ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬੰਗਲਾਦੇਸ਼ ਦਾ ਭਾਰਤ ’ਚ T-20 ਵਿਸ਼ਵ ਕੱਪ ਖੇਡਣ ਤੋਂ ਕੋਰਾ ਇਨਕਾਰ; ICC ਨੇ ਬਦਲਵੇਂ ਸਥਾਨ ਦੀ ਮੰਗ ਠੁਕਰਾਈOn PunjabJanuary 22, 2026 by On PunjabJanuary 22, 2026039 ਬੰਗਲਾਦੇਸ਼- ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਅਮੀਨੁਲ ਇਸਲਾਮ ਬੁਲਬੁਲ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਟੀਮ ਨੂੰ ਟੀ-20 ਵਿਸ਼ਵ ਕੱਪ ਲਈ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਗ੍ਰੀਨਲੈਂਡ ਸਾਡਾ ਖੇਤਰ ਹੈ, ਹਾਂ ਕਹੋ ਨਹੀਂ ਤਾਂ…’, ਸਵਿਟਜ਼ਰਲੈਂਡ ‘ਚ ਟਰੰਪ ਦਾ ਯੂਰਪੀ ਦੇਸ਼ਾਂ ਨੂੰ ਅਲਟੀਮੇਟਮOn PunjabJanuary 22, 2026 by On PunjabJanuary 22, 2026031 ਨਵੀਂ ਦਿੱਲੀ: ਬੁੱਧਵਾਰ ਨੂੰ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਆਰਥਿਕ ਮੰਚ (WEF) ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨਲੈਂਡ ਨੂੰ ਲੈ ਕੇ ਆਪਣੇ ਇਰਾਦੇ ਸਾਫ਼ ਕਰ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਇੰਡੀਗੋ ‘ਤੇ 22 ਕਰੋੜ ਦਾ ਜੁਰਮਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਛੁੱਟੀ; ਅਦਾਲਤ ਨੇ ਰਿਫੰਡ ‘ਤੇ 3 ਹਫ਼ਤਿਆਂ ‘ਚ ਮੰਗਿਆ ਜਵਾਬOn PunjabJanuary 22, 2026 by On PunjabJanuary 22, 2026036 ਨਵੀਂ ਦਿੱਲੀ : ਦਸੰਬਰ 2025 ਵਿੱਚ ਹਜ਼ਾਰਾਂ ਫਲਾਈਟਾਂ ਰੱਦ ਹੋਣ ਕਾਰਨ ਹੋਈ ਖੁਆਰੀ ਤੋਂ ਬਾਅਦ ਹੁਣ ਇੰਡੀਗੋ ਏਅਰਲਾਈਨਜ਼ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਕੇਂਦਰ ਸਰਕਾਰ ਅਤੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬਟਾਲਾ ‘ਚ ਦੇਰ ਸ਼ਾਮ ਹੋਇਆ ਪੁਲਿਸ ਮੁਕਾਬਲਾ, ਗੋਲ਼ੀ ਲੱਗਣ ਨਾਲ ਬਦਮਾਸ਼ ਜ਼ਖ਼ਮੀOn PunjabJanuary 21, 2026 by On PunjabJanuary 21, 2026035 ਬਟਾਲਾ: ਬੁੱਧਵਾਰ ਦੀ ਦੇਰ ਸ਼ਾਮ ਇਥੋਂ ਬਟਾਲਾ ਦੇ ਅਲੀਵਾਲ ਨੇੜੇ ਪੁਲਿਸ ਅਤੇ ਬਦਮਾਸ਼ ਵਿਚਕਾਰ ਗੋਲ਼ੀਬਾਰੀ ਹੋਈ ਹੈ। ਇਸ ਗੋਲ਼ੀਬਾਰੀ ‘ਚ ਬਦਮਾਸ਼ ਗੋਲ਼ੀ ਲੱਗਣ ਨਾਲ ਜ਼ਖ਼ਮੀ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਲਿਵ-ਇਨ ‘ਚ ਰਹਿ ਰਹੀਆਂ ਔਰਤਾਂ ਨੂੰ ਮਿਲੇ ਪਤਨੀ ਦਾ ਦਰਜਾ’, ਮਦਰਾਸ ਹਾਈ ਕੋਰਟ ਦਾ ਇਤਿਹਾਸਕ ਫ਼ੈਸਲਾOn PunjabJanuary 21, 2026 by On PunjabJanuary 21, 2026035 ਨਵੀਂ ਦਿੱਲੀ : ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਵਾਲੀਆਂ ਔਰਤਾਂ ਦੇ ਹੱਕ ਵਿੱਚ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਇਸ...
