ਸਿਹਤ/Healthਬੱਚਿਆਂਂ ਦੇ ਮਨੋਰੰਜਨ ਲਈ ਜੇਕਰ ਤੁਸੀਂ ਵੱਖ-ਵੱਖ ਤਰ੍ਹਾਂ ਦੇ Gadgets ਦਿੰਦੇ ਹੋ ਤਾਂ ਜਾਣੋ ਇਸ ਨਾਲ ਹੋਣ ਵਾਲੇ ਨੁਕਸਾਨOn PunjabJanuary 17, 2022 by On PunjabJanuary 17, 20220505 ਅਕਸਰ ਲੋਕ ਰੋਂਦੇ ਬੱਚਿਆਂਂ ਦਾ ਮਨੋਰੰਜਨ ਕਰਨ ਲਈ ਹੱਥਾਂ ਵਿੱਚ ਮੋਬਾਈਲ ਫੜ੍ਹਾ ਦਿੰਦੇ ਹਨ, ਪਰ ਇਹ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ। ਇਸ ਨਾਲ ਬੱਚਾ...
ਖੇਡ-ਜਗਤ/Sports Newsਜੋਕੋਵਿਕ ਤੋਂ ਬਿਨਾਂ ਸ਼ੁਰੂ ਹੋਵੇਗਾ ਆਸਟ੍ਰੇਲੀਅਨ ਓਪਨ, ਰਾਫੇਲ ਨਡਾਲ ਕੋਲ ਹੁਣ ਅੱਗੇ ਨਿਕਲਣ ਦਾ ਸੁਨਹਿਰਾ ਮੌਕਾOn PunjabJanuary 17, 2022 by On PunjabJanuary 17, 20220551 ਕੋਰੋਨਾ ਟੀਕਾਕਰਨ ਨਾ ਕਰਵਾਉਣ ਦੇ ਕਾਰਨ ਵੀਜ਼ਾ ਰੱਦ ਹੋਣ ਖ਼ਿਲਾਫ਼ ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦੀ ਅਪੀਲ ‘ਤੇ ਆਸਟ੍ਰੇਲੀਆ ਦੀ ਫੈਡਰਲ ਅਦਾਲਤ ਨੇ...
ਖੇਡ-ਜਗਤ/Sports Newsਬੀਸੀਸੀਆਈ ਚਾਹੁੰਦੀ ਸੀ ਕਿ ਵਿਰਾਟ ਕੋਹਲੀ ਬੈਂਗਲੁਰੂ ’ਚ 100ਵਾਂ ਟੈਸਟ ਮੈਚ ਖੇਡ ਕੇ ਸਨਮਾਨ ਨਾਲ ਕਪਤਾਨੀ ਛੱਡ ਦੇਵੇ, ਨਹੀਂ ਮੰਨੀ ਗੱਲOn PunjabJanuary 17, 2022 by On PunjabJanuary 17, 20220484 ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖ਼ਰੀ ਮੈਚ ਦੇ ਖ਼ਤਮ ਹੋਣ ਦੇ ਇਕ ਦਿਨ ਬਾਅਦ ਵਿਰਾਟ ਨੇ ਕਪਤਾਨੀ...
ਰਾਜਨੀਤੀ/PoliticsPunjab Elections 2022 : ਪੰਜਾਬ ‘ਚ ‘ਆਪ’ ਦਾ CM ਚਿਹਰਾ ਕੌਣ ਹੋਵੇਗਾ, ਕੱਲ੍ਹ 12 ਵਜੇ ਪਾਰਟੀ ਕਰੇਗੀ ਨਾਂ ਦਾ ਐਲਾਨOn PunjabJanuary 17, 2022 by On PunjabJanuary 17, 20220407 ਪਾਰਟੀ ਭਲਕੇ ਦੁਪਹਿਰ 12 ਵਜੇ ਐਲਾਨ ਕਰੇਗੀ ਕਿ ਪੰਜਾਬ ‘ਚ ‘ਆਪ’ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੁੱਖ...
ਰਾਜਨੀਤੀ/PoliticsPunjab Election 2022 : ਹੁਣ ਪੰਜਾਬ ਵਿਧਾਨ ਸਭਾ ਚੋਣਾਂ 20 ਫਰਵਰੀ ਨੂੰ ਹੋਣਗੀਆਂ, ਚੋਣ ਕਮਿਸ਼ਨ ਨੇ ਲਿਆ ਵੱਡਾ ਫ਼ੈਸਲਾ, ਪੜ੍ਹੋ ਸ਼ਡਿਊਲOn PunjabJanuary 17, 2022 by On PunjabJanuary 17, 20220516 ਭਾਰਤੀ ਚੋਣ ਕਮਿਸ਼ਨ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਅਪੀਲ ਤੋਂ ਬਾਅਦ ਪੰਜਾਬ ‘ਚ ਚੋਣਾਂ ਦੀ ਤਰੀਕ ਬਦਲ ਕੇ 20 ਫਰਵਰੀ ਕਰ ਦਿੱਤੀ ਹੈ। ਸੱਤਾਧਾਰੀ ਕਾਂਗਰਸ ਪਾਰਟੀ...
