ਖਾਸ-ਖਬਰਾਂ/Important NewsWorld : ਹੁਣ ਕੈਨੇਡਾ ਦੀ ਹਰ ਸਿਗਰਟ ‘ਤੇ ਲਿਖੀ ਹੋਵੇਗੀ ਸਿਹਤ ਚਿਤਾਵਨੀ, ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼On PunjabJune 13, 2022 by On PunjabJune 13, 202202355 ਕੈਨੇਡਾ ਦੁਨੀਆ ਸਾਹਮਣੇ ਇੱਕ ਵੱਡੀ ਮਿਸਾਲ ਪੇਸ਼ ਕਰਨ ਜਾ ਰਿਹਾ ਹੈ। ਲੋਕਾਂ ਨੂੰ ਨਸ਼ਾ ਮੁਕਤ ਕਰਨ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਇੱਥੇ...
ਰਾਜਨੀਤੀ/PoliticsNational Herald Case : ਸਮ੍ਰਿਤੀ ਈਰਾਨੀ ਨੇ ਕਾਂਗਰਸ ਪ੍ਰਦਰਸ਼ਨ ‘ਤੇ ਬੋਲਿਆ ਹਮਲਾ, ਕਿਹਾ – ‘ਲੋਕਤੰਤਰ ਨਹੀਂ, ਗਾਂਧੀ ਪਰਿਵਾਰ ਦੀ 2 ਹਜ਼ਾਰ ਕਰੋੜ ਦੀ ਜਾਇਦਾਦ ਬਚਾਉਣ ਦੀ ਕੋਸ਼ਿਸ਼’On PunjabJune 13, 2022 by On PunjabJune 13, 20220522 ਨੈਸ਼ਨਲ ਹੈਰਾਲਡ ਮਾਮਲੇ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸੋਮਵਾਰ ਨੂੰ ਈਡੀ ਦਫ਼ਤਰ ‘ਚ ਪੇਸ਼ ਹੋਏ। ਈਡੀ ਵੱਲੋਂ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤੇ...
ਰਾਜਨੀਤੀ/Politicsਭਾਰਤ ਦੇ ਪਹਿਲੇ ਭੂਮੀਗਤ ਅਜਾਇਬ ਘਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀOn PunjabJune 13, 2022 by On PunjabJune 13, 20220415 ਧਾਨ ਮੰਤਰੀ ਨਰਿੰਦਰ ਮੋਦੀ 14 ਜੂਨ ਨੂੰ ਦੇਸ਼ ਦੇ ਪਹਿਲੇ ਭੂਮੀਗਤ ਮਿਊਜ਼ੀਅਮ ‘ਗੈਲਰੀ ਆਫ਼ ਰੈਵੋਲਿਊਸ਼ਨਰੀਜ਼’ ਦਾ ਉਦਘਾਟਨ ਕਰਨਗੇ। ਇਹ ਅਜਾਇਬ ਘਰ ਭਾਰਤੀ ਸੁਤੰਤਰਤਾ ਅੰਦੋਲਨ ਦੇ...
ਸਮਾਜ/Socialਸਿੱਧੂ ਮੂਸੇਵਾਲਾ ‘ਤੇ ਗੋਲ਼ੀਆਂ ਚਲਾਉਣ ਵਾਲੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗੁਜਰਾਤ ਤੋਂ ਗ੍ਰਿਫ਼ਤਾਰOn PunjabJune 13, 2022 by On PunjabJune 13, 20220534 ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ‘ਚ ਲੱਗੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਹੱਤਿਆਕਾਂਡ ‘ਚ ਸ਼ਾਮਲ ਸ਼ਾਰਪ...
ਖਾਸ-ਖਬਰਾਂ/Important Newsਪਟਿਆਲਾ ‘ਚ ਦਰਗਾਹ ‘ਤੇ ਮੱਥਾ ਟੇਕਣ ਬਹਾਨੇ ਪਤਨੀ ਨੂੰ ਨਹਿਰ ‘ਚ ਦਿੱਤਾ ਧੱਕਾ, ਦੋ ਸਾਲ ਪਹਿਲਾਂ ਹੋਈ ਸੀ ਲਵ ਮੈਰਿਜOn PunjabJune 13, 2022 by On PunjabJune 13, 20220496 ਪਤੀ ਵਲੋਂ ਪਤਨੀ ਨੂੰ ਨਹਿਰ ‘ਚ ਸੁੱਟ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰੰਜਨਾ ਵਜੋਂ ਹੋਈ ਹੈ ਜਿਸਦੇ ਪਤੀ ਸੰਜੂ...
