ਖਾਸ-ਖਬਰਾਂ/Important NewsMexico Shootout: ਮੈਕਸੀਕੋ ‘ਚ ਸੁਰੱਖਿਆ ਬਲਾਂ ਨਾਲ ਗੋਲੀਬਾਰੀ ‘ਚ 10 ਸ਼ੱਕੀ ਅਪਰਾਧੀ ਮਰੇ, ਤਿੰਨ ਸੁਰੱਖਿਆ ਕਰਮਚਾਰੀ ਹੋਏ ਜ਼ਖਮੀOn PunjabJune 15, 2022 by On PunjabJune 15, 202203225 ਮੈਕਸੀਕੋ ਸਿਟੀ ਦੀ ਸਰਹੱਦ ‘ਤੇ ਗੋਲੀਬਾਰੀ ‘ਚ ਤਿੰਨ ਸੁਰੱਖਿਆ ਬਲ ਜ਼ਖਮੀ ਹੋ ਗਏ। ਜਦਕਿ 10 ਸ਼ੱਕੀ ਅਪਰਾਧੀ ਮਾਰੇ ਗਏ। ਮੈਕਸੀਕੋ ਰਾਜ ਦੇ ਅਧਿਕਾਰੀਆਂ ਨੇ ਮੰਗਲਵਾਰ...
ਸਿਹਤ/Healthਮੋਮੋਜ਼ ਖਾਣ ਦੇ ਸ਼ੌਕੀਨ ਹੋ ਤਾਂ ਹੋ ਜਾਓ ਸਾਵਧਾਨ, AIIMS ਦੇ ਡਾਕਟਰਾਂ ਨੇ ਦਿੱਤੀ ਚਿਤਾਵਨੀOn PunjabJune 15, 2022 by On PunjabJune 15, 20220468 ਜੇਕਰ ਤੁਸੀਂ ਵੀ ਮੋਮੋਜ਼ ਖਾਣ ਦੇ ਸ਼ੌਕੀਨ ਹੋ ਤਾਂ ਤੁਰੰਤ ਚੌਕਸ ਹੋ ਜਾਓ ਕਿਉਂਕਿ ਥੋੜ੍ਹੀ ਜਿਹੀ ਲਾਪਰਵਾਹੀ ਜਾਨ ਦਾ ਦੁਸ਼ਮਣ ਬਣ ਸਕਦੀ ਹੈ। ਦਰਅਸਲ, ਹਾਲ...
ਖਾਸ-ਖਬਰਾਂ/Important NewsLawrence Bishnoi ਨੇ ਕਾਲਜ ਦੇ ਝਗੜਿਆਂ ਨਾਲ ਰੱਖਿਆ ਅਪਰਾਧ ਦੀ ਦੁਨੀਆ ‘ਚ ਕਦਮ, ਮੂਸੇਵਾਲਾ ਹੱਤਿਆਕਾਂਡ ‘ਚ ਆਇਆ ਨਾਂ; ਸਲਮਾਨ ਖ਼ਾਨ ਨੂੰ ਵੀ ਦਿੱਤੀ ਧਮਕੀOn PunjabJune 15, 2022 by On PunjabJune 15, 20220411 ਲਾਰੈਂਸ ਬਿਸ਼ਨੋਈ, ਜਿਸ ਦਾ ਨਾਂ ਇਕ ਵਾਰ ਫਿਰ ਸਾਰਿਆਂ ਦੇ ਬੁੱਲਾਂ ‘ਤੇ ਹੈ ਕਿ ਇਕ ਆਮ ਵਿਦਿਆਰਥੀ ਦੇ ਮਸ਼ਹੂਰ ਗੈਂਗਸਟਰ ਬਣਨ ਦੀ ਕਹਾਣੀ ਕਿਸੇ ਫਿਲਮ...
ਸਮਾਜ/Socialਕੇਜਰੀਵਾਲ ਤੇ ਮਾਨ ਦੇ ਆਉਣ ਤੋਂ ਪਹਿਲਾਂ ਜਲੰਧਰ ‘ਚ ਮਾਹੌਲ ਵਿਗਾੜਨ ਦੀ ਸਾਜ਼ਿਸ਼, ਕੰਧਾਂ ‘ਤੇ ਲਿਖਿਆ ‘ਖ਼ਾਲਿਸਤਾਨ ਜ਼ਿੰਦਾਬਾਦ’On PunjabJune 15, 2022 by On PunjabJune 15, 20220418 ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ (Arvind Kejriwal) ਅਤੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਜਲੰਧਰ ਆਉਣ ਕਾਰਨ ਸੁਰੱਖਿਆ ਦੇ ਸਖ਼ਤ ਇੰਤਜ਼ਾਮਾਤ...
ਸਮਾਜ/Socialਮਾਨਸਾ ‘ਚ ਗੈਂਗਸਟਰ ਬਿਸ਼ਨੋਈ ਦੀ ਜਾਨ ਨੂੰ ਖ਼ਤਰਾ, ਇਸ ਲਈ ਮੋਹਾਲੀ CIA ‘ਚ ਹੋ ਰਹੀ ਪੁੱਛਗਿੱਛ, ਪੁਲਿਸ ਛਾਉਣੀ ‘ਚ ਤਬਦੀਲ ਹੋਇਆ ਖਰੜOn PunjabJune 15, 2022 by On PunjabJune 15, 20220575 ਪੰਜਾਬੀ ਗਾਇਕ ਮੂਸੇਵਾਲਾ ਹੱਤਿਆਕਾਂਡ ‘ਚ ਗ੍ਰਿਫ਼ਤਾਰ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਮਾਨਸਾ ਤੋਂ ਖਰੜ ਲੈ ਕੇ ਆਉਣ ਦਾ ਕਾਰਨ ਉਸ ਦੀ ਜਾਨ ਨੂੰ ਖਤਰਾ ਦੱਸਿਆ ਜਾ...