ਖਾਸ-ਖਬਰਾਂ/Important Newsਸਮੁੰਦਰ ‘ਚ ਫਟਿਆ ਜਵਾਲਾਮੁਖੀ, ਅਮਰੀਕਾ, ਆਸਟ੍ਰੇਲੀਆ ਸਮੇਤ ਇਨ੍ਹਾਂ ਦੇਸ਼ਾਂ ‘ਚ ਸੁਨਾਮੀ ਦਾ ਖ਼ਤਰਾOn PunjabJanuary 17, 2022 by On PunjabJanuary 17, 20220536 ਨਿਊਜ਼ੀਲੈਂਡ ਨੇੜੇ ਸਥਿਤ ਟੋਂਗਾ ਟਾਪੂ ਦੇ ਨੇੜੇ ਸਮੁੰਦਰ ‘ਚ ਇਕ ਜਵਾਲਾਮੁਖੀ ਫਟ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਨਾਲ ਲੱਗਦੇ ਦੇਸ਼ਾਂ ‘ਚ ਅਲਰਟ ਜਾਰੀ...
ਖਾਸ-ਖਬਰਾਂ/Important Newsਅਫਗਾਨਿਸਤਾਨ ‘ਚ ਤਾਲਿਬਾਨ ਦਾ ਕਹਿਰ, ਸੰਗੀਤਕਾਰ ਦੇ ਸਾਹਮਣੇ ਸਾੜ ਦਿੱਤਾ ਉਸ ਦਾ ਮਿਊਜ਼ੀਕਲ ਇੰਸਟਰੂਮੈਂਟ ਤੇ ਫਿਰ…On PunjabJanuary 17, 2022 by On PunjabJanuary 17, 20220503 ਅਫਗਾਨਿਸਤਾਨ ਦੇ ਪਕਤੀਆ ‘ਚ ਤਾਲਿਬਾਨ ਨੇ ਇਕ ਸੰਗੀਤਕਾਰ ਦੇ ਮਿਊਜ਼ੀਕਲ ਇੰਸਟਰੂਮੈਂਟ ਨੂੰ ਅੱਗ ਲਾ ਦਿੱਤੀ। ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਸੰਗੀਤਕਾਰ...
ਸਮਾਜ/SocialWorld Covid-19 Update : ਦੁਨੀਆ ਭਰ ’ਚ ਕੋਰੋਨਾ ਨੇ ਢਾਹਿਆ ਕਹਿਰ, ਵਿਸ਼ਵ ਪੱਧਰੀ ਮਾਮਲੇ ਵੱਧ ਕੇ 325.7 ਕਰੋੜ ਹੋਏOn PunjabJanuary 17, 2022 by On PunjabJanuary 17, 20220562 ਪੂਰੀ ਦੁਨੀਆ ‘ਚ ਕੋਰੋਨਾ ਪਾਜ਼ੇਟਿਵ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਰੋਜ਼ਾਨਾ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੇ ਵਿਚਕਾਰ,...
ਸਮਾਜ/Socialਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਮਨ ਦੇ ਹਾਉਤੀ ਬਾਗ਼ੀਆਂ ਨੇ ਕੀਤਾ ਡਰੋਨ ਹਮਲਾ, ਦੋ ਭਾਰਤੀਆਂ ਦੇ ਮਾਰੇ ਜਾਣ ਦੀ ਖਬਰOn PunjabJanuary 17, 2022 by On PunjabJanuary 17, 20220562 ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਹਵਾਈ ਅੱਡੇ ‘ਤੇ ਇਕ ਸ਼ੱਕੀ ਡਰੋਨ ਹਮਲੇ ਦੀ ਸੂਚਨਾ ਮਿਲੀ ਹੈ। ਯਮਨ...
ਫਿਲਮ-ਸੰਸਾਰ/Filmy‘ਪਿਆਰੀ ਸਾਈਨਾ, ਮੈਂ ਆਪਣੇ ਮਜ਼ਾਕ ਲਈ ਮਾਫ਼ੀ ਮੰਗਦਾ ਹਾਂ’,ਸਾਈਨਾ ਨੇਹਵਾਲ ਨਾਲ ਵਿਵਾਦਤ ਟਵੀਟ ਤੋਂ ਬਾਅਦ ਐਕਟਰ ਸਿਧਾਰਥ ਨੇ ਮੰਗੀ ਮਾਫ਼ੀOn PunjabJanuary 13, 2022 by On PunjabJanuary 13, 20220478 ਬਾਲੀਵੁੱਡ ਐਕਟਰ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ਲਈ ਕੀਤੀ ਗਈ ਵਿਵਾਦਤ ਟਿੱਪਣੀ ਲਈ ਮਾਫ਼ੀ ਮੰਗੀ ਹੈ। ਬੀਤੇ ਦਿਨੀਂ ਸਾਈਨਾ ਨੇਹਵਾਲ ਨੇ ਪੰਜਾਬ ਦੇ ਬਠਿੰਡਾ...