ਸਮਾਜ/Socialਵੱਡੀ ਅਪਡੇਟ : 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਸਾਬਕਾ ਮੰਤਰੀ ਧਰਮਸੋਤ, ਹੁਣ 27 ਜੂਨ ਨੂੰ ਕੋਰਟ ‘ਚ ਕੀਤਾ ਜਾਵੇਗਾ ਪੇਸ਼On PunjabJune 13, 2022 by On PunjabJune 13, 20220468 ਭ੍ਰਿਸ਼ਟਾਚਾਰ ਦੇ ਲੱਗੇ ਦੋਸ਼ਾਂ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ (Sadhu Singh Dharamsot) ਨੂੰ ਅੱਜ ਮੋਹਾਲੀ ਕੋਰਟ (Mohali Court)...
ਫਿਲਮ-ਸੰਸਾਰ/FilmyKhuda Haafiz 2 Agni Pariksha Fame ਐਕਸਟ੍ਰੇਸ ਸ਼ਿਵਾਲਿਕਾ ਓਬੇਰੋਯ ਨੇ ਮੂਵੀ ‘ਚ ਰੋਲ ਨੂੰ ਲੈ ਕੇ ਕਿਹਾ, ‘ਇਸ ਵਾਰ ਕਿਰਦਾਰ ‘ਚ ਹੋਣਗੀਆਂ ਕਈ ਪਰਤਾ’On PunjabJune 12, 2022 by On PunjabJune 12, 202203298 ਕੋਰੋਨਾ ਦੌਰਾਨ ਕਈ ਫਿਲਮਾਂ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਈਆਂ ਸਨ। ਇਨ੍ਹਾਂ ‘ਚੋਂ ਇਕ ਫਿਲਮ ‘ਖੁਦਾ ਹਾਫਿਜ਼’ ਸੀ। ਹੁਣ ਇਸ ਦਾ ਦੂਜਾ ਭਾਗ ਖੁਦਾ ‘ਹਾਫਿਜ਼ ਚੈਪਟਰ...
ਫਿਲਮ-ਸੰਸਾਰ/FilmyDream Girl 2 ‘ਚ ਤੇਜਸਵੀ ਪ੍ਰਕਾਸ਼ ਨਾਲ ਨਹੀਂ, ਆਯੁਸ਼ਮਾਨ ਖੁਰਾਨਾ ਨਾਲ ਹੋਵੇਗੀ ਇਸ ਅਦਾਕਾਰਾ ਦੀ ਜੋੜੀ, ‘ਅਨੇਕ’ ਤੋਂ ਬਾਅਦ ਕੀ ਲੱਗੇਗੀ ਅਦਾਕਾਰ ਦੀ ਕਿਸ਼ਤੀ ਕਿਨਾਰੇ?On PunjabJune 12, 2022 by On PunjabJune 12, 20220454 ਸਾਲ 2019 ਵਿੱਚ ਆਈ ਆਯੁਸ਼ਮਾਨ ਖੁਰਾਨਾ ਅਤੇ ਨੁਸਰਤ ਭਰੂਚਾ ਸਟਾਰਰ ਫਿਲਮ ਡ੍ਰੀਮ ਗਰਲ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦੀ ਪੰਚਲਾਈਨ ਅਤੇ ਕਹਾਣੀ...
ਖੇਡ-ਜਗਤ/Sports News200 ਖਿਡਾਰੀਆਂ ਦੀ ਹੋਵੇਗੀ ਜੀਪੀਬੀਐੱਲ ਲਈ ਨਿਲਾਮੀOn PunjabJune 12, 2022 by On PunjabJune 12, 20220410 ਗ੍ਰਾਂ ਪੀ ਬੈਡਮਿੰਟਨ ਲੀਗ (ਜੀਪੀਬੀਐੱਲ) ਦੇ ਸ਼ੁਰੂਆਤੀ ਗੇੜ ਲਈ ਲਗਭਗ 200 ਖਿਡਾਰੀਆਂ ਦੀ ਨਿਲਾਮੀ ਐਤਵਾਰ ਨੂੰ ਇੱਥੇ ਕਰਵਾਈ ਜਾਵੇਗੀ। ਜੀਪੀਬੀਐੱਲ ਵਿਚ ਅੱਠ ਫਰੈਂਚਾਈਜ਼ੀ, ਬੈਂਗਲੁਰੂ ਲਾਇਨਜ਼,...
ਸਿਹਤ/Healthਸ਼ੂਗਰ ਨੂੰ ਇੰਸਟੈਂਟ ਕੰਟਰੋਲ ਕਰਨ ਲਈ diabetes ਦੇ ਮਰੀਜ਼ ਰੋਜ਼ਾਨਾ ਪੀਣ ਇਹ ਦੇਸੀ ਡ੍ਰਿੰਕOn PunjabJune 12, 2022 by On PunjabJune 12, 20220486 ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਇਹ ਇੱਕ ਅਜਿਹੀ ਬਿਮਾਰੀ ਹੈ, ਜੋ ਇੱਕ ਵਾਰ ਹੋ ਜਾਂਦੀ ਹੈ, ਜੀਵਨ ਭਰ ਇਸਦੇ ਨਾਲ...