ਖਾਸ-ਖਬਰਾਂ/Important Newsਵਿਸ਼ਵ ਪੰਜਾਬਣ 1994 ਵਿੰਪੀ ਪਰਮਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾOn PunjabMarch 29, 2022 by On PunjabMarch 29, 20220769 ਵਿਸ਼ਵ ਪੰਜਾਬਣ 1994 ਦੀ ਜੇਤੂ ਮੁਟਿਆਰ ਵਿੰਪੀ ਪਰਮਾਰ ਦੀ ਅੱਜ ਹੋਸ਼ਿਆਰਪੂਰ ਹਸਪਤਾਲ ਵਿਖੇ ਮੌਤ ਹੋ ਗਈ ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੱਭਿਆਚਾਰਕ ਸੱਥ ਪੰਜਾਬ ਦੇ...
ਖਾਸ-ਖਬਰਾਂ/Important Newsਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਿਯੁਕਤੀ ਪੱਤਰ ਦੇਣ ਵਿਚ ਹੋ ਰਹੀ ਏ ਦੇਰੀOn PunjabMarch 29, 2022 by On PunjabMarch 29, 20220477 8 ਸਾਲਾਂ ਤੋਂ ਿਨਯੁਕਤੀ ਪੱਤਰਾਂ ਨੂੰ ਉਡੀਕ ਰਹੇ ਨੌਜਵਾਨਾਂ ਿਦੱਤਾ ਰਣਬੀਰ ਭੁੱਲਰ ਨੂੰ ਮੰਗ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਤੋਂ ਿਨਯੁਕਤੀ ਪੱਤਰਾਂ ਦੀ ਆਸ ਰੱਖੀ...
ਫਿਲਮ-ਸੰਸਾਰ/Filmyਕਿਉਂ ਛੱਡਣਾ ਚਾਹੁੰਦੇ ਸਨ ਫਿਲਮ ਇੰਡਸਟਰੀ Aamir Khan , ਪਰਿਵਾਰਕ ਮੈਂਬਰਾਂ ਕਾਰਨ ਬਦਲਿਆ ਆਪਣਾ ਫੈਸਲਾ, ਜਾਣੋ ਹੋਰ ਬਹੁਤ ਕੁਝOn PunjabMarch 27, 2022 by On PunjabMarch 27, 20220404 ਫਿਲਮ ਅਭਿਨੇਤਾ ਆਮਿਰ ਖਾਨ ਨੇ ਸ਼ਨੀਵਾਰ ਨੂੰ ਖੁਲਾਸਾ ਕੀਤਾ ਕਿ ਦੋ ਸਾਲ ਪਹਿਲਾਂ ਉਨ੍ਹਾਂ ਦੇ ਕਰੀਅਰ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਉਹ ਫਿਲਮ ਉਦਯੋਗ...
ਸਿਹਤ/Healthਵੀਡੀਓ ਗੇਮ ਖੇਡਣ ਨਾਲ ਵਧਦਾ ਹੈ ਬੱਚਿਆਂ ਦਾ IQ ਪੱਧਰ, ਟੈਕਕ੍ਰਿਤੀ ਦੇ ਪ੍ਰੋਫੈਸਰ ਨੇ ਕਿਹਾ-ਪੜ੍ਹਾਈ ‘ਚ ਵੀ ਲਾਗੂ ਹੋਣਾ ਚਾਹੀਦੈOn PunjabMarch 27, 2022 by On PunjabMarch 27, 20220467 ਇੱਕ ਅਧਿਐਨ ਵਿੱਚ ਜਦੋਂ ਮਨੋਵਿਗਿਆਨੀਆਂ ਨੇ ਵਿਦਿਅਕ ਵੀਡੀਓ ਗੇਮਾਂ ਖੇਡ ਕੇ ਬੱਚਿਆਂ ਦੀ ਯੋਗਤਾ ਦੇ ਪੱਧਰਾਂ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਪਾਇਆ ਕਿ ਉਨ੍ਹਾਂ...
ਖਾਸ-ਖਬਰਾਂ/Important NewsUkraine Russia War : ਪੋਲੈਂਡ ‘ਚ ਯੂਕਰੇਨ ਸ਼ਰਨਾਰਥੀਆਂ ਨੂੰ ਮਿਲੇ ਜੋ ਬਾਈਡਨ ,ਪੁਤਿਨ ਨੂੰ ਕਿਹਾ ‘ਕਸਾਈ’On PunjabMarch 27, 2022 by On PunjabMarch 27, 20220441 ਅਮਰੀਕਾ (America) ਦੇ ਰਾਸ਼ਟਰਪਤੀ ਜੋ ਬਾਈਡਨ ਪੋਲੈਂਡ ਦੇ ਦੌਰੇ ‘ਤੇ ਹਨ। ਇੱਥੇ ਉਨ੍ਹਾਂ ਨੇ ਪੋਲੈਂਡ ਦੇ ਰਾਸ਼ਟਰਪਤੀ ਆਂਡਰੇਜ ਡੂਡਾ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਗੱਲਬਾਤ ਤੋਂ ਬਾਅਦ ...
