ਖਾਸ-ਖਬਰਾਂ/Important Newsਗਲੋਬਲ ਵਰਮਿੰਗ ਦੇ ਖ਼ਤਰਨਾਕ ਪ੍ਰਭਾਵ ਦੇ ਨਜ਼ਦੀਕ ਦੁਨੀਆ, ‘ਮਨੁੱਖ’ ਦੋਸ਼ੀ, ਪੜ੍ਹੋ – ਯੂਐੱਨ ਦੀ ਨਵੀਂ ਰਿਪੋਰਟ ’ਚ ਇਹ 5 ਵੱਡੀਆਂ ਗੱਲਾਂOn PunjabAugust 9, 2021 by On PunjabAugust 9, 20210634 ਜਲਵਾਯੂ ਪਰਿਵਰਤਨ ਦੇ ਵਿਗਿਆਨ ’ਤੇ ਸੋਮਵਾਰ ਨੂੰ ਜਾਰੀ ਸੰਯੁਕਤ ਰਾਸ਼ਟਰ ਜਲਵਾਯੂ ਪੈਨਲ ਦੀ ਰਿਪੋਰਟ ’ਚ ਭਵਿੱਖ ਲਈ ਪੰਜ ਸੰਭਾਵਿਤ ਦ੍ਰਿਸ਼ ਦਾ ਉਲੇਖ ਕੀਤਾ ਗਿਆ ਹੈ।...
ਸਮਾਜ/Socialਲੰਡਨ ਹਾਈਕੋਰਟ ਨੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਦੀ ਹਵਾਲਗੀ ਖ਼ਿਲਾਫ਼ ਅਪੀਲ ਕਰਨ ਦੀ ਦਿੱਤੀ ਮਨਜ਼ੂਰੀOn PunjabAugust 9, 2021 by On PunjabAugust 9, 20210691 ਬਿ੍ਰਟੇਨ ਦੇ ਹਾਈਕੋਰਟ ਨੇ ਭਾਰਤ ਦੇ ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਮਾਨਸਿਕ ਸਿਹਤ ਦੇ ਆਧਾਰ ’ਤੇ ਭਾਰਤ ਦੀ ਹਵਾਲਗੀ ਦੇ ਖ਼ਿਲਾਫ਼ ਅਪੀਲ ਕਰਨ ਦੀ...
ਖਾਸ-ਖਬਰਾਂ/Important NewsNASA Mars Mission : ਮੰਗਲ ’ਤੇ ਰਹਿਣ ਦਾ ਸੁਨਹਿਰਾ ਮੌਕਾ, 4 ਲੋਕਾਂ ਨੂੰ ਟਰੇਨਿੰਗ ਦੇ ਰਿਹਾ ਨਾਸਾ, ਰੱਖੀ ਇਹ ਸ਼ਰਤOn PunjabAugust 9, 2021 by On PunjabAugust 9, 20210687 ਧਰਤੀ ਨਾਲ ਮਿਲਦੀ-ਜੁਲਦੀ ਸਥਿਤੀ ਦੇ ਕਾਰਨ ਮੰਗਲ ਗ੍ਰਹਿ ਦੇ ਪ੍ਰਤੀ ਖਗੋਲ ਵਿਗਿਆਨੀਆਂ ਦੀ ਉਤਸੁਕਤਾ ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ...
ਫਿਲਮ-ਸੰਸਾਰ/FilmyBigg Boss OTT: ‘ਪਰਮ ਸੁੰਦਰੀ’ ਬਣ ਬਿੱਗ ਬੌਸ ਦੇ ਘਰ ‘ਚ ਪੁੱਜੀ ਮਲਾਇਕਾ ਅਰੋੜਾ, ਅਦਾਕਾਰਾ ਦੀ ਵਾਇਰਲ ਹੋਈ ਸ਼ਾਨਦਾਰ ਡਾਂਸ ਵੀਡੀਓOn PunjabAugust 8, 2021 by On PunjabAugust 8, 20210771 ਮਸ਼ਹੂਰ ਰਿਆਲਟੀ ਸ਼ੋਅ ਬਿੱਗ ਬੌਸ 15 (Bigg Boss 15) ਸ਼ੁਰੂ ਹੋਣ ‘ਚ ਕੁਝ ਸਮਾਂ ਬਾਕੀ ਹੈ। ਇਸ ਸ਼ੋਅ ਦੀ ਸ਼ੁਰੂਆਤ ਓਟੀਟੀ ਪਲੇਟਫਾਰਮ ਤੋਂ ਹੋ ਰਹੀ...
