ਖਾਸ-ਖਬਰਾਂ/Important Newsਹੁਣ ਰਾਮ ਮੰਦਰ ਪ੍ਰਾਣ ਪ੍ਰਤੀਸਥਾ ਦੇ ਨਾਂ ‘ਤੇ ਇਸ ਤਰ੍ਹਾਂ ਹੋ ਰਹੀ ਹੈ ਧੋਖਾਧੜੀ, ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲOn PunjabJanuary 15, 2024 by On PunjabJanuary 15, 20240489 ਜੇ ਤੁਹਾਡੇ ਮੋਬਾਇਲ ‘ਤੇ ਅਯੁੱਧਿਆ ‘ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ‘ਚ ਹਿੱਸਾ ਲੈਣ ਦਾ ਸੱਦਾ ਦੇਣ ਦੇ ਮਕਸਦ ਨਾਲ ਕੋਈ ਲਿੰਕ ਆ ਰਿਹਾ ਹੈ,...
ਰਾਜਨੀਤੀ/Politicsਅਯੁੱਧਿਆ ‘ਚ ਕਾਂਗਰਸ ਸਮਰਥਕਾਂ ਤੇ ਸ਼ਰਧਾਲੂਆਂ ‘ਚ ਝੜਪ, ਝੰਡੇ ਲੈ ਕੇ ਰਾਮ ਮੰਦਰ ‘ਚ ਦਾਖਲ ਹੋਣ ‘ਤੇ ਵਿਵਾਦOn PunjabJanuary 15, 2024 by On PunjabJanuary 15, 20240377 ਰਾਮਨਗਰੀ ਅਯੁੱਧਿਆ ‘ਚ ਰਾਮ ਮੰਦਰ ‘ਚ ਦਰਸ਼ਨ ਕਰਨ ਆਏ ਕਾਂਗਰਸੀ ਸਮਰਥਕਾਂ ਅਤੇ ਸ਼ਰਧਾਲੂਆਂ ਵਿਚਾਲੇ ਝੜਪ ਹੋ ਗਈ। ਤਕਰਾਰ ਦੌਰਾਨ ਹੱਥੋਪਾਈ ਹੋਣ ਦੀ ਵੀ ਖ਼ਬਰ ਹੈ।...
ਖਾਸ-ਖਬਰਾਂ/Important Newsਡੋਨਾਲਡ ਟਰੰਪ ਨੇ ਵਿਵੇਕ ਰਾਮਾਸਵਾਮੀ ’ਤੇ ਲਾਇਆ ਦੋਸ਼, ਕਿਹਾ- ਭਾਰਤੀ-ਅਮਰੀਕੀ ਉੱਦਮੀ ਧੋਖੇ ਨਾਲ ਚਲਾ ਰਹੇ ਹਨ ਆਪਣੀ ਪ੍ਰਚਾਰ ਮੁਹਿੰਮOn PunjabJanuary 15, 2024 by On PunjabJanuary 15, 20240439 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲੀ ਵਾਰ ਵਿਵੇਕ ਰਾਮਾਸਵਾਮੀ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਭਾਰਤੀ-ਅਮਰੀਕੀ ਉੱਦਮੀ ਧੋਖੇ ਨਾਲ ਆਪਣੀ...
ਸਮਾਜ/Socialਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਲੋਕਾਂ ਨੂੰ ਬਰਤਾਨੀਆ ‘ਚ ਜੇਲ੍ਹ, ਸਿੱਖ ਔਰਤ ਦੇ ਕਤਲ ਦੇ ਹਨ ਦੋਸ਼ੀOn PunjabJanuary 15, 2024 by On PunjabJanuary 15, 20240508 ਬਰਤਾਨੀਆ ਵਿਚ 81 ਸਾਲਾ ਸਿੱਖ ਔਰਤ ਦੀ ਹੱਤਿਆ ਦੇ ਦੋਸ਼ ਵਿਚ ਭਾਰਤੀ ਮੂਲ ਦੇ ਵਿਅਕਤੀ ਸਮੇਤ ਦੋ ਵਿਅਕਤੀਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।...
ਸਮਾਜ/Socialਪਾਕਿਸਤਾਨ ‘ਚ ਆਮ ਚੋਣਾਂ ਤੋਂ ਪਹਿਲਾਂ ਲੋਕ ਮਹਿੰਗਾਈ ਦੀ ਝੱਲ ਰਹੇ ਹਨ ਮਾਰ, ਆਂਡਿਆਂ ਦੀ ਕੀਮਤ 400 ਰੁਪਏ ਦਰਜਨ ਤੋਂ ਪਾਰOn PunjabJanuary 15, 2024 by On PunjabJanuary 15, 20240636 ਪਾਕਿਸਤਾਨ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਝੱਲ ਰਿਹਾ ਹੈ। ਦੇਸ਼ ਵਿੱਚ ਆਮ ਚੋਣਾਂ ਤੋਂ ਪਹਿਲਾਂ ਲੋਕ ਚਿੰਤਤ ਹਨ। ਏਆਰਵਾਈ ਨਿਊਜ਼ ਨੇ ਐਤਵਾਰ ਨੂੰ ਬਾਜ਼ਾਰ...