ਖਾਸ-ਖਬਰਾਂ/Important NewsAAP Government: ਭਗਵੰਤ ਮਾਨ ਦਾ 10 ਦਾ ਦਮ! 10 ਦਿਨਾਂ ‘ਚ ਨਵੀਂ ਸਰਕਾਰ ਨੇ ਕੀਤੇ 10 ਵੱਡੇ ਕੰਮOn PunjabMarch 27, 2022 by On PunjabMarch 27, 20220516 ਪੰਜਾਬ ਵਿੱਚ ਸਰਕਾਰ ਬਣਨ ਮਗਰੋਂ 10 ਦਿਨਾਂ ਵਿੱਚ 10 ਵੱਡੇ ਕੰਮ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਆਪਣੇ ਫੇਸਬੁੱਕ ਪੇਜ ਉੱਪਰ ਪੋਸਟ ਪਾ ਕੇ...
ਖਾਸ-ਖਬਰਾਂ/Important News‘ਆਪ’ ਵਿਧਾਇਕਾਂ ਤੋਂ ਖੌਫ ਖਾਣ ਲੱਗਾ ਰੇਤ ਮਾਫੀਆ, ਅਚਨਚੇਤ ਛਾਪਾ ਪੈਣ ਮਗਰੋਂ ਮਸ਼ੀਨਰੀ ਛੱਡ ਕੇ ਭੱਜੇOn PunjabMarch 27, 2022 by On PunjabMarch 27, 20220527 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵਿਧਾਇਕ ਖੁਦ ਨਾਜਾਇਜ਼ ਮਾਇਨਿੰਗ ਨੂੰ ਰੋਕਣ ਲਈ ਛਾਪੇ ਮਾਰ ਰਹੇ ਹਨ। ਇਸੇ ਕੜੀ ਅਧੀਨ ਸਮਰਾਲਾ ਦੇ...
ਖਾਸ-ਖਬਰਾਂ/Important Newsਕੈਨੇਡਾ ਦਾ ਵੱਡਾ ਐਲਾਨ, ਮਿਆਂਮਾਰ ਫੌਜੀ ਸ਼ਾਸਨ ਨੂੰ ਹਥਿਆਰ ਸਪਲਾਈ ਕਰਨ ਵਾਲਿਆਂ ‘ਤੇ ਲੱਗੀਆਂ ਪਾਬੰਦੀਆਂOn PunjabMarch 27, 2022 by On PunjabMarch 27, 20220906 ਕੈਨੇਡਾ ਨੇ ਸ਼ੁੱਕਰਵਾਰ ਨੂੰ ਸਖਤ ਕਾਰਵਾਈ ਕਰਦੇ ਹੋਏ ਮਿਆਂਮਾਰ ਦੇ ਫੌਜੀ ਅਧਿਕਾਰੀਆਂ ਨੂੰ ਹਥਿਆਰ ਖਰੀਦਣ ਲਈ ਜ਼ਿੰਮੇਵਾਰ ਵਿਅਕਤੀਆਂ ਅਤੇ ਸੰਸਥਾਵਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।...
ਖਾਸ-ਖਬਰਾਂ/Important Newsਇਮਰਾਨ ਖਾਨ ‘ਤੇ ਮਰੀਅਮ ਨਵਾਜ਼ ਦਾ ਤੰਜ਼, ਕਿਹਾ- ਪ੍ਰਧਾਨ ਮੰਤਰੀ ਨੂੰ ਅਲਵਿਦਾ ਕਹਿਣ ਇਸਲਾਮਾਬਾਦ ਜਾਣਗੇ ਵਿਰੋਧੀ ਧਿਰOn PunjabMarch 27, 2022 by On PunjabMarch 27, 20220558 ਪਾਕਿਸਤਾਨ ਦੀ ਇਮਰਾਨ ਸਰਕਾਰ ਖ਼ਤਰੇ ‘ਚ ਹੈ, ਜਿਸ ਕਾਰਨ ਪਾਕਿ ਪ੍ਰਧਾਨ ਮੰਤਰੀ ਅੱਜ ਇਸਲਾਮਾਬਾਦ ‘ਚ ਮੈਗਾ ਰੈਲੀ ਕਰਨ ਜਾ ਰਹੇ ਹਨ। ਇਮਰਾਨ ਦੀ ਇਸ ਰੈਲੀ...
ਖਾਸ-ਖਬਰਾਂ/Important News‘ਵਨ ਚਾਈਲਡ ਪਾਲਿਸੀ’ ਨਾਲ ਸਦਵੇ ‘ਚ ਚੀਨ, ਸਰਕਾਰੀ ਮੁਲਾਜ਼ਮਾਂ ਨੂੰ ਦੇਰ ਨਾਲ ਰਿਟਾਇਰਮੈਂਟ ਦੇਣ ਦਾ ਕੀਤਾ ਫੈਸਲਾOn PunjabMarch 27, 2022 by On PunjabMarch 27, 20220422 ਚੀਨ ਆਪਣੀ ਵਧਦੀ ਆਬਾਦੀ ਨੂੰ ਲੈ ਕੇ ਚਿੰਤਤ ਹੈ। ਦਰਅਸਲ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਚੀਨ ਨੇ ਚੀਨ ਵਿੱਚ ਆਬਾਦੀ ਕੰਟਰੋਲ ਲਈ...