ਬਾਈਬਲ ਰੱਖਣ ਦੀ ਪ੍ਰਥਾOn PunjabJanuary 20, 2021 by On PunjabJanuary 20, 20210727 ਜੋਅ ਬਾਈਡਨ ਅਮਰੀਕਾ ਦੇ 46 ਰਾਸ਼ਟਰਪਤੀ ਦੇ ਤੌਰ ’ਤੇ ਸਹੁੰ ਚੁੱਕਣ ਦਾ ਸਮਾਂ ਆ ਗਿਆ ਹੈ। ਅਮਰੀਕੀ ਰਾਸ਼ਟਰਪਤੀ ਨੂੰ ਦੇਸ਼ ਦੇ ਚੀਫ਼ ਜਸਟਿਸ ਸਹੁੰ ਚੁਕਾਉਂਦੇ...
ਖਾਸ-ਖਬਰਾਂ/Important Newsਵਾਸ਼ਿੰਗਟਨ DC ਛੱਡਣ ਨੂੰ ਤਿਆਰ ਟਰੰਪ, ਵਿਦਾਇਗੀ ਭਾਸ਼ਣ ’ਚ ਚੀਨ-ਕੋਰੋਨਾ-ਕੈਪੀਟਲ ਹਿੰਸਾ ਦਾ ਜ਼ਿਕਰ, ਗਿਣਾਈਆਂ ਉਪਲੱਬਧੀਆਂOn PunjabJanuary 20, 2021 by On PunjabJanuary 20, 20210752 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬੱੁਧਵਾਰ ਸਵੇਰ ਨੂੰ ਵਿਦਾਇਗੀ ਸਮਾਰੋਹ ਤੋਂ ਬਾਅਦ ਵਾਸ਼ਿੰਗਟਨ ਛੱਡਣ ਨੂੰ ਤਿਆਰ ਹਨ। ਉਹ ਆਖ਼ਰੀ ਵਾਰ ਏਅਰ ਫੋਰਸ ਵਨ ’ਚ ਸਵਾਰ ਹੋਣਗੇ।...
ਖਾਸ-ਖਬਰਾਂ/Important NewsAmerican President swearing-in ceremony : ਕੈਪੀਟਲ ਹਿਲ ’ਚ ਹੋਵੇਗਾ ਬਾਇਡਨ ਦਾ ਦਬਦਬਾ, ਜਾਣੋ ਕਿਉਂ ਖ਼ਾਸ ਹੈ ਇਹ ਸਹੁੰ ਚੁੱਕ ਸਮਾਗਮOn PunjabJanuary 20, 2021 by On PunjabJanuary 20, 20210757 ਅਮਰੀਕਾ ’ਚ ਕੈਪੀਟਲ ਹਿਲ ਨੂੰ ਪੁਲਿਸ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜੋ ਬਾਇਡਨ ਦੇ ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਵਿਵਸਥਾ ਸਖ਼ਤ ਕਰ...
ਖਾਸ-ਖਬਰਾਂ/Important Newsਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਇੱਥੇ ਰਹਿਣਗੇ ਡੋਨਾਲਡ ਟਰੰਪ, ਜਾਣੋ ਇਸ ਦੀ ਖ਼ਾਸੀਅਤOn PunjabJanuary 20, 2021 by On PunjabJanuary 20, 20210740 Donald Trump ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਮਾਰ-ਏ-ਲਾਗੋ (Mar-E-Lago) ਨੂੰ ਪੱਕੀ ਰਿਹਾਇਸ਼ ਬਣਾਉਣਗੇ। ਮੀਡੀਆ ਰਿਪੋਰਟਸ ਮੁਤਾਬਿਕ, ਫਲੋਰਿਡਾ ‘ਚ ਪਾਮ ਬੀਚ ਦੇ ਤੱਟ ‘ਤੇ ਇਕ ਟਾਪੂ...