ਰਾਜਨੀਤੀ/PoliticsCM ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਪੰਜਾਬ ‘ਚ ਤਾਇਨਾਤ ਹੋਣਗੀਆਂ 10 ਪੈਰਾ ਮਿਲਟਰੀ ਫੌਜੀ ਬਲਾਂ ਦੀਆਂ 10 ਹੋਰ ਕੰਪਨੀਆਂOn PunjabMay 19, 2022 by On PunjabMay 19, 20220400 ਸੀਐੱਮ ਮਾਨ ਨੇ ਅੱਜ ਦਿੱਲੀ ਵਿੱਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਸੀਐੱਮ ਭਗੰਵਤ ਮਾਨ ਨੇ ਕਿਹਾ ਇਸ ਮੀਟਿੰਗ ਵਿੱਚ ਕਈ ਮੁੱਦਿਆ ਤੇ ਚਰਚਾ...
ਰਾਜਨੀਤੀ/PoliticsCongress meet : ਕਾਂਗਰਸ ਰਾਜ ਸਰਕਾਰ ਦੇ ਮੰਤਰੀਆਂ, ਕਾਰਜਕਾਰੀ ਸੂਬਾ ਪ੍ਰਧਾਨਾਂ ਅਤੇ ਪਾਰਟੀ ਬੁਲਾਰਿਆਂ ਦੀ ਬੁਲਾਏਗੀ ਮੀਟਿੰਗOn PunjabMay 19, 2022 by On PunjabMay 19, 20220498 ਕਾਂਗਰਸ ਨੇ ਉਨ੍ਹਾਂ ਆਗੂਆਂ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ ਜੋ ਉਦੈਪੁਰ ਚਿੰਤਨ ਸ਼ਿਵਿਰ ਵਿੱਚ ਸ਼ਾਮਲ ਨਹੀਂ ਹੋ ਸਕੇ। ਸੂਤਰਾਂ ਨੇ ਦੱਸਿਆ ਕਿ ਇਸ...
ਖੇਡ-ਜਗਤ/Sports NewsAsian Para Games postponed : ਚੀਨ ‘ਚ ਕੋਵਿਡ ਕਾਰਨ ਪੈਰਾ ਏਸ਼ੀਅਨ ਖੇਡਾਂ ਵੀ ਮੁਲਤਵੀOn PunjabMay 18, 2022 by On PunjabMay 18, 20220474 ਚੀਨ ਦੇ ਹਾਂਗਝੋਊ ਵਿਚ ਨੌਂ ਤੋਂ 15 ਅਕਤੂਬਰ ਤਕ ਹੋਣ ਵਾਲੀਆਂ ਏਸ਼ਿਆਈ ਪੈਰਾ ਖੇਡਾਂ ਨੂੰ ਕੋਵਿਡ ਮਹਾਮਾਰੀ ਨਾਲ ਜੁੜੀਆਂ ਚਿੰਤਾਵਾਂ ਕਾਰਨ ਮੁਲਤਵੀ ਕਰ ਦਿੱਤਾ ਗਿਆ।...
ਫਿਲਮ-ਸੰਸਾਰ/FilmyAnupamaa : ਐਕਸ ਹਸਬੈਂਡ ਸਾਹਮਣੇ ਅਨੁਪਮਾ ਨੇ ਲਏ ਅਨੁਜ ਨਾਲ ਸੱਤ ਫੇਰੇ, ਗਰੈਂਡ ਵਿਆਹ ਦੀ ਵੀਡੀਓ ਵਾਇਰਲOn PunjabMay 18, 2022 by On PunjabMay 18, 20220462 ਅਨੁਪਮਾ ਸ਼ੋਅ ਦੇ ਫੈਨਜ਼ ਦੀ ਖੁਸ਼ੀ ਇਨ੍ਹੀਂ ਦਿਨੀਂ ਸੱਤਵੇਂ ਅਸਮਾਨ ‘ਤੇ ਹੈ ਕਿਉਂਕਿ ਉਨ੍ਹਾਂ ਦੇ ਪਸੰਦੀਦਾ ਕਪਲ ਅਨੁਜ ਤੇ ਅਨੁਪਮਾ ਫਾਇਨਲੀ ਵਿਆਹ ਦੇ ਬੰਧਨ ‘ਚ...
ਸਿਹਤ/HealthDry Mouth Problems:ਵਾਰ-ਵਾਰ ਸੁੱਕੇ ਮੂੰਹ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼ , ਜੋ ਇਨ੍ਹਾਂ ਬਿਮਾਰੀਆਂ ਵੱਲ ਕਰਦਾ ਹੈ ਇਸ਼ਾਰਾOn PunjabMay 18, 2022 by On PunjabMay 18, 20220367 ਸੁੱਕੇ ਮੂੰਹ ਦੀ ਸਮੱਸਿਆ : ਜਦੋਂ ਲਾਰ ਗਲੈਂਡਜ਼ ਲਾਰ ਬਣਾਉਣਾ ਬੰਦ ਕਰ ਦਿੰਦੀ ਹੈ, ਤਾਂ ਮੂੰਹ ਸੁੱਕਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨੂੰ ਜ਼ੀਰੋਸਟੋਮੀਆ...
