ਖਬਰਾਂ/Newsਪਾਕਿਸਤਾਨ ਪਰਤਣਗੇ ਨਵਾਜ਼ ਸ਼ਰੀਫ ! ਸਾਬਕਾ ਪ੍ਰਧਾਨ ਮੰਤਰੀ ਨੂੰ ਮਿਲਣ ਲੰਡਨ ਜਾਣਗੇ ਸ਼ਾਹਬਾਜ਼ ਸ਼ਰੀਫOn PunjabAugust 20, 2023 by On PunjabAugust 20, 20230405 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੇ ਸੁਪਰੀਮੋ ਨਵਾਜ਼ ਸ਼ਰੀਫ ਨੂੰ ਮਿਲਣ ਐਤਵਾਰ ਨੂੰ ਲੰਡਨ ਜਾਣਗੇ। ਇਹ ਜਾਣਕਾਰੀ ਸਾਹਮਣੇ ਆਉਣ...
ਖਬਰਾਂ/NewsWashington Wildfire : ਪੂਰਬੀ ਵਾਸ਼ਿੰਗਟਨ ‘ਚ ਜੰਗਲੀ ਅੱਗ ਨੇ ਧਾਰਿਆ ਭਿਆਨਕ ਰੂਪ, ਇੱਕ ਦੀ ਮੌਤ; 185 ਇਮਾਰਤਾਂ ਨੂੰ ਨੁਕਸਾਨੀਆਂOn PunjabAugust 20, 2023 by On PunjabAugust 20, 20230414 ਸੰਯੁਕਤ ਰਾਜ ਅਮਰੀਕਾ (USA) ਦੇ ਪੂਰਬੀ ਵਾਸ਼ਿੰਗਟਨ ਸੂਬੇ ਦੇ ਜੰਗਲਾਂ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅੱਗ ਵਿਚ ਇਕ ਵਿਅਕਤੀ ਦੀ...
ਖਬਰਾਂ/Newsਫਿਲਮ ਗਦਰ-2 ਦੀ ਵੀਡੀਓ ਰੀਲ ਬਣਾਉਣਾ ਚਾਰ ਮੁੰਡਿਆਂ ਨੂੰ ਪਿਆ ਮਹਿੰਗਾ, ਹਾਈਵੇਅ ‘ਤੇ ਮਜ਼ਾਰ ਨੇੜੇ ਕਰ ਰਹੇ ਸੀ ਇਤਰਾਜ਼ਯੋਗ ਨਾਅਰੇਬਾਜ਼ੀOn PunjabAugust 20, 2023 by On PunjabAugust 20, 20230448 ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਚਾਰ ਲੜਕਿਆਂ ਨੂੰ ਵੀਡੀਓ ਰੀਲ ਬਣਾਉਣ ਦਾ ਸ਼ੌਕ ਮਹਿੰਗਾ ਸਾਬਤ ਹੋਇਆ। ਸੀਕਰਹਾਟਾ ‘ਚ ਇਤਰਾਜ਼ਯੋਗ ਨਾਅਰੇਬਾਜ਼ੀ ਕਰਨ ਦੀ ਸ਼ਿਕਾਇਤ ‘ਤੇ ਤੁਰੰਤ...
ਖਬਰਾਂ/NewsChandrayaan-3 ਕਦੋਂ ਤੇ ਕਿਸ ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ? ਇਸਰੋ ਨੇ ਦਿੱਤਾ ਅਹਿਮ ਅਪਡੇਟOn PunjabAugust 20, 2023 by On PunjabAugust 20, 20230619 ਚੰਦਰਯਾਨ-3 (Chandrayaan-3) 23 ਅਗਸਤ ਨੂੰ ਸ਼ਾਮ ਕਰੀਬ 6 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਇਹ ਵਾਹਨ ਹੁਣ ਚੰਦਰਮਾ ਦੇ ਦੱਖਣੀ ਧਰੁਵ ਤੋਂ ਸਿਰਫ਼ ਤਿੰਨ ਦਿਨ...
ਖਬਰਾਂ/NewsLudhiana News : ਕੈਨੇਡਾ ਬੈਠੇ ਭਰਾ ਨੂੰ ਵ੍ਹਟਸਐਪ ‘ਤੇ ਵੀਡੀਓ ਭੇਜ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਕਾਰ ਬਾਜ਼ਾਰ ਵਾਲੇ ਨੂੰ ਠਹਿਰਾਇਆ ਜ਼ਿੰਮੇਵਾਰOn PunjabAugust 20, 2023 by On PunjabAugust 20, 20230582 ਸ਼ਹਿਰ ਦੇ ਜੀਕੇ ਅਸਟੇਟ ‘ਚ ਰਹਿਣ ਵਾਲੇ ਇਕ ਨੌਜਵਾਨ ਨੇ ਇਕ ਵਿਅਕਤੀ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ ਹੈ। ਨੌਜਵਾਨ ਨੇ ਮਰਨ ਤੋਂ ਪਹਿਲਾਂ...
ਖਬਰਾਂ/NewsUS NEWS : ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਜਾਰਜੀਆ ਚੋਣਾਂ ‘ਚ ਧੋਖਾਧੜੀ ਦੇ ਮਾਮਲੇ ‘ਚ ਦੋਸ਼ੀ ਕਰਾਰOn PunjabAugust 16, 2023 by On PunjabAugust 16, 20230514 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ 18 ਸਹਿਯੋਗੀਆਂ ਨੂੰ ਸੋਮਵਾਰ ਨੂੰ ਜਾਰਜੀਆ ‘ਚ ਦੋਸ਼ੀ ਠਹਿਰਾਇਆ ਗਿਆ। ਉਸ ‘ਤੇ ਰਾਜ ਵਿਚ 2020 ਦੀਆਂ ਚੋਣਾਂ ਵਿਚ...
ਖਬਰਾਂ/Newsਕੈਬਨਿਟ ਮੰਤਰੀ ਜਿੰਪਾ ਨੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਹੜ੍ਹ ਪ੍ਰਭਾਵਿਤ ਪਿੰਡ ਹਲੇੜ ਜਨਾਰਧਨ ਦਾ ਕੀਤਾ ਦੌਰਾOn PunjabAugust 16, 2023 by On PunjabAugust 16, 20230332 ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਕੈਬਨਿਟ ਮੰਤਰੀ ਜਿੰਪਾ ਨੇ ਹੜ੍ਹ ਦੀ...
ਖਬਰਾਂ/Newsਕਾਂਗਰਸ ਦਿੱਲੀ ਦੀਆਂ ਸਾਰੀਆਂ 7 ਲੋਕ ਸਭਾ ਸੀਟਾਂ ‘ਤੇ ਲੜੇਗੀ ਚੋਣ, ਬੈਠਕ ਤੋਂ ਬਾਅਦ ਅਲਕਾ ਲਾਂਬਾ ਨੇ ਦਿੱਤੀ ਜਾਣਕਾਰੀOn PunjabAugust 16, 2023 by On PunjabAugust 16, 20230593 ਕਾਂਗਰਸ ਨੇਤਾ ਅਲਕਾ ਲਾਂਬਾ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਚੋਣ ਲੜੇਗੀ। ਉਨ੍ਹਾਂ ਦੱਸਿਆ ਕਿ...
ਖਾਸ-ਖਬਰਾਂ/Important Newsਰਾਜ ਸਭਾ ਤੋਂ ਸਸਪੈਂਡ ਕੀਤੇ ਰਾਘਵ ਚੱਡਾ ਦਾ ਵੱਡਾ ਬਿਆਨ ,ਦੱਸਿਆ – ਕਿਉਂ ਕੀਤਾ ਮੈਨੂੰ ਰਾਜ ਸਭਾ ਤੋਂ ਸਸਪੈਂਡOn PunjabAugust 12, 2023 by On PunjabAugust 12, 20230465 : ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੂੰ ਰਾਜ ਸਭਾ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਇੱਕ ਵੀਡੀਓ ਜਾਰੀ ਕਰਦਿਆਂ...
ਖਾਸ-ਖਬਰਾਂ/Important Newsਅਨਵਰ-ਉਲ-ਹੱਕ ਹੋਣਗੇ ਪਾਕਿਸਤਾਨ ਦੇ 8ਵੇਂ ਕਾਰਜਕਾਰੀ ਪ੍ਰਧਾਨ ਮੰਤਰੀ, ਇਨ੍ਹਾਂ ਆਗੂਆਂ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਫੈਸਲਾOn PunjabAugust 12, 2023 by On PunjabAugust 12, 20230269 ਪਾਕਿਸਤਾਨ ਵਿੱਚ ਅਨਵਰ-ਉਲ-ਹੱਕ ਕੱਕੜ ਨੂੰ ਉੱਥੇ ਦਾ ਕਾਰਜਕਾਰੀ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਨੈਸ਼ਨਲ ਅਸੈਂਬਲੀ ‘ਚ ਵਿਰੋਧੀ ਧਿਰ ਦੇ...