ਖੇਡ-ਜਗਤ/Sports Newsਅਲਵਿਦਾ ਹਰੀ ਚੰਦ…ਦੋ ਵਾਰ ਏਸ਼ੀਅਨ ਗੇਮਜ਼ ‘ਚ ਗੋਲਡ ਜਿੱਤਣ ਵਾਲੇ ਅਥਲੀਟ ਹਰੀ ਚੰਦ ਦਾ ਜਲੰਧਰ ‘ਚ ਦੇਹਾਂਤOn PunjabJune 13, 2022 by On PunjabJune 13, 20220680 ਦੋ ਵਾਰ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੇ ਓਲੰਪਿਕ ਖੇਡਾਂ ‘ਚ ਹਿੱਸਾ ਲੈਣ ਵਾਲੇ ਟਾਂਡਾ ਦੇ ਪਿੰਡ ਘੋੜਾਵਾਹਾ ਦੇ ਅਥਲੀਟ ਹਰੀ ਚੰਦ ਦਾ ਐਤਵਾਰ...
ਫਿਲਮ-ਸੰਸਾਰ/FilmySidhanth Kapoor Detension: ਪੁੱਤਰ ਸਿਧਾਂਤ ਕਪੂਰ ਦਾ ਪੁਲਿਸ ਹਿਰਾਸਤ ‘ਚ ਹੋਣ ‘ਤੇ ਸ਼ਕਤੀ ਕਪੂਰ ਨੇ ਤੋੜੀ ਚੁੱਪੀ, ਕਿਹਾ- ਬੰਗਲੌਰ ਗਿਆ ਸੀ ਪਰ…On PunjabJune 13, 2022 by On PunjabJune 13, 20220720 ਅਭਿਨੇਤਾ ਸ਼ਕਤੀ ਕਪੂਰ ਦੇ ਬੇਟੇ ਸਿਧਾਂਤ ਕਪੂਰ ਨੂੰ ਬੈਂਗਲੁਰੂ ਪੁਲਿਸ ਨੇ ਡਰੱਗਜ਼ ਲੈਣ ਦੇ ਦੋਸ਼ ‘ਚ ਹਿਰਾਸਤ ‘ਚ ਲੈ ਲਿਆ ਹੈ। ਰਿਪੋਰਟ ਮੁਤਾਬਕ ਪੁਲਿਸ ਨੇ...
ਸਿਹਤ/HealthPeanuts Benefits: ਡਾਇਬਟੀਜ਼ ਦੇ ਜੋਖਮ ਨੂੰ ਘੱਟ ਕਰਨ ਦੇ ਨਾਲ-ਨਾਲ ਭਾਰ ਘਟਾਉਣ ‘ਚ ਵੀ ਮਦਦਗਾਰ ਹੈ ਮੂੰਗਫਲੀ, ਇਸ ਤਰ੍ਹਾਂ ਕਰੋ ਸੇਵਨOn PunjabJune 13, 2022 by On PunjabJune 13, 202202698 ਪੋਹਾ, ਸਾਬੂਦਾਣਾ ਖਿਚੜੀ ਅਤੇ ਹੋਰ ਕਈ ਪਕਵਾਨਾਂ ਦਾ ਸਵਾਦ ਵਧਾਉਣ ਲਈ ਮੂੰਗਫਲੀ (ਸ਼ੇਂਗਦਾਣਾ) ਬਹੁਤ ਹੀ ਵਧੀਆ ਖਾਣ ਵਾਲੀ ਚੀਜ਼ ਹੈ। ਜਿਸ ਵਿੱਚ ਪ੍ਰੋਟੀਨ ਅਤੇ ਫਾਈਬਰ...
ਸਿਹਤ/Healthਬੇਸਨ ਦੀ ਰੋਟੀ ਡਾਇਬਟੀਜ਼ ਦੇ ਮਰੀਜ਼ਾਂ ਲਈ ਹੈ ਵਰਦਾਨ, ਬਲੱਡ ਸ਼ੂਗਰ ਠੀਕ ਰਹੇਗੀ, ਬਹੁਤ ਸਾਰੇ ਹੋਣਗੇ ਫਾਇਦੇOn PunjabJune 13, 2022 by On PunjabJune 13, 20220787 ਸ਼ੂਗਰ ਰੋਗੀਆਂ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੁੰਦੀ ਹੈ ਅਤੇ ਜੇਕਰ ਉਹ ਸਿਹਤਮੰਦ ਭੋਜਨ ਨਹੀਂ ਖਾਂਦੇ ਤਾਂ ਸ਼ੂਗਰ ਦੇ...
ਖਾਸ-ਖਬਰਾਂ/Important NewsProphet Controversy : ਪਾਕਿਸਤਾਨ ਤੇ ਹੋਰ ਦੇਸ਼ਾਂ ਨੇ ਜਾਣਬੁੱਝ ਕੇ ਪੈਗੰਬਰ ਵਿਵਾਦ ਦੀ ਅੱਗ ਨੂੰ ਭੜਕਾਇਆ, ਅਜਿਹਾ ਫੈਲਾਇਆ ਭਰਮOn PunjabJune 13, 2022 by On PunjabJune 13, 202201956 ਪੈਗੰਬਰ ਮੁਹੰਮਦ ‘ਤੇ ਟਿੱਪਣੀ ਦੇ ਮਾਮਲੇ ‘ਚ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਰਤ ‘ਚ ਵਿਵਾਦ ਦੀ ਅੱਗ ਭੜਕਾਈ ਗਈ। ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਦੇ ਹਜ਼ਾਰਾਂ...