English NewsPresence of US troops in Pakistan not long-term, says interior ministerOn PunjabAugust 31, 2021 by On PunjabAugust 31, 20210680 Pakistan interior minister Sheikh Rashid Ahmad on Tuesday dismissed reports that the US troops coming to Islamabad from Afghanistan would be long-term. Ahmad clarified that...
ਫਿਲਮ-ਸੰਸਾਰ/FilmyRakhi sawant ਦੇ ਨਾਲ ਬਿੱਗ ਬੌਸ 14 ‘ਚ ਹੋਇਆ ਸੀ ਇਹ ਹਾਦਸਾ, ਹੁਣ ਕਰਵਾਉਣੀ ਪਈ ਸਰਜਰੀOn PunjabAugust 31, 2021 by On PunjabAugust 31, 202101702 ਨਵੀਂ ਦਿੱਲੀ, ਜੇਐਨਐਨ : ਫਿਲਮ ਇੰਡਸਟਰੀ ਦੀ ਡਰਾਮਾ ਕਵੀਨ ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰ ਕੇ ਚਰਚਾ ਵਿਚ ਰਹਿੰਦੀ...
ਫਿਲਮ-ਸੰਸਾਰ/Filmyਮਾਂ ਬਣਨ ਤੋਂ ਬਾਅਦ ਨੁਸਰਤ ਜਹਾਂ ਨੇ ਫਿਰ ਦਿਖਾਇਆ ਆਪਣਾ ਗਲੈਮਰਸ ਅੰਦਾਜ਼, ਯੂਜ਼ਰਜ਼ ਨੇ ਕਿਹਾ- ਤੁਹਾਡੇ ਬੱਚੇ ਨੂੰ ਦੇਖਣਾ ਹੈ…On PunjabAugust 31, 2021 by On PunjabAugust 31, 20210899 ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਸੰਸਦ ਤੇ ਹਰਮਨ ਪਿਆਰੀ ਅਦਾਕਾਰਾ ਨੁਸਰਤ ਜਹਾਂ ਅੱਜ ਕਲ੍ਹ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਹੈ। ਨੁਸਰਤ ਹਾਲ...
ਸਿਹਤ/HealthCoronavirus: ਨਵੀਂ ਰਿਸਰਚ ’ਚ ਖੁਲਾਸਾ, ਸਾਹ ਨਾਲ ਜੁੜੀ ਬਿਮਾਰੀ ਨਹੀਂ ਕੋਵਿਡ-19 ਇਨਫੈਕਸ਼ਨ!On PunjabAugust 31, 2021 by On PunjabAugust 31, 20210721 ਕੋਵਿਡ-19 ਨਾਲ ਜੁੜੀਆਂ ਕਈ ਜਾਣਕਾਰੀਆਂ ’ਚ ਆਏ ਦਿਨ ਬਦਲਾਅ ਆਉਂਦੇ ਰਹਿੰਦੇ ਹਨ ਪਰ ਇਕ ਗੱਲ ਤਾਂ ਸਪੱਸ਼ਟ ਸੀ ਕਿ ਇਹ ਇਕ ਸਾਹ ਦੀ ਬਿਮਾਰੀ ਹੈ।...
ਖੇਡ-ਜਗਤ/Sports NewsTokyo Olympics: ਹਾਕੀ ਕਪਤਾਨ ਮਨਪ੍ਰੀਤ ਦੇਣਗੇ ਪਤਨੀ ਨੂੰ ਰੇਂਜ ਰੋਵਰ, ਮਾਂ ਦੇ ਨਾਲ ਮਰਸੀਡੀਜ਼ ’ਚ ਹਿਮਾਚਲ ਘੁੰਮਣ ਜਾਣਗੇ ਮਨਦੀਪOn PunjabAugust 31, 2021 by On PunjabAugust 31, 20210654 ਭਾਰਤੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਸਾਥੀ ਖਿਡਾਰੀ ਮਨਦੀਪ ਸਿੰਘ ਓਲੰਪਿਕ ’ਚ Bronze medal ਜਿੱਤਣ ਦਾ ਜਸ਼ਨ ਘਰਵਾਲਿਆਂ ਲਈ ਨਵੀਆਂ ਕਾਰਾਂ ਦੇ ਨਾਲ ਮਨਾਉਂਗੇ।...
ਖੇਡ-ਜਗਤ/Sports NewsTokyo Paralympics 2020 : ਭਾਰਤ ਨੂੰ ਮਿਲਿਆ ਇਕ ਹੋਰ ਸਿਲਵਰ, Mariyappan Thangavelu ਨੇ ਹਾਸਿਲ ਕੀਤੀ ਵੱਡੀ ਕਾਮਯਾਬੀOn PunjabAugust 31, 2021 by On PunjabAugust 31, 20210785 ਭਾਰਤ ਦਾ ਟੋਕਿਓ ਪੈਰਾਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤੀ ਐਥਲੀਟ Mariyappan Thangavelu ਨੇ ਉੱਚੀ ਛਲਾਂਗ ’ਚ ਦੇਸ਼ ਨੂੰ ਸਿਲਵਰ ਮੈਡਲ ਦਿਵਾਇਆ ਹੈ। ਮੰਗਲਵਾਰ ਨੂੰ...
