Fact Check : ਤਿਰੰਗਾ ਫੜੇ ਯੂਕਰੇਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਇਹ ਫੋਟੋ ਭਾਰਤੀ ਵਿਦਿਆਰਥੀਆਂ ਦੀ ਹੈ, ਪਾਕਿਸਤਾਨੀਆਂ ਦੀ ਨਹੀਂ
ਓਪਰੇਸ਼ਨ ਗੰਗਾ ਤਹਿਤ ਰੂਸ-ਯੂਕਰੇਨ ਯੁੱਧ ਦੌਰਾਨ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਲਿਆਉਣ ਦੇ ਯਤਨ ਜਾਰੀ ਹਨ। ਭਾਰਤ ਤੋਂ ਇਲਾਵਾ ਤੁਰਕੀ ਅਤੇ...

