ਸਿਹਤ/HealthCovid-19 & Air Conditioner : ਕੀ AC ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਵੱਧ ਹੈ? ਜਾਣੋ ਐਕਸਪਰਟ ਦੀ ਰਾਏOn PunjabJune 7, 2021 by On PunjabJune 7, 20210624 ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਲੋਕਾਂ ਨੂੰ ਬੇਹੱਦ ਪਰੇਸ਼ਾਨ ਕੀਤਾ ਹੈ। ਲੰਬੇ ਲਾਕਡਾਊਨ ਅਤੇ ਸਖ਼ਤੀ ਨਾਲ ਮਾਸਕ ਪਹਿਨਣ ਦੀਆਂ ਪਾਬੰਦੀਆਂ ਤੋਂ ਬਾਅਦ ਇਸ ਵਾਇਰਸ...
ਸਿਹਤ/HealthWorld brain Tumor Day 2021 : ਸਿਰਦਰਦ ਦੀ ਸਮੱਸਿਆ ਨੂੰ ਨਾ ਕਰੋ ਅਣਦੇਖਿਆ, ਹੋ ਸਕਦੀ ਹੈ ਵੱਡੀ ਪਰੇਸ਼ਾਨੀOn PunjabJune 7, 2021 by On PunjabJune 7, 202102390 ਬ੍ਰੇਨ ਟਿਊਮਰ ਇਕ ਅਜਿਹੀ ਬਿਮਾਰੀ ਹੈ, ਜਿਸ ’ਚ ਦਿਮਾਗ ’ਚ ਮੌਜੂਦ ਸੈੱਲ ਅਸਧਾਰਨ ਰੂਪ ਨਾਲ ਵੱਧਣ ਲੱਗਦੇ ਹਨ। ਇਸ ’ਚ ਹੌਲੀ-ਹੌਲੀ ਦਿਮਾਗ ’ਚ ਟਿਸ਼ੂਜ਼ ਦੀ...
ਖੇਡ-ਜਗਤ/Sports NewsIPL 2021 ਦੇ ਫਿਰ ਤੋਂ ਸ਼ੁਰੂ ਹੋਣ ਦੀ ਤਰੀਕ ਆਈ ਸਾਹਮਣੇ, ਜਾਣੋ – ਕਿਸ ਦਿਨ ਖੇਡਿਆ ਜਾਵੇਗਾ ਫਾਈਨਲOn PunjabJune 7, 2021 by On PunjabJune 7, 20210579 ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਯੂਏਈ ’ਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ 2021 ਦੇ ਫਿਰ ਤੋਂ ਸ਼ੁਰੂ ਹੋਣ ਦੀ ਤਰੀਕ ਤੈਅ ਕਰ ਦਿੱਤੀ ਹੈ। ਦੂਸਰੇ...
ਖੇਡ-ਜਗਤ/Sports Newsਟੋਕਿਓ ਓਲੰਪਿਕ ‘ਚ ਉਮੀਦਾਂ ‘ਤੇ ਖਰਾ ਉਤਰਨ ਲਈ ਰਿੰਗ ‘ਚ ਪਸੀਨਾ ਵਹਾ ਰਹੀ ਹੈ ਮੁੱਕੇਬਾਜ਼ ਪੂਜਾ ਰਾਣੀOn PunjabJune 7, 2021 by On PunjabJune 7, 20210752 ਭਿਵਾਨੀ ਦੀ ਮਹਿਲਾ ਮੁੱਕੇਬਾਜ਼ ਪੂਜਾ ਰਾਣੀ ਬੋਹਰਾ ਟੋਕੀਓ ਓਲੰਪਿਕ ਵਿਚ ਮੁੱਕੇ ਵਰ੍ਹਾਉਂਦੀ ਨਜ਼ਰ ਆਵੇਗੀ। ਪੂਜਾ ਦੇਸ਼ ਦੀ ਪ੍ਰਸਿੱਧ ਮੁੱਕੇਬਾਜ਼ ਐੱਮਸੀ ਮੈਰੀ ਕਾਮ ਨੂੰ ਆਪਣਾ ਆਦਰਸ਼...
ਰਾਜਨੀਤੀ/PoliticsGurmeet Ram Rahim News : ਡੇਰਾ ਮੁਖੀ ਲਈ ਪ੍ਰਾਰਥਨਾਵਾਂ ਦਾ ਦੌਰ ਸ਼ੁਰੂ, ਪੈਰੋਕਾਰ ਕਰ ਰਹੇ ਤੰਦਰੁਸਤੀ ਦੀ ਕਾਮਨਾOn PunjabJune 7, 2021 by On PunjabJune 7, 202103524 ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ...