ਰਾਜਨੀਤੀ/Politicsਸਿੱਧੂ ਤੇ ਉਨ੍ਹਾਂ ਦੇ ਸਮਰਥਕ ਬਣੇ ਕਾਂਗਰਸ ਹਾਈ ਕਮਾਨ ਲਈ ਸਿਰ ਪੀੜ, ਦਬਾਅ ’ਚ ਰਾਵਤ ਹੋਏ ਨਰਮOn PunjabAugust 31, 2021 by On PunjabAugust 31, 20210754 ਪੰਜਾਬ ਕਾਂਗਰਸ ਦੀ ਖਿੱਚਧੂਹ ’ਚ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ ਹਮਾਇਤੀਆਂ ਦੇ ਡਟੇ ਰਹਿਣ ਕਾਰਨ ਕਾਂਗਰਸ ਹਾਈ ਕਮਾਨ ਲਈ ਚੁਣੌਤੀ ਖਡ਼ੀ ਕਰ...
ਰਾਜਨੀਤੀ/Politicsਸੁਪਰੀਮ ਕੋਰਟ ਦੇ ਇਤਿਹਾਸ ‘ਚ ਪਹਿਲੀ ਵਾਰ 9 ਜੱਜਾਂ ਨੇ ਇਕੱਠੇ ਹਲਫ਼ ਲਿਆ, ਟੀਵੀ ‘ਤੇ ਹੋਇਆ ਲਾਈਵ ਪ੍ਰਸਾਰਨOn PunjabAugust 31, 2021 by On PunjabAugust 31, 20210749 ਸੁਪਰੀਮ ਕੋਰਟ ਦੇ ਇਤਿਹਾਸ ‘ਚ ਮੰਗਲਵਾਰ ਨੂੰ ਪਹਿਲੀ ਵਾਰ ਇਕੱਠੇ 9 ਜੱਜਾਂ ਨੂੰ ਸਹੁੰ ਚੁਕਵਾਈ ਗਈ। ਦੇਸ਼ ਦੇ ਚੀਫ ਜਸਟਿਸ ਐੱਨਵੀ ਰਮਨਾ ਨੇ ਇਨ੍ਹਾਂ ਸਾਰਿਆਂ...
ਖਾਸ-ਖਬਰਾਂ/Important Newsਅਮਰੀਕਾ ਦਾ ਦਾਅਵਾ, ਕਾਬੁਲ ਏਅਰਪੋਰਟ ’ਤੇ ਦਾਗੇ ਗਏ ਪੰਜ ਰਾਕੇਟ, American Missile Defense System ਨੇ ਦਿੱਤਾ ਜਵਾਬOn PunjabAugust 31, 2021 by On PunjabAugust 31, 20210719 ਅਮਰੀਕਾ ਨੇ ਕਾਬੁਲ ਏਅਰਪੋਰਟ ਵੱਲੋਂ ਦਾਗੇ ਪੰਜ ਰਾਕੇਟ ਹਮਲਿਆਂ ਨੂੰ ਅਸਫਲ ਕਰ ਦਿੱਤਾ ਹੈ। ਏਅਰਪੋਰਟ ਵੱਲ ਆਉਂਦੇ ਇਨ੍ਹਾਂ ਰਾਕੇਟਾਂ ਨੂੰ ਅਮਰੀਕੀ ਡਿਫੈਂਸ ਮਿਜ਼ਾਇਲ ਸਿਸਟਮ (American...
ਖਾਸ-ਖਬਰਾਂ/Important Newsਅਫ਼ਗਾਨਿਸਤਾਨ ਛੱਡਣ ਵਾਲੇ ਆਖਰੀ ਅਮਰੀਕੀ ਫ਼ੌਜੀ ਦੀ ਪੈਂਟਾਗਨ ਨੇ ਫੋਟੋ ਕੀਤੀ ਟਵੀਟ, ਖ਼ਤਮ ਹੋਈ 20 ਸਾਲ ਦੀ ਫ਼ੌਜੀ ਮੁਹਿੰਮOn PunjabAugust 31, 2021 by On PunjabAugust 31, 20210752 ਪੈਂਟਾਗਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ 20 ਸਾਲ ਦੀਆਂ ਅਮਰੀਕੀ ਫ਼ੌਜੀ ਮੁਹਿੰਮਾਂ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਪੂਰੀ ਹੋ ਗਈ ਹੈ।...