ਖਬਰਾਂ/News‘ਇਹ ਅਪਰਾਧ ਹੈ… ਸਾਨੂੰ ਦੱਸੋ, ਸਜ਼ਾ ਦਿਆਂਗੇ’, ਨਾਜਾਇਜ਼ ਮਾਈਨਿੰਗ ‘ਤੇ SC ਦਾ ਸਖ਼ਤ ਰੁਖOn PunjabJanuary 21, 2026 by On PunjabJanuary 21, 2026037 ਨਵੀਂ ਦਿੱਲੀ: ਅਰਾਵਲੀ ਪਰਬਤ ਦੀ ਪਰਿਭਾਸ਼ਾ ਨੂੰ ਲੈ ਕੇ ਜਾਰੀ ਵਿਵਾਦ ‘ਤੇ ਸੁਪਰੀਮ ਕੋਰਟ ਨੇ ਮਹੱਤਵਪੂਰਨ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਮੁੱਦਾ ਸਿਰਫ਼ ਤਕਨੀਕੀ ਨਹੀਂ,...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਬੈਂਕ ਖਾਤੇ ‘ਚ ਪੈਸੇ ਨਹੀਂ ਫਿਰ ਵੀ ਹੋ ਜਾਵੇਗੀ UPI ਪੇਮੈਂਟ, ਇਹ ਕੋਈ ਜਾਦੂ ਨਹੀਂ; ਸਮਝੋ ਕੀ ਹੁੰਦੀ ਹੈ ‘ਕ੍ਰੈਡਿਟ ਲਾਈਨ’On PunjabJanuary 21, 2026 by On PunjabJanuary 21, 2026041 ਨਵੀਂ ਦਿੱਲੀ: ਅੱਜ ਅਸੀਂ ਹਰ ਛੋਟੇ-ਵੱਡੇ ਭੁਗਤਾਨ ਲਈ UPI ਦੀ ਵਰਤੋਂ ਕਰਦੇ ਹਾਂ। ਅਕਸਰ ਸਾਨੂੰ ਲੱਗਦਾ ਹੈ ਕਿ UPI ਰਾਹੀਂ ਪੈਸੇ ਭੇਜਣ ਲਈ ਬੈਂਕ ਖਾਤੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics‘ਲਾਪਤਾ ਸਰੂਪਾਂ’ ਦੇ ਮਾਮਲੇ ’ਤੇ ਸਰਕਾਰ ਦੇ ਯੂ-ਟਰਨ ਤੋਂ ਬਾਅਦ ਬੰਗਾ ਦਾ ‘ਰਸੋਖ਼ਾਨਾ’ ਅਸਥਾਨ ਚਰਚਾ ਵਿੱਚOn PunjabJanuary 20, 2026 by On PunjabJanuary 20, 2026044 ਜਲੰਧਰ- ਬੰਗਾ ਸ਼ਹਿਰ ਤੋਂ ਕਰੀਬ 5 ਕਿਲੋਮੀਟਰ ਦੂਰ ਗੁਣਾਚੌਰ ਰੋਡ ’ਤੇ ਪਿੰਡ ਮਜ਼ਾਰਾ ਨੌ ਆਬਾਦ ਵਿੱਚ ਸਥਿਤ ਰਸੋਖ਼ਾਨਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦਾ ਪਵਿੱਤਰ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਹਨੂਮਾਨਗੜ੍ਹ ਨੇੜੇ ਧੁੰਦ ਦਾ ਕਹਿਰ: ਤਿੰਨ ਵਾਹਨਾਂ ਦੀ ਜ਼ਬਰਦਸਤ ਟੱਕਰ, 24 ਯਾਤਰੀ ਜ਼ਖਮੀOn PunjabJanuary 20, 2026 by On PunjabJanuary 20, 2026043 ਅਬੋਹਰ- ਹਨੂਮਾਨਗੜ੍ਹ ਦੇ ਮੈਗਾ ਹਾਈਵੇਅ ’ਤੇ ਮੰਗਲਵਾਰ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਟਰੱਕ, ਇੱਕ ਨਿੱਜੀ ਬੱਸ ਅਤੇ...
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politicsਰਾਏਪੁਰ ਕਲਾਂ ਗਊਸ਼ਾਲਾ ਵਿੱਚ 50 ਪਸ਼ੂਆਂ ਦੀ ਮੌਤ ’ਤੇ ਹਾਈ ਕੋਰਟ ਦੀ ਸਖ਼ਤ ਤਾੜਨਾOn PunjabJanuary 20, 2026 by On PunjabJanuary 20, 2026050 ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਏਪੁਰ ਕਲਾਂ ਗਊਸ਼ਾਲਾ ਵਿੱਚ ਲਗਪਗ 50 ਪਸ਼ੂਆਂ ਦੀ ਮੌਤ ਮਾਮਲੇ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਦੀ ਅਣਗਹਿਲੀ...