ਰਾਜਨੀਤੀ/PoliticsLIVE PM Narendra Modi Speech: ਵੈਕਸੀਨੇਸ਼ਨ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ, ਸੂਬਿਆਂ ਨੂੰ ਮੁਫ਼ਤ ਵੈਕਸੀਨ ਮੁਹਈਆ ਕਰਵਾਉਣਗੇOn PunjabJune 7, 2021 by On PunjabJune 7, 202101958 ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਪੰਜ ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ...
ਖਾਸ-ਖਬਰਾਂ/Important Newsਯੂਬਾ ਸਿਟੀ ਦੇ ਵੱਖ-ਵੱਖ ਗੁਰਦੁਆਰਿਆਂ ‘ਚ ਜੂਨ ਚੁਰਾਸੀ ਦੇ ਘੱਲੂਘਾਰੇ ਸਬੰਧੀ ਪਾਠਾਂ ਦੇ ਭੋਗ ਪਾਏ ਗਏOn PunjabJune 7, 2021 by On PunjabJune 7, 202101012 ਬੀਤੇ ਐਤਵਾਰ ਯੂਬਾ ਸਿਟੀ ਦੇ ਗੁਰਦਆਰਾ ਟਿਆਰਾ ਬਿਊਨਾ ਅਤੇ ਗੁਰਦੁਆਰਾ ਮਸਤੂਆਣਾ ਸਾਹਿਬ ਵਿੱਚ ਜੂਨ 1984 ਦੇ ਘੱਲੂਘਾਰੇ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ-ਸਿੰਘਣੀਆਂ ਅਤੇ ਗੁਰੂ ਅਰਜਨ...
ਸਮਾਜ/Socialਚੀਨ ‘ਚ ਤਿੰਨ ਬੱਚਿਆਂ ਦੀ ਨੀਤੀ ਨਾਲ ਨਹੀਂ ਵਧੇਗੀ ਜਨਮ ਦਰ, ਮੂਡੀਜ਼ ਨੇ ਕਿਹਾ- ਏਸ਼ਿਆਈ ਬਾਜ਼ਾਰਾਂ ‘ਤੇ ਪਵੇਗਾ ਅਸਰOn PunjabJune 7, 2021 by On PunjabJune 7, 20210581 ਚੀਨ ਸਰਕਾਰ ਨੇ ਹਾਲ ਹੀ ‘ਚ ਆਪਣੀ ਨੀਤੀ ‘ਚ ਬਦਲਾਅ ਕਰਦੇ ਹੋਏ ਲੋਕਾਂ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦੇਸ਼ ਦੀ...
ਖਾਸ-ਖਬਰਾਂ/Important Newsਬਿ੍ਰਟੇਨ ਤੋਂ ਕਈ ਭਗੌੜਿਆਂ ਨੂੰ ਕੀਤਾ ਭਾਰਤ ਹਵਾਲੇ, ਪਰ ਕਾਨੂੰਨ ਸਹਾਰੇ ਹਾਲੇ ਵੀ ਬਚੇ ਹਨ ਨੀਰਵ ਮੋਦੀ-ਵਿਜੇ ਮਾਲਿਆOn PunjabJune 7, 2021 by On PunjabJune 7, 20210733 ਭਾਰਤ ਲਈ ਭਗੌੜਿਆਂ ਨੂੰ ਦੂਸਰੇ ਦੇਸ਼ ਤੋਂ ਫੜ ਕੇ ਲਿਆਉਣਾ ਹਮੇਸ਼ਾ ਮੁਸ਼ਕਿਲ ਰਿਹਾ ਹੈ। ਭਗੌੜੇ ਦੋਸ਼ੀ ਮੇਹੁਲ ਚੋਕਸੀ ਕੇਸ ਤੋਂ ਬਾਅਦ ਇਕ ਵਾਰ ਫਿਰ ਤੋਂ...
ਖਾਸ-ਖਬਰਾਂ/Important NewsSeventh Flight of the Ingenuity Helicopter : ਲਾਲ ਗ੍ਰਹਿ ‘ਤੇ ਇੰਜੈਂਨਿਉਟੀ ਹੈਲੀਕਾਪਟਰ ਦੀ 7ਵੀਂ ਉਡਾਣ, ਜਾਣੋ ਕੀ ਹੈ ਇਸ ਦੀ ਖਾਸੀਅਤOn PunjabJune 7, 2021 by On PunjabJune 7, 20210737 ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਇੰਜੈਂਨਿਉਟੀ ਹੈਲੀਕਾਪਟਰ ਨੇ ਇਕ ਵਾਰ ਫਿਰ ਲਾਲ ਗ੍ਰਹਿ ‘ਤੇ ਉਡਾਨ ਭਰੀ। ਇੰਜੈਂਨਿਉਟੀ ਨੂੰ ਚਲਾਉਣ ਵਾਲੇ ਲੋਕ ਇਸ 1.8 ਕਿਲੋਗ੍ਰਾਮ ਵਜ਼ਨੀ...