ਸਿਹਤ/HealthAmazing Weight Loss Formula: ਇਸ ਇਕ ਤਰਲ ਦੀ ਮਦਦ ਨਾਲ ਤੁਸੀਂ ਆਸਾਨੀ ਨਾਲ ਘਟਾ ਸਕਦੇ ਹੋ ਭਾਰ, ਜਾਣੋ ਕਿਵੇਂOn PunjabMay 18, 2022 by On PunjabMay 18, 202201583 ਭਾਰ ਘੱਟ ਕਰਨ ਦੀ ਜੱਦੋਜਹਿਦ ਵਿੱਚ ਕੋਈ ਵੀ ਸੁਝਾਅ ਦਿੰਦਾ ਹੈ ਤਾਂ ਜ਼ਿਆਦਾਤਰ ਲੋਕ ਇਸ ਦਾ ਅੰਨ੍ਹੇਵਾਹ ਪਾਲਣ ਕਰਦੇ ਹਨ ਪਰ ਕੀ ਤੁਸੀਂ ਕਦੇ ਪਾਣੀ...
ਖਾਸ-ਖਬਰਾਂ/Important Newsਹਜ਼ਾਰਾਂ ਭਾਰਤੀਆਂ ਲਈ ਖੁਸ਼ਖਬਰੀ, ਅਮਰੀਕਾ ’ਚ ਗ੍ਰੀਨ ਕਾਰਡ ਸਬੰਧੀ ਅਰਜ਼ੀਆਂ ਛੇ ਮਹੀਨੇ ’ਚ ਨਿਪਟਾਉਣ ਦੀ ਸਿਫਾਰਸ਼On PunjabMay 18, 2022 by On PunjabMay 18, 20220607 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸਲਾਹਕਾਰ ਕਮਿਸ਼ਨ ਨੇ ਗ੍ਰੀਨ ਕਾਰਡ ਜਾਂ ਪੀਆਰ (ਸਥਾਈ ਰਿਹਾਇਸ਼) ਸਬੰਧੀ ਸਾਰੀਆਂ ਅਰਜ਼ੀਆਂ ਦਾ ਨਿਪਟਾਰਾ ਛੇ ਮਹੀਨਿਆਂ ਦੇ ਅੰਦਰ ਕਰਨ...
ਖਾਸ-ਖਬਰਾਂ/Important NewsSri lanka Crisis: ਸ੍ਰੀਲੰਕਾ ਦੀ ਸੰਸਦ ’ਚ ਡਿੱਗਿਆ ਰਾਸ਼ਟਰਪਤੀ ਖ਼ਿਲਾਫ਼ ਬੇਭਰੋਸਗੀ ਮਤਾ,119 ਸੰਸਦ ਮੈਂਬਰਾਂ ਨੇ ਮਤੇ ਖ਼ਿਲਾਫ਼ ਤੇ 68 ਨੇ ਪਾਈOn PunjabMay 18, 2022 by On PunjabMay 18, 20220430 ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਮੰਗਲਵਾਰ ਨੂੰ ਸੰਸਦ ’ਚ ਡਿੱਗ ਗਿਆ। ਆਜ਼ਾਦੀ ਤੋਂ ਬਾਅਦ ਸਭ ਤੋਂ...
ਸਮਾਜ/SocialImran Khan Probe: ਇਮਰਾਨ ਦੇ ਕਾਰਜਕਾਲ ‘ਚ ਸਥਾਪਿਤ ਯੂਨੀਵਰਸਿਟੀ ਖ਼ਿਲਾਫ਼ ਜਾਂਚ ਦੇ ਹੁਕਮOn PunjabMay 18, 2022 by On PunjabMay 18, 20220432 ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਸਾਬਕਾ ਪੀਐੱਮ ਦੇ ਕਾਰਜਕਾਲ ‘ਚ ਸਥਾਪਿਤ ਇਕ ਯੂਨੀਵਰਸਿਟੀ ਨੂੰ...
ਖਾਸ-ਖਬਰਾਂ/Important Newsਗੁਜਰਾਤ ‘ਚ ਨਮਕ ਫੈਕਟਰੀ ਦੀ ਕੰਧ ਡਿੱਗਣ ਕਾਰਨ 12 ਲੋਕਾਂ ਦੀ ਮੌਤ, ਪੀਐਮ ਮੋਦੀ ਨੇ ਜਤਾਇਆ ਦੁੱਖOn PunjabMay 18, 2022 by On PunjabMay 18, 20220518 ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਲੂਣ ਫੈਕਟਰੀ ਦੀ ਕੰਧ ਡਿੱਗ ਗਈ ਹੈ। ਮਲਬੇ ਹੇਠ ਦੱਬਣ ਕਾਰਨ ਕਰੀਬ 12 ਮਜ਼ਦੂਰਾਂ...