ਫਿਲਮ-ਸੰਸਾਰ/FilmyBellbottom ਦੇ ਪ੍ਰੋਮਸ਼ਨ ‘ਤੇ Akshay Kumar ‘ਦ ਕਪਿਲ ਸ਼ਰਮਾ ਸ਼ੋਅ’ ਦੇ ਪਹਿਲੇ ਐਪੀਸੋਡ ‘ਚ ਆਉਣਗੇ ਨਜ਼ਰOn PunjabAugust 8, 2021 by On PunjabAugust 8, 202104866 ਬਾਲੀਵੁੱਡ ਦੇ ਖਿਡਾਰੀ ਅਕਸ਼ੈ ਕੁਮਾਰ (Akshay Kumar) ਆਪਣੀ ਅਪਕਮਿੰਗ ਮੂਵੀ ਨੂੰ Bellbottom ਨੂੰ ਲੈ ਕੇ ਫਿਲਹਾਲ ਬਿਜੀ ਚੱਲ ਰਹੇ ਹਨ। ਫਿਲਮ ਦੀ ਸ਼ੂਟਿੰਗ ਖ਼ਤਮ ਹੋ...
ਖੇਡ-ਜਗਤ/Sports Newsਅੱਜ ਟੋਕੀਓ ਓਲੰਪਿਕ 2020 ਦਾ ਆਖਰੀ ਦਿਨ ਹੈ। ਅੱਜ ਸਾਰੇ ਦੇਸ਼ ਓਲੰਪਿਕ ਵਿਲੇਜ ਤੋਂ ਵਿਦਾ ਲੈ ਲੈਣਗੇ ਅਤੇ ਫਿਰ 2024 ਵਿਚ ਪੈਰਿਸ ਵਿਚ ਹੋਣ ਵਾਲੀ ਓਲਪਿੰਕ ਦੀ ਤਿਆਰੀ ਵਿਚ ਜੁੱਟ ਜਾਣਗੇ। ਸਮਾਪਤੀ ਸਮਾਗਮ ਸ਼ੁਰੂ ਹੋ ਗਿਆ ਹੈ। ਸਮਾਪਤੀ ਸਮਾਗਮ ਦੀ ਸ਼ੁਰੂਆਤ ਆਤਿਸ਼ਬਾਜ਼ੀ ਨਾਲ ਹੋਈ। ਪੂਜੇ ਓਲੰਪਿਕ ਸਟੇਡੀਅਮ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।On PunjabAugust 8, 2021 by On PunjabAugust 8, 20210532 ਤੁਹਾਨੂੰ ਦੱਸ ਦੇਈਏ ਕਿ ਟੋਕੀਓ ਓਲੰਪਿਕ 2020 ਦੀ ਕਲੋਜ਼ਿੰਗ ਸੈਰੇਮਨੀ ਵੀ ਓਪਨਿੰਗ ਸੈਰੇਮਨੀ ਵਾਂਗ ਖਾਲੀ ਸਟੇਡੀਅਮ ਭਾਵ ਬਿਨਾਂ ਦਰਸ਼ਕਾਂ ਦੇ ਹੋ ਰਹੀ ਹੈ। ਕੋਵਿਡ ਮਹਾਮਾਰੀ...
