ਸਮਾਜ/Socialਈਰਾਨ ‘ਚ ਹਿਜਾਬ ਮਾਮਲਾ : ਬੀਮਾਰੀ ਨਾਲ ਹੋਈ ਮਹਿਸਾ ਅਮੀਨੀ ਦੀ ਮੌਤ, ਮੈਡੀਕਲ ਰਿਪੋਰਟ ਦਾ ਦਾਅਵਾOn PunjabOctober 7, 2022 by On PunjabOctober 7, 20220470 ਈਰਾਨ ਨੇ ਸ਼ੁੱਕਰਵਾਰ ਨੂੰ ਮੈਡੀਕਲ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਿਸਾ ਅਮੀਨੀ ਦੀ ਮੌਤ ਬੀਮਾਰੀ ਨਾਲ ਹੋਈ ਨਾ ਕਿ ਹਿਰਾਸਤ ਦੌਰਾਨ ਕਿਸੇ ਤਰ੍ਹਾਂ...
ਫਿਲਮ-ਸੰਸਾਰ/FilmyKBC 14 : ਆਲੀਆ ਭੱਟ ਦੀ ਇਸ ਆਦਤ ਨੂੰ ਅਮਿਤਾਭ ਬੱਚਨ ਕਰਦੇ ਹਨ ਫਾਲੋ, KBC ਦੀ ਸਟੇਜ ‘ਤੇ ਖੁਦ ਕੀਤਾ ਖੁਲਾਸਾOn PunjabOctober 7, 2022 by On PunjabOctober 7, 20220335 ਕੌਣ ਬਣੇਗਾ ਕਰੋੜਪਤੀ 14′ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਇਸ ਸ਼ੋਅ ਦਾ ਹਰ ਐਪੀਸੋਡ ਬਹੁਤ ਦਿਲਚਸਪ ਹੈ। ਕੇਬੀਸੀ ਦੇ ਮੁਕਾਬਲੇਬਾਜ਼ਾਂ ਤੇ ਮੇਜ਼ਬਾਨ ਅਮਿਤਾਭ ਬੱਚਨ ਵਿਚਕਾਰ...
ਰਾਜਨੀਤੀ/Politicsਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ, ਕਿਸਾਨਾਂ ਨੂੰ ਨਹੀਂ ਮਿਲਦਾ ਦੁੱਧ ਦਾ ਸਹੀ ਮੁੱਲ, ਇਹ ਸਾਡੇ ਲਈ ਹੈ ਵੱਡੀ ਚੁਣੌਤੀOn PunjabOctober 7, 2022 by On PunjabOctober 7, 20220361 ਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਵਿੱਚ ਹਨ। ਸ਼ਾਹ ਦਾ ਇਹ ਤਿੰਨ ਦਿਨਾਂ ਦਾ ਦੌਰਾ ਹੈ। ਕੇਂਦਰੀ ਗ੍ਰਹਿ...
ਖੇਡ-ਜਗਤ/Sports NewsWorld Table Tennis Championship : ਭਾਰਤੀ ਮਰਦ ਟੇਬਲ ਟੈਨਿਸ ਟੀਮ ਨੇ ਕਜ਼ਾਕਿਸਤਾਨ ਨੂੰ 3-2 ਨਾਲ ਹਰਾਇਆ, ਨਾਕਆਊਟ ਗੇੜ ‘ਚ ਪੁੱਜਣ ਦੀ ਉਮੀਦ ਰੱਖੀ ਕਾਇਮOn PunjabOctober 3, 2022 by On PunjabOctober 3, 20220434 ਦਿੱਗਜ ਖਿਡਾਰੀ ਜੀ ਸਾਥੀਆਨ ਦੀ ਅਗਵਾਈ ਵਿਚ ਭਾਰਤੀ ਮਰਦ ਟੀਮ ਨੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਇੱਥੇ ਫਸਵੇਂ ਮੁਕਾਬਲੇ ਵਿਚ ਕਜ਼ਾਕਿਸਤਾਨ ਨੂੰ 3-2...
ਸਿਹਤ/HealthThyroid Cancer : ਔਰਤਾਂ ‘ਚ ਵਧ ਰਹੇ ਹਨ ਥਾਇਰਾਇਡ ਕੈਂਸਰ ਦੇ ਮਾਮਲੇ, ਜਾਣੋ ਕੀ ਹਨ ਕਾਰਨ, ਲੱਛਣ ਤੇ ਇਲਾਜOn PunjabOctober 3, 2022 by On PunjabOctober 3, 20220409 ਨੌਜਵਾਨਾਂ ਵਿੱਚ ਥਾਇਰਾਇਡ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਹ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਜ਼ਿਆਦਾ ਦੇਖਿਆ ਜਾਂਦਾ ਹੈ। ਇਹ ਥਾਇਰਾਇਡ ਨਾਲ ਸ਼ੁਰੂ...
