ਸਮਾਜ/Socialਸਿੰਗਾਪੁਰ ’ਚ ਸਿੱਖਾਂ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਅਮਰਦੀਪ ਸਿੰਘ ਮਿਲਿਆ ਗੁਰੂ ਨਾਨਕ ਇੰਟਰਫੇਥ ਪੁਰਸਕਾਰOn PunjabNovember 9, 2022 by On PunjabNovember 9, 20220441 ਸਿੰਗਾਪੁਰ ’ਚ ਸਿੱਖਾਂ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਤੇ ਡਾਕੂਮੈਂਟਰੀ ਨਿਰਮਾਤਾ ਅਮਰਦੀਪ ਸਿੰਘ ਨੂੰ ਸਾਲ 2022 ਲਈ ‘ਗੁਰੂ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਿਤ ਕੀਤਾ...
ਖਾਸ-ਖਬਰਾਂ/Important Newsਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਬੇਹੱਦ ਕਾਮਯਾਬ ਰਹੀOn PunjabNovember 9, 2022 by On PunjabNovember 9, 20220436 ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਨਵੰਬਰ 2020 ਵਿੱਚ ਪਹਿਲੀ ਅੰਤਰਰਾਸ਼ਟਰੀ ਕਾਵਿ ਮਿਲਣੀ ਹੋਈ ਸੀ ਜੋ ਕਿ ਬੇਹੱਦ ਕਾਮਯਾਬ ਹੋ ਨਿਬੜੀ ਸੀ। ਹੁਣ ਇਸ ਕਾਵਿ ਮਿਲਣੀ ਨੂੰ...
ਰਾਜਨੀਤੀ/Politicsਰਾਹੁਲ ਗਾਂਧੀ ਨੂੰ ਗਾਤਰੇ ਵਾਲੀ ਸ੍ਰੀ ਸਾਹਿਬ ਦਿੱਤੇ ਜਾਣ ’ਤੇ ਛਿੜਿਆ ਵਿਵਾਦ, ਸਿੱਖ ਰਹਿਤ ਮਰਿਆਦਾ ਮੁਤਾਬਕ ਸਿਰਫ਼ ਅੰਮ੍ਰਿਤਧਾਰੀ ਹੀ ਧਾਰਨ ਕਰ ਸਕਦਾ ਹੈ ਗਾਤਰਾOn PunjabNovember 9, 2022 by On PunjabNovember 9, 20220404 ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਨਾਂਦੇਡ਼ ਸਾਹਿਬ ਦੇ ਇਕ ਗੁਰਦੁਆਰੇ ’ਚ ਸਮਾਨਿਤ ਕੀਤੇ ਜਾਣ ਦੌਰਾਨ ਗਾਤਰੇ ਵਾਲੀ ਸ੍ਰੀ ਸਾਹਿਬ ਦਿੱਤੇ ਜਾਣ ’ਤੇ...
ਖਾਸ-ਖਬਰਾਂ/Important NewsSGPC Election 2022 : ਹੁਣ ਤਕ 46 ਪ੍ਰਧਾਨ ਸੰਭਾਲ ਚੁੱਕੇ ਨੇ ਅਹੁਦਾ, ਮਾਸਟਰ ਤਾਰਾ ਸਿੰਘ ਸਭ ਤੋਂ ਜ਼ਿਆਦਾ ਵਾਰ ਬਣੇ SGPC ChiefOn PunjabNovember 9, 2022 by On PunjabNovember 9, 20220502 SGPC Election 2022 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਚੋਣ ਹੋ ਰਹੀ ਹੈ। ਇਸ ਸ਼੍ਰੋਮਣੀ ਅਕਾਲੀ ਦਲ (SAD) ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਤੇ...
ਖਾਸ-ਖਬਰਾਂ/Important NewsSGPC Election 2022 : ਧਾਮੀ ਲਗਾਤਾਰ ਦੂਜੀ ਵਾਰ ਬਣੇ ਸ਼੍ਰੋਮਣੀ ਕਮੇਟੀ ਪ੍ਰਧਾਨ, ਬੀਬੀ ਜਗੀਰ ਕੌਰ 42 ਵੋਟਾਂ ਲੈ ਕੇ ਹਾਰੇOn PunjabNovember 9, 2022 by On PunjabNovember 9, 202203065 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਉਮੀਦਵਾਰ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਹਾਸਲ ਹੋਈਆਂ...