ਖਾਸ-ਖਬਰਾਂ/Important Newsਅਮਰੀਕਾ ’ਚ ਸ਼ੱਕੀ ਹਾਲਾਤ ’ਚ ਮਿਲੀਆਂ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂOn PunjabJanuary 15, 2024 by On PunjabJanuary 15, 20240322 ਅਮਰੀਕਾ ਦੇ ਕੁਨੈਕਟੀਕਟ ਸੂਬੇ ਦੇ ਹਾਰਟਫੋਰਡ ਸ਼ਹਿਰ ’ਚ ਸ਼ੱਕੀ ਹਾਲਾਤ ’ਚ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਅਪਾਰਟਮੈਂਟ ਦੇ ਕਮਰੇ ’ਚ ਪਈਆਂ ਮਿਲੀਆਂ। ਦੋਵੇਂ ਵਿਦਿਆਰਥੀ 28...
ਖਾਸ-ਖਬਰਾਂ/Important Newsਅਮਰੀਕਾ ’ਚ ਕਾਰਾਂ ਦੀ ਲਾਈਟ ਨਾਲ ਲਿਖਿਆ ਰਾਮ, ਅਮਰੀਕਾ ਦੇ ਮੈਰੀਲੈਂਡ ’ਚ 150 ਕਾਰਾਂ ਨੇ ਇਸ ਲਾਈਟ ਸ਼ੋਅ ’ਚ ਲਿਆ ਹਿੱਸਾOn PunjabJanuary 15, 2024 by On PunjabJanuary 15, 20240364 ਰਾਮ ਨਾਂ ਦੀ ਧੁੰਨ ਭਾਰਤ ਹੀ ਨਹੀਂ, ਵਿਦੇਸ਼ਾਂ ’ਚ ਵੀ ਛਾਈ ਹੋਈ ਹੈ। ਅਮਰੀਕਾ ਦੇ ਮੈਰੀਲੈਂਡ ’ਚ 150 ਕਾਰਾਂ ਦੀ ਲਾਈਟ ਦੀ ਮਦਦ ਨਾਲ ਰਾਮ...
ਖਬਰਾਂ/Newsਖਾਸ-ਖਬਰਾਂ/Important NewsIsrael Hamas War : ਅਮਰੀਕਾ ਤੇ ਬ੍ਰਿਟੇਨ ਨੂੰ ਹਾਉਥੀ ਨੇ ਦਿੱਤੀ ਚਿਤਾਵਨੀ, ਕਿਹਾ- ਚੁਕਾਉਣੀ ਪਵੇਗੀ ਭਾਰੀ ਕੀਮਤOn PunjabJanuary 12, 2024 by On PunjabJanuary 12, 20240459 ਹਾਉਥੀ ਸਮੂਹ ਦੇ ਇੱਕ ਸੀਨੀਅਰ ਮੈਂਬਰ ਅਬਦੁਲ ਸਲਾਮ ਜ਼ਹਾਫ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ਸਮਰਥਿਤ ਹਾਉਤੀ ਬਾਗੀਆਂ ਨੇ ਲਾਲ ਸਾਗਰ ਵਿੱਚ...
ਖਬਰਾਂ/Newsਖਾਸ-ਖਬਰਾਂ/Important Newsਸ਼ਮਸ਼ੇਰ ਗਿੱਲ ਕੰਜ਼ਰਵੇਟਿਵ ਪਾਰਟੀ ਦੀ ਨੈਸ਼ਨਲ ਆਊਟਰੀਚ ਸਲਾਹਕਾਰ ਕੌਂਸਲ ਦੇ ਵਾਈਸ ਚੇਅਰਮੈਨ ਨਿਯੁਕਤOn PunjabJanuary 12, 2024January 12, 2024 by On PunjabJanuary 12, 2024January 12, 20240547 ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵਿਟਵ ਪਾਰਟੀ ਆਫ ਕੈਨੇਡਾ ਦੇ ਲੀਡਰ ਪੀਅਰ ਪੌਲੀਵਰ ਨੇ ਸ਼ਮਸ਼ੇਰ ਗਿੱਲ ਨੂੰ ਨੈਸ਼ਨਲ ਆਊਟਰੀਚ ਐਡਵਾਇਜ਼ਰੀ ਕੌਂਸਲ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ...
ਖਬਰਾਂ/Newsਖਾਸ-ਖਬਰਾਂ/Important NewsRamlala Pran Pratishtha : ਰਾਮਲਲਾ ਦੇ ਪਵਿੱਤਰ ਪ੍ਰਕਾਸ਼ ਪੁਰਬ ਲਈ ਕਿਉਂ ਚੁਣੀ ਗਈ 22 ਜਨਵਰੀ, ਜਾਣੋ ਅੰਦਰ ਦੀ ਕਹਾਣੀOn PunjabJanuary 12, 2024 by On PunjabJanuary 12, 20240391 ਜਿਸ ਦਿਨ ਦੀ ਕਰੋੜਾਂ ਦੇਸ਼ਵਾਸੀ ਉਡੀਕ ਕਰ ਰਹੇ ਸਨ, ਉਹ ਦਿਨ ਨੇੜੇ ਆ ਗਿਆ ਹੈ। 22 ਜਨਵਰੀ, 2024 ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਲੱਲਾ...