ਖਾਸ-ਖਬਰਾਂ/Important Newsਦੱਖਣੀ ਕੈਲੀਫੋਰਨੀਆ ‘ਚ ਹੜ੍ਹ ਕਾਰਨ ਸੜਕਾਂ ‘ਤੇ ਫੈਲਿਆ ਚਿੱਕੜ, ਹੁਣ ਉੱਤਰੀ ਖੇਤਰ ਵੱਲ ਵਧਿਆ ਤੂਫਾਨ ਹਿਲੇਰੀOn PunjabAugust 23, 2023 by On PunjabAugust 23, 20230428 ਕਾਰਨ ਸੋਮਵਾਰ ਨੂੰ ਰਾਤ ਭਰ ਰਿਕਾਰਡ ਤੋੜ ਮੀਂਹ ਪੈਣ ਤੋਂ ਬਾਅਦ ਪੂਰੇ ਦੱਖਣੀ ਕੈਲੀਫੋਰਨੀਆ ਦੀਆਂ ਸੜਕਾਂ ਪਾਣੀ ਅਤੇ ਚਿੱਕੜ ਨਾਲ ਭਰ ਗਈਆਂ ਹਨ। ਹਾਲਾਂਕਿ, ਰਾਇਟਰਜ਼...
ਸਮਾਜ/Socialਪਹਿਲਾਂ ਪਾਕਿਸਤਾਨ ਨੇ ਉਡਾਇਆ ਮਜ਼ਾਕ, ਹੁਣ ਦਿਖਾਏਗਾ ਚੰਦਰਯਾਨ-3 ਦੀ ਲੈਂਡਿੰਗOn PunjabAugust 23, 2023 by On PunjabAugust 23, 20230391 ਚੰਦਰਯਾਨ-3 ਦਾ ਲੈਂਡਰ ਮਾਡਿਊਲ ਬੁੱਧਵਾਰ ਯਾਨੀ ਅੱਜ ਸ਼ਾਮ 6:04 ਵਜੇ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਚੰਦਰਯਾਨ-3 ‘ਤੇ ਭਾਰਤ ਸਮੇਤ ਪੂਰੀ ਦੁਨੀਆ ਦੀ ਨਜ਼ਰ ਹੈ। ਹਰ...
ਖਾਸ-ਖਬਰਾਂ/Important Newsਮੰਚ ‘ਤੇ ਡਿੱਗਿਆ ਦੇਖਿਆ ਤਿਰੰਗਾ ਝੰਡਾ ਤੇ ਫਿਰ ਕੀਤਾ ਕੁਝ ਅਜਿਹਾ…PM Modi ਦੇ ਇਸ ਅੰਦਾਜ਼ ਨੇ ਜਿੱਤ ਲਿਆ ਦੇਸ਼ਵਾਸੀਆਂ ਦਾ ਦਿਲOn PunjabAugust 23, 2023 by On PunjabAugust 23, 20230446 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ, ਦੱਖਣੀ ਅਫ਼ਰੀਕਾ ਤੇ ਬ੍ਰਾਜ਼ੀਲ ਦੇ ਆਪਣੇ ਹਮਰੁਤਬਾ ਦੇ ਨਾਲ ਬੁੱਧਵਾਰ ਨੂੰ ਬ੍ਰਿਕਸ ਸੰਮੇਲਨ ਤੋਂ ਇਲਾਵਾ ਜੋਹਾਨਸਬਰਗ ‘ਚ ਲੀਡਰਜ਼ ਰਿਟਰੀਟ...
ਸਮਾਜ/Socialਚੰਦਰਯਾਨ-3 ਦੀ ਲੈਂਡਿੰਗ ਸਾਈਟ ਦੇ ਨੇੜੇ ਭੂਚਾਲ ਦੇ ਖ਼ਤਰੇ ਦੀ ਸੰਭਾਵਨਾ! ਵਿਗਿਆਨੀਆਂ ਨੇ ਲੱਭਿਆ ਤੋੜOn PunjabAugust 22, 2023 by On PunjabAugust 22, 20230323 ਚੰਦਰਯਾਨ-3 ਆਪਣੀ ਮੰਜ਼ਿਲ ਦੇ ਬਹੁਤ ਨੇੜੇ ਪਹੁੰਚ ਗਿਆ ਹੈ। ਇਸਰੋ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ 23 ਅਗਸਤ 2023 ਨੂੰ ਸ਼ਾਮ 6.04 ਵਜੇ ਚੰਦ ਦੇ ਦੱਖਣੀ...
ਫਿਲਮ-ਸੰਸਾਰ/Filmyਹਿਜੜਿਆਂ ਨੂੰ ਪੈਦਾ ਕੌਣ ਕਰਦੈ ? ਭਰਾ ਨੇ ਮੰਗੀ ਫਾਂਸੀ, ਰੀਲ ਤੋਂ ਕਿਤੇ ਜ਼ਿਆਦਾ ਦਰਦਨਾਕ ਹੈ ਗੌਰੀ ਸਾਵੰਤ ਦੀ ਰਿਅਲ ਲਾਈਫ ਸਟੋਰੀOn PunjabAugust 22, 2023 by On PunjabAugust 22, 20230818 ਮੈਂ ਗੌਰੀ ਹਾਂ… ਸ਼੍ਰੀ ਗੌਰੀ ਸਾਵੰਤ! ਉਹੀ ਜਿਸ ਨੂੰ ਕੋਈ ਹਿਜੜਾ ਕਹਿੰਦਾ ਹੈ ਤੇ ਕੋਈ ਸੋਸ਼ਲ ਵਰਕਰ। ਕੋਈ ਨੌਟੰਕੀ ਕਹਿੰਦਾ ਹੈ ਤੇ ਕੋਈ ਗੇਮ ਚੇਂਜਰ,...
ਖੇਡ-ਜਗਤ/Sports Newsਡਾਕਟਰੀ ਦੀ ਪੜ੍ਹਾਈ ਛੱਡੀ, ਹੁਣ ਪੈਰਿਸ ਓਲੰਪਿਕ ‘ਚ ਜਿੱਤੇਗੀ ਗੋਲਡ; ਵਰਲਡ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗਾ ਸਿਫਤ ਕੌਰOn PunjabAugust 22, 2023 by On PunjabAugust 22, 20230466 ਜਿਸ ਸ਼ੂਟਿੰਗ ਲਈ ਦੋ ਸਾਲ ਪਹਿਲਾਂ ਸਿਫਤ ਨੇ ਡਾਕਟਰੀ ਦੀ ਪੜ੍ਹਾਈ ਛੱਡੀ ਸੀ, ਉਸੇ ਖੇਡ ‘ਚ ਉਹ ੨੦੨੪ ਦੇ ਪੈਰਿਸ ਓਲੰਪਿਕ ਖੇਡਾਂ ਚ ਦੇਸ਼ ਦੀ...
ਸਮਾਜ/Socialਬ੍ਰਿਟਿਸ਼ ਕੋਲੰਬੀਆ ਦੇ ਜੰਗਲਾਂ ‘ਚ ਲੱਗੀ ਅੱਗ, 30000 ਘਰਾਂ ਨੂੰ ਖ਼ਾਲੀ ਕਰਨ ਦੇ ਹੁਕਮOn PunjabAugust 22, 2023 by On PunjabAugust 22, 20230343 ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਕਰੀਬ 400 ਜੰਗਲਾਂ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਭਿਆਨਕ ਸਥਿਤੀ ਕਾਰਨ ਘੱਟੋ-ਘੱਟ 30,000 ਘਰਾਂ ਨੂੰ...
ਸਮਾਜ/Socialਕੀ ਹੈ ‘Hurriquake’? ਕੈਲੀਫੋਰਨੀਆ ‘ਚ ਆਏ ਤੂਫ਼ਾਨ ਨੇ ਦੁਨੀਆ ਨੂੰ ਦਿੱਤਾ ਇਕ ਨਵਾਂ ਸ਼ਬਦOn PunjabAugust 22, 2023 by On PunjabAugust 22, 20230361 ਅੰਗਰੇਜ਼ੀ ਸ਼ਬਦਕੋਸ਼ ਵਿਚ ਇਕ ਨਵਾਂ ਸ਼ਬਦ ‘ਹਰੀਕੁਏਕ’ (Hurriquake) ਜੁੜਨ ਜਾ ਰਿਹਾ ਹੈ। ਇਹ ਸ਼ਬਦ Hurricane (ਝੱਖੜ) ਤੇ EarthQuake (ਭੂਚਾਲ) ਨੂੰ ਜੋੜ ਕੇ ਦਿੱਤਾ ਗਿਆ ਹੈ।...
ਖਾਸ-ਖਬਰਾਂ/Important NewsLuna 25 ਕਰੈਸ਼ ਦੀ ਕਹਾਣੀ, ਰੂਸੀ ਪੁਲਾੜ ਏਜੰਸੀ ਦੇ ਮੁਖੀ ਨੇ ਕਿਹਾ…ਰੂਸ ਦੇ ਚੰਦਰਮਾ ਮਿਸ਼ਨ ਦੀ ਅਸਫਲਤਾ ਦਾ ਮੁੱਖ ਕਾਰਨ ਇਹ ਸੀOn PunjabAugust 22, 2023 by On PunjabAugust 22, 20230604 ਰੂਸੀ ਪੁਲਾੜ ਯਾਨ ‘ਲੂਨਾ 25’ ਦੇ ਹਾਦਸਾਗ੍ਰਸਤ ਹੋਣ ਨਾਲ ਰੂਸ ਦਾ ਚੰਦਰਮਾ ਮਿਸ਼ਨ ਵੀ ਅਸਫਲ ਹੋ ਗਿਆ ਹੈ। ਹੁਣ ਰੂਸ ਦੀ ਪੁਲਾੜ ਏਜੰਸੀ ਰੋਸਕੋਸਮੌਸ ਦੇ...
ਖਾਸ-ਖਬਰਾਂ/Important Newsਭਾਰਤ ਨੂੰ ਵੱਡਾ ਝਟਕਾ : 26/11 ਮੁੰਬਈ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਦੀ ਹਵਾਲਗੀ ‘ਤੇ ਅਮਰੀਕੀ ਅਦਾਲਤ ਨੇ ਲਾਈ ਰੋਕOn PunjabAugust 22, 2023 by On PunjabAugust 22, 20230591 ਅਮਰੀਕਾ ਦੀ ਇਕ ਜ਼ਿਲ੍ਹਾ ਅਦਾਲਤ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਵਿੱਚ ਕਥਿਤ ਸ਼ਮੂਲੀਅਤ ਦੇ ਮਾਮਲੇ ਵਿੱਚ ਤਹੱਵੁਰ ਹੁਸੈਨ ਰਾਣਾ...