ਰਾਜਨੀਤੀ/Politicsਤਿੰਨ ਦਿਨਾਂ ਲਈ ਨਿਰਧਾਰਿਤ ਮੰਤਰੀ ਮੰਡਲ ਦੀ ਬੈਠਕ ਮੁਲਤਵੀ, 15 ਅਗਸਤ ਤੋਂ ਬਾਅਦ ਹੋਵੇਗਾ ਨਵੀਆਂ ਤਰੀਕਾਂ ਦਾ ਐਲਾਨOn PunjabAugust 8, 2021 by On PunjabAugust 8, 20210589 ਮੋਦੀ ਸਰਕਾਰ ਸਾਰੇ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਤੇ ਆਉਣ ਵਾਲੇ ਸਮੇਂ ਲਈ ਟੀਚਾ ਨਿਰਧਾਰਿਤ ਕਰਨ ਲਈ ਲਗਾਤਾਰ ਤਿੰਨ ਦਿਨਾਂ ਤਕ ਬੈਠਕ ਕਰਨ ਵਾਲੀ ਸੀ।...
ਖਾਸ-ਖਬਰਾਂ/Important Newsਅਮਰੀਕਾ ’ਤੇ ਕੋਰੋਨਾ ਦੀ ਤਕੜੀ ਮਾਰ, ਰੋਜ਼ਾਨਾ ਮਿਲ ਰਹੇ ਇਕ ਲੱਖ ਕੇਸ, ਬ੍ਰਾਜ਼ੀਲ ’ਚ 1056 ਦੀ ਮੌਤ, ਰੂਸ ਵੀ ਸਹਿਮਿਆOn PunjabAugust 8, 2021 by On PunjabAugust 8, 20210612 ਅਮਰੀਕਾ, ਰੂਸ, ਬ੍ਰਾਜ਼ੀਲ ਸਣੇ ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਸਮਾਚਾਰ ਏਜੰਸੀ ਆਈਏਐੱਨਐੱਸ ਨੇ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਹਵਾਲੇ ਨਾਲ ਕਿਹਾ...
ਖਾਸ-ਖਬਰਾਂ/Important Newsਅਮਰੀਕਾ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਛੇਤੀ ਵੀਜ਼ਾ ਦੇਵੇ ਬਾਇਡਨ ਸਰਕਾਰOn PunjabAugust 8, 2021 by On PunjabAugust 8, 20210748 ਅਮਰੀਕੀ ਸੰਸਦ ਮੈਂਬਰਾਂ ਨੇ ਬਾਇਡਨ ਸਰਕਾਰ ਤੋਂ ਭਾਰਤ ਸਮੇਤ ਹੋਰ ਦੇਸ਼ਾਂ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ’ਚ ਤੇਜ਼ੀ ਲਿਆਏ ਜਾਣ ਦੀ ਮੰਗ ਕੀਤੀ ਹੈ।...
ਸਮਾਜ/Socialਅਮਰੀਕੀ ਹਵਾਈ ਫ਼ੌਜ ਨੇ ਤਾਲਿਬਾਨੀ ਟਿਕਾਣਿਆਂ ‘ਤੇ ਸੁੱਟੇ ਬੰਬ, ਸ਼ੇਬਗਾਰਨ ‘ਚ 200 ਤੋਂ ਜ਼ਿਆਦਾ ਅੱਤਵਾਦੀ ਢੇਰOn PunjabAugust 8, 2021 by On PunjabAugust 8, 20210698 ਅਮਰੀਕੀ ਹਵਾਈ ਫ਼ੌਜ ਨੇ ਜਾਵਜਾਨ ਸੂਬੇ ਦੇ ਸ਼ੇਵਗਰਨ ਸ਼ਹਿਰ ‘ਚ ਤਾਲਿਬਾਨੀ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਅਫ਼ਗਾਨ ਰੱਖਿਆ ਮੰਤਰਾਲੇ ਦੇ ਅਧਿਕਾਰੀ ਅਨੁਸਾਰ, ਇਸ ਦੌਰਾਨ...