ਫਿਲਮ-ਸੰਸਾਰ/FilmyAlia Bhatt: ਐਵਾਰਡ ਸਪੀਚ ਦੌਰਾਨ ਆਲੀਆ ਦੇ ਬੱਚੇ ਨੇ ਕੀਤੀ ਕਿਊਟ ਹਰਕਤ, ਅਦਾਕਾਰਾ ਨੇ ਕਿਹਾ- ‘ਪੂਰੇ ਭਾਸ਼ਣ ਦੌਰਾਨ’On PunjabOctober 3, 2022 by On PunjabOctober 3, 20220379 ਬੀ-ਟਾਊਨ ਦੀ ‘ਨਿਊ ਮੌਮ ਟੂ ਬੀ’ ਆਲੀਆ ਭੱਟ ਦਾ ਬੇਬੀ ਕੁਝ ਮਹੀਨਿਆਂ ਵਿੱਚ ਦੁਨੀਆ ਵਿੱਚ ਆਉਣ ਵਾਲਾ ਹੈ। ਇਸ ਦੌਰਾਨ ਅਭਿਨੇਤਰੀ ਆਪਣੀ ਪ੍ਰੈਗਨੈਂਸੀ ਦਾ ਆਨੰਦ...
ਖਾਸ-ਖਬਰਾਂ/Important Newsਕੈਨੇਡਾ ‘ਚ ਕੁਦਰਤ ਦੀ ਖੂਬਸੂਰਤੀ ਦੀ ਅਗਵਾਈ ਕਰਦੀ ਪੱਤਝੜ ਦੀ ਰੁੱਤ ਸ਼ੁਰੂOn PunjabOctober 3, 2022 by On PunjabOctober 3, 20220807 ਕੈਨੇਡਾ ਵਿੱਚ ਭਾਰਤ ਵਾਂਗ ਚਾਰ ਰੁੱਤਾ ਹਨ।ਬਸੰਤ,ਗਰਮੀ,ਪੱਤਝੜ ਤੇ ਸਰਦੀ।ਹੁਣ ਪੱਤਝੜ ਦਾ ਮੌਸਮ ਚੱਲ ਰਿਹਾ ਹੈ ਜੋ ਨਵੰਬਰ ਤਕ ਰਹੇਗਾ।ਹਰ ਸਾਲ 22 ਸਤੰਬਰ ਤੋਂ ਇਸ ਮੌਸਮ...
ਰਾਜਨੀਤੀ/PoliticsPresident Gujarat Visit: ਰਾਸ਼ਟਰਪਤੀ ਮੁਰਮੂ ਨੇ ਸਾਬਰਮਤੀ ਆਸ਼ਰਮ ਦਾ ਕੀਤਾ ਦੌਰਾ, ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀOn PunjabOctober 3, 2022 by On PunjabOctober 3, 20220450 ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਤੋਂ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਭਾਰਤ ਦੇ ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਗੁਜਰਾਤ ਫੇਰੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ...
ਰਾਜਨੀਤੀ/Politicsਭਾਰਤੀ ਹਵਾਈ ਸੈਨਾ ‘ਚ ਸ਼ਾਮਲ LCH ਹੈਲੀਕਾਪਟਰ ‘ਪ੍ਰਚੰਡ’, ਰਾਜਨਾਥ ਸਿੰਘ ਨੇ ਕਿਹਾ- ਇਨ੍ਹਾਂ ਦੀ ਲੰਬੇ ਸਮੇਂ ਤੋਂ ਸੀ ਲੋੜOn PunjabOctober 3, 2022 by On PunjabOctober 3, 20220454 ਭਾਰਤੀ ਹਵਾਈ ਸੈਨਾ (IAF) ਨੂੰ ਸੋਮਵਾਰ ਨੂੰ ਨਵੀਂ ਤਾਕਤ ਮਿਲੀ ਹੈ। ਭਾਰਤੀ ਹਵਾਈ ਸੈਨਾ ਵਿੱਚ ਲੜਾਕੂ ਹੁਨਰ ਨੂੰ ਹੁਲਾਰਾ ਦੇਣ ਲਈ ਸਵਦੇਸ਼ੀ ਤੌਰ ‘ਤੇ ਵਿਕਸਤ...
ਖਾਸ-ਖਬਰਾਂ/Important NewsPunjab Assembly Session: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸੀ ਅੱਜ ਆਖਰੀ ਦਿਨ, 93 ਵਿਧਾਇਕਾਂ ਨੇ ਸਰਕਾਰ ਵਲੋਂ ਲਿਆਂਦੇ ਭਰੋਸੇ ਦੇ ਹੱਕ ‘ਚ ਪਾਈ ਵੋਟOn PunjabOctober 3, 2022 by On PunjabOctober 3, 20220533 ਬਸਪਾ ਤੇ ਕਾਂਗਰਸੀ ਵਿਧਾਨਕਾਰਾਂ ਨੇ ਵੀ ਸਦਨ ਵਿਚੋਂ ਵਾਕਆਊਟ ਕੀਤਾ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਭਰੋਸੇ ਦੇ ਮਤੇ ‘ਤੇ ਚਰਚਾ ‘ਚ ਹਿੱਸਾ ਲੈਂਦਿਆਂ...