ਖਾਸ-ਖਬਰਾਂ/Important NewsUS Travel Advisory: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀ, ਭਾਰਤ ਆਉਣ ਸਮੇਂ ਸਾਵਧਾਨ ਰਹਿਣ ਦੀ ਸਲਾਹOn PunjabOctober 9, 2022 by On PunjabOctober 9, 20220565 ਅਮਰੀਕਾ ਨੇ ਆਪਣੀ ਇੰਡੀਆ ਟ੍ਰੈਵਲ ਐਡਵਾਈਜ਼ਰੀ ‘ਚ ਆਪਣੇ ਨਾਗਰਿਕਾਂ ਨੂੰ ਭਾਰਤ ‘ਚ ਅਪਰਾਧ ਅਤੇ ਅੱਤਵਾਦ ਦੇ ਕਾਰਨ ਜ਼ਿਆਦਾ ਸਾਵਧਾਨ ਰਹਿਣ ਲਈ ਕਿਹਾ ਹੈ। ਅਮਰੀਕੀ ਵਿਦੇਸ਼...
ਸਮਾਜ/Socialਕੈਨੇਡਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਮਹਾਰਾਣੀ ਦੀ ਪਲਾਟੀਨਮ ਜੁਬਲੀ ਮੌਕੇ ਸਨਮਾਨOn PunjabOctober 9, 2022 by On PunjabOctober 9, 20220572 ਕੈਨੇਡਾ ਦੇ ਪੰਜਾਬੀ ਕਲਾਕਾਰ ਬਲਜਿੰਦਰ ਸੇਖਾ ਦਾ ਮਹਾਰਾਣੀ ਐਲੀਜਾਬੈਥ (2) ਦੀ ਪਲੈਟੀਨਮ ਜੁਬਲੀ ਮੌਕੇ ਪਿੰਨ ਤੇ ਸਰਟੀਫਿਕੇਟ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿੱਚ...
ਖਾਸ-ਖਬਰਾਂ/Important News1700 ਤੋਂ ਵੱਧ ਲੋਕਾਂ ਦਾ ਕਾਲ ਬਣ ਚੁੱਕਾ ਹੈ ਪਾਕਿਸਤਾਨ ‘ਚ ਆਇਆ ਹੜ੍ਹ, ਸੰਯੁਕਤ ਰਾਸ਼ਟਰ ਮੁਖੀ ਨੇ ਪੱਛਮੀ ਦੇਸ਼ਾਂ ਨੂੰ ਕੀਤੀ ਮਦਦ ਦੀ ਅਪੀਲOn PunjabOctober 9, 2022 by On PunjabOctober 9, 20220779 ਪਾਕਿਸਤਾਨ ਵਿੱਚ ਇਸ ਵਾਰ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੈ। ਹੁਣ ਤੱਕ ਇਸ ਹੜ੍ਹ ਨੇ 1700 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਲੱਖਾਂ...
ਸਮਾਜ/SocialKerch Bridge ਧਮਾਕੇ ‘ਤੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਸਲਾਹਕਾਰ ਨੇ ਕੀਤਾ ਟਵੀਟ, ਕਿਹਾ- ਇਹ ਤਾਂ ਸ਼ੁਰੂਆਤ ਹੈOn PunjabOctober 9, 2022 by On PunjabOctober 9, 20220584 ਰੂਸ ਅਤੇ ਕ੍ਰੀਮੀਆ ਨੂੰ ਜੋੜਨ ਵਾਲੇ ਕੇਰਚ ਬ੍ਰਿਜ ‘ਤੇ ਹੋਏ ਧਮਾਕੇ ਨੂੰ ਰੂਸ ਲਈ ਵੱਡਾ ਨੁਕਸਾਨ ਮੰਨਿਆ ਜਾ ਰਿਹਾ ਹੈ। ਅਜਿਹਾ ਇਸ ਲਈ ਵੀ ਹੈ...
ਖੇਡ-ਜਗਤ/Sports NewsMessi Retirement : ਸਟਾਰ ਫੁੱਟਬਾਲਰ Lionel Messi ਲੈਣਗੇ ਸੰਨਿਆਸ, ਕਤਰ ‘ਚ ਖੇਡਣਗੇ ਆਖਰੀ ਫੁੱਟਬਾਲ ਵਿਸ਼ਵ ਕੱਪOn PunjabOctober 7, 2022 by On PunjabOctober 7, 20220570 ਅਰਜਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨਲ ਮੇਸੀ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਅਗਲੇ ਮਹੀਨੇ ਕਤਰ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਤੋਂ...
ਸਿਹਤ/HealthWorld Smile Day 2022: ਹੱਸਣ ਦੇ ਹੁੰਦੇ ਹਨ ਬਹੁਤ ਸਾਰੇ ਫਾਇਦੇ, ਲੰਬੇ ਸਮੇਂ ਤਕ ਜਵਾਨ ਰਹਿਣ ਦੇ ਨਾਲ-ਨਾਲ ਨੀਂਦ ਦੀ ਸਮੱਸਿਆ ਵੀ ਹੁੁੰਦੀ ਹੈ ਦੂਰOn PunjabOctober 7, 2022 by On PunjabOctober 7, 202201080 ਦਫ਼ਤਰੀ ਕੰਮ, ਪਰਿਵਾਰਕ ਜ਼ਿੰਮੇਵਾਰੀਆਂ, ਤਣਾਅ ਨੇ ਲੋਕਾਂ ਦੀ ਸਿਹਤ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਜਿਸ ਲਈ ਲੋਕ ਹਰ ਤਰ੍ਹਾਂ ਦੀਆਂ ਦਵਾਈਆਂ ਲੈ ਰਹੇ...
ਖਾਸ-ਖਬਰਾਂ/Important Newsਪੁਰਾਣੀ ਰੰਜਿਸ਼ ਕਾਰਨ ਦੋਸ਼ੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਆਦਤਨ ਅਪਰਾਧੀ ਹੈ ਸ਼ੱਕੀ ; 17 ਸਾਲ ਪਹਿਲਾਂ ਵੀ ਕੀਤੇ ਸਨ ਕਤਲOn PunjabOctober 7, 2022 by On PunjabOctober 7, 20220550 ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇਕ ਪਰਿਵਾਰ ਦੇ ਕਤਲ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ...
ਖਾਸ-ਖਬਰਾਂ/Important News‘ਪਾਕਿਸਤਾਨ ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ…’, ਜਾਣੋ ਕਿਉਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਚਿਤਾਵਨੀOn PunjabOctober 7, 2022 by On PunjabOctober 7, 20220470 ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਹਨ। ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਦੇ ਕਈ ਇਲਾਕਿਆਂ ‘ਚ...
ਖਾਸ-ਖਬਰਾਂ/Important NewsIndia US Relationship : ਭਾਰਤ-ਅਮਰੀਕਾ ਸਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ : ਪੈਂਟਾਗਨOn PunjabOctober 7, 2022 by On PunjabOctober 7, 2022013540 ਪੈਂਟਾਗਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ। ਇਸ ਦੇ ਨਾਲ ਹੀ ਦੋਵੇਂ ਦੇਸ਼ ਵਿਸ਼ੇਸ਼ ਤੌਰ ‘ਤੇ ਆਪਣੀਆਂ...
ਖਾਸ-ਖਬਰਾਂ/Important NewsAmerica : ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਗ੍ਰਿਫ਼ਤਾਰ, ਬੇਟੇ ਨੂੰ ਤਲਾਕ ਦੇਣ ਤੋਂ ਦੁਖੀ ਸਹੁਰੇ ਨੇ ਨੂੰਹ ਨੂੰ