ਫਿਲਮ-ਸੰਸਾਰ/FilmyPregnancy ਦੀਆਂ ਖ਼ਬਰਾਂ ਦੌਰਾਨ ਵਾਇਰਲ ਹੋਈਆਂ ਨੇਹਾ ਕੱਕੜ ਦੀਆਂ ਇਹ ਤਸਵੀਰਾਂ, ਦੇਖ ਕੇ ਤੁਸੀ ਵੀ ਹੋ ਜਾਓਗੇ ਖੁਸ਼On PunjabAugust 6, 2021 by On PunjabAugust 6, 2021035004 ਬਾਲੀਵੁੱਡ ’ਚ ਸੈਲਫੀ ਕਵੀਨ ਦੇ ਨਾਂ ਤੋਂ ਮਸ਼ਹੂਰ ਸਿੰਗਰ ਨੇਹਾ ਕੱਕੜ ਅੱਜ ਇੰਡਸਟਰੀ ਦਾ ਇਕ ਮਸ਼ਹੂਰ ਨਾਂ ਹੈ। ਨੇਹਾ ਨੇ ਆਪਣੇ ਕਰੀਅਰ ’ਚ ਪਤਾ ਨਹੀਂ...
ਸਿਹਤ/HealthKalonji and Covid-19 : ਕਲੌਂਜੀ Covid-19 ਇਨਫੈਕਸ਼ਨ ਦੇ ਇਲਾਜ ਚ ਮਦਦ ਕਰ ਸਕਦੀ ਹੈ, ਜਾਣੋ ਰਿਸਰਚOn PunjabAugust 6, 2021 by On PunjabAugust 6, 202101634 ਕਲੌਂਜੀ ਕਿਚਨ ‘ਚ ਮੌਜੂਦ ਅਜਿਹਾ ਮਸਾਲਾ ਹੈ ਜਿਹੜਾ ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਕਲੌਂਜੀ ਕੋਰੋਨਾ ਕਾਲ ‘ਚ ਬੇਹੱਦ ਫਾਇਦੇਮੰਦ ਹੈ। ਇਹ ਸਰਦੀ-ਜ਼ੁਕਾਮ ਤੋਂ ਲੈ ਕੇ...
ਸਿਹਤ/HealthHealth Tips: ਕੀ ਤੁਸੀਂ ਵੀ ਨਾਸ਼ਤੇ ਨਾਲ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਚਾਹ ਪੀਣਾ ਪਸੰਦ ਕਰਦੇ ਹੋ, ਤਾਂ ਹੋ ਜਾਓ ਸਾਵਧਾਨOn PunjabAugust 6, 2021 by On PunjabAugust 6, 20210645 ਚਾਹ ਪੀਉਣਾ ਲੋਕਾਂ ਦਾ ਸ਼ੌਕ ਹੁੰਦਾ ਹੈ, ਕੁਝ ਲੋਕ ਤਾਂ ਚਾਹ ਦੇ ਬਿਨਾਂ ਰਹਿ ਹੀ ਨਹੀਂ ਪਾਉਂਦੇ ਤਾਂ ਉੱਥੇ ਕੁਝ ਲੋਕਾਂ ਦੀ ਆਦਤ ਹੁੰਦੀ ਹੈ...
ਖੇਡ-ਜਗਤ/Sports NewsTokyo Olympics 2020 : ਦੋ ਗੋਲ ਕਰਨ ਵਾਲੀ ਗੁਰਜੀਤ ਕੌਰ ਦੀ ਦਾਦੀ ਬੋਲੀ- ਹਾਰਨ ਦਾ ਦੁੱਖ ਨਹੀਂ, ਪੋਤੀ ‘ਤੇ ਮਾਣOn PunjabAugust 6, 2021 by On PunjabAugust 6, 20210656 Tokyo Olmpics 2020 : ਮਹਿਲਾ ਹਾਕੀ ਬ੍ਰੋਨਜ਼ ਮੈਡਲ ਮੈਚ ‘ਚ ਬ੍ਰਿਟੇਨ ਦੇ ਨਾਲ ਕਾਂਟੇ ਦੀ ਟੱਕਰ ‘ਚ 4-3 ਤੋਂ ਮਿਲੀ ਹਾਰ ਨਾਲ ਮੈਚ ‘ਚ ਦੋ...
ਖੇਡ-ਜਗਤ/Sports NewsTokyo Olympics 2020: ਹਾਰ ਤੋਂ ਬਾਅਦ ਭਾਵੁਕ ਭਾਰਤੀ ਮਹਿਲਾ ਹਾਕੀ ਟੀਮ ਨੂੰ ਫੋਨ ’ਤੇ ਕਿਹਾ – ਪੀਐੱਮ, ਰੋਵੋ ਨਾ, ਤੁਹਾਡਾ ਪਸੀਨਾ ਦੇਸ਼ ਦੀਆਂ ਕਰੋੜਾਂ ਧੀਆਂ ਲਈ ਪ੍ਰੇਰਣਾ ਬਣਿਐOn PunjabAugust 6, 2021 by On PunjabAugust 6, 20210515 ਪੀਐੱਮ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਖੇਡਾਂ ’ਚ ਚੌਥੇ ਸਥਾਨ ’ਤੇ ਰਹੀ ਭਾਰਤੀ ਮਹਿਲਾ ਹਾਕੀ ਟੀਮ ਨਾਲ ਫੋਨ ’ਤੇ ਗੱਲ ਕੀਤੀ। ਰਾਣੀ ਰਾਮਪਾਲ...