ਸਿਹਤ/HealthBenefits Of Rose Water : ਚਿਹਰੇ ‘ਤੇ ਗੁਲਾਬ ਜਲ ਲਗਾਉਣ ਦੇ ਇਹ ਹਨ ਫਾਇਦੇOn PunjabNovember 8, 2022 by On PunjabNovember 8, 20220340 ਗੁਲਾਬ ਜਲ ਚਿਹਰੇ ਦੀ ਸੁੰਦਰਤਾ ਬਣਾਈ ਰੱਖਣ ‘ਚ ਮਦਦਗਾਰ ਹੁੰਦਾ ਹੈ। ਇਸ ਨੂੰ ਤੁਸੀਂ ਕਿਸੇ ਵੀ ਮੌਸਮ ‘ਚ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਚਮੜੀ...
ਖਾਸ-ਖਬਰਾਂ/Important NewsJaishankar Russia Visits : ਜੈਸ਼ੰਕਰ ਨੇ ਕਿਹਾ- ਭਾਰਤ ਤੇ ਰੂਸ ਦਰਮਿਆਨ ਮਹੱਤਵਪੂਰਨ ਸਬੰਧ, ਲਾਵਰੋਵ ਨਾਲ ਕਈ ਮੁੱਦਿਆਂ ‘ਤੇ ਕੀਤੀ ਗੱਲਬਾਤOn PunjabNovember 8, 2022 by On PunjabNovember 8, 20220766 ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਮਾਸਕੋ ‘ਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ‘ਚ ਕਿਹਾ ਕਿ ਭਾਰਤ ਅਤੇ ਰੂਸ ਵਿਚਾਲੇ ਮਹੱਤਵਪੂਰਨ ਅਤੇ...
ਖਾਸ-ਖਬਰਾਂ/Important Newsਇਮਰਾਨ ਖ਼ਾਨ ਦਾ ਦਾਅਵਾ – ਕਈ ਮਹੀਨੇ ਪਹਿਲਾਂ ਰਚੀ ਗਈ ਸੀ ਮੈਨੂੰ ਮਾਰਨ ਦੀ ਸਾਜ਼ਿਸ਼, ਵਾਲ-ਵਾਲ ਬਚਿਆ, ਲੱਤ ‘ਤੇ ਲੱਗੀਆਂ 3 ਗੋਲ਼ੀਆਂOn PunjabNovember 8, 2022 by On PunjabNovember 8, 20220308 ਪਾਕਿਸਤਾਨ ਦੀ ਰਾਜਨੀਤੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਮਾਰਨ ਦੀ ਸਾਜ਼ਿਸ਼ 2 ਮਹੀਨੇ ਪਹਿਲਾਂ ਰਚੀ ਗਈ...
ਫਿਲਮ-ਸੰਸਾਰ/Filmyਕੈਨੇਡਾ ‘ਚ ਦਿਲਖੁਸ਼ ਥਿੰਦ ਦੇ ਧਾਰਮਿਕ ਗੀਤ ਦੀ ਚਰਚਾOn PunjabNovember 8, 2022 by On PunjabNovember 8, 20220463 ਪੰਜਾਬੀ ਦੇ ਨਾਮਵਿਰ ਗਾਇਕ ਤੇ ਸੰਗੀਤਕਾਰ ਦਿਲਖੁਸ਼ ਥਿੰਦ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਸੰਗਤ ਦੇ ਚਰਨਾਂ ਵਿੱਚ ਇੱਕ ਵਿਸ਼ੇਸ਼ ਗੀਤ...
ਸਮਾਜ/Socialਸੰਤ ਘੁੰਨਸ ਨੇ ਬੀਬੀ ਜਗੀਰ ਕੌਰ ਦੀ ਮਦਦ ਦਾ ਕੀਤਾ ਐਲਾਨ, ਜਥੇਦਾਰ ਚੂੰਘਾ ਨੇ ਕਿਹਾ- ਸੁਖਬੀਰ ਨੂੰ ਨਾਨਕਛੱਕ ‘ਚ ਨਹੀਂ ਮਿਲਿਆ ਅਕਾਲੀ ਦਲOn PunjabNovember 8, 2022 by On PunjabNovember 8, 20220382 ਐੱਸਜੀਪੀਸੀ (SGPC) ਦੇ ਪ੍ਰਧਾਨ ਦੀ ਚੋਣ ਤੋਂ ਇਕ ਦਿਨ ਪਹਿਲਾਂ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬੀ ਜਗੀਰ...