ਰਾਜਨੀਤੀ/Politicsਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਦੀ CM ਯੋਗੀ ਆਦਿੱਤਿਆਨਾਥ ਨੂੰ ਧਮਕੀ, 15 ਨੂੰ ਨਹੀਂ ਲਹਿਰਾਉਣਗੇ ਦੇਣਗੇ ਤਿਰੰਗਾOn PunjabAugust 6, 2021 by On PunjabAugust 6, 202101050 ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਖਾਲਿਸਤਾਨ ਸਮਰਥਕ ਨੇ ਵੱਡੀ ਧਮਕੀ ਦਿੱਤੀ ਹੈ। ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੁਨੂੰ ਨੇ ਧਮਕੀ ਦਿੱਤੀ ਹੈ ਕਿ 15 ਅਗਸਤ ਨੂੰ ਸੀਐੱਮ ਯੋਗੀ...
ਰਾਜਨੀਤੀ/Politicsਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਦਾ ਨਾਂ ਬਦਲਣ ਤੋਂ ਬਾਅਦ ਟਵਿੱਟਰ ’ਤੇ ਛਿੜਿਆ ਵਿਵਾਦ, ਦੋ ਗੁੱਟਾਂ ’ਚ ਵੰਡੇ ਗਏ ਲੋਕOn PunjabAugust 6, 2021 by On PunjabAugust 6, 20210832 ਭਾਰਤ ਦੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਗਾਂਧੀ ਖੇਡ ਰਤਨ ਦਾ ਨਾਂ ਬਦਲ ਕੇ ਭਾਰਤ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਨਾਂ...
ਸਮਾਜ/SocialPlane crashes in Alaska : ਅਮਰੀਕੀ ਸੂਬਾ ਅਲਾਸਕਾ ’ਚ ਪਲੇਨ ਹੋਇਆ ਕ੍ਰੈਸ਼, 6 ਲੋਕਾਂ ਦੀ ਮੌਤOn PunjabAugust 6, 2021 by On PunjabAugust 6, 20210745 ਅਮਰੀਕੀ ਸੂਬਾ ਅਲਾਸਕਾ ’ਚ ਸ਼ੁੱਕਰਵਾਰ ਨੂੰ ਇਕ ਪਲੇਨ ਕ੍ਰੈਸ਼ ਹੋ ਗਿਆ। ਇਸ ਘਟਨਾ ’ਚ ਪਲੇਨ ’ਚ ਸਵਾਰ 6 ਲੋਕਾਂ ਦੀ ਜਾਨ ਚਲੀ ਗਈ ਹੈ। ਅਲਾਸਕਾ...
ਸਮਾਜ/SocialNASA Galaxy : ਨਾਸਾ ਦੇ ਹਬਲ ਟੈਲੀਸਕੋਪ ਨੇ ਖੋਲ੍ਹੇ ਗਲੈਕਸੀ ਦੇ ਰਾਜ਼, ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਵੀਡੀਓ, ਇਸ ਤਰ੍ਹਾਂ ਪੁਲਾੜ ਦੌੜ ਦੀ ਹੋਈ ਸ਼ੁਰੂਆਤOn PunjabAugust 6, 2021 by On PunjabAugust 6, 20210727 NASA Galaxy ਅਮਰੀਕੀ ਪੁਲਾੜ ਏਜੰਸੀ ਨਾਸਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਕਾਫੀ ਧਿਆਨ ਖਿੱਚ ਰਹੀ ਹੈ। ਨਾਸਾ ਨੇ ਆਪਣੀ ਇਸ ਵੀਡੀਓ ਨੂੰ...
ਖਾਸ-ਖਬਰਾਂ/Important Newsਅਮਰੀਕਾ ’ਚ ਇਕ ਲੱਖ ਗ੍ਰੀਨ ਕਾਰਡ ਬੇਕਾਰ ਹੋਣ ਦਾ ਖਤਰਾOn PunjabAugust 6, 2021 by On PunjabAugust 6, 20210760 ਵਾਸ਼ਿੰਗਟਨ : ਅਮਰੀਕਾ ਵਿਚ ਰੁਜ਼ਗਾਰ ਆਧਾਰਿਤ ਇਕ ਲੱਖ ਤੋਂ ਜ਼ਿਆਦਾ ਗ੍ਰੀਨ ਕਾਰਡ ਬੇਕਾਰ ਹੋਣ ਦਾ ਖਤਰਾ ਹੈ। ਜੇ ਦੋ ਮਹੀਲੇ ਅੰਦਰ ਇਹ ਜਾਰੀ ਨਾ ਹੋਏ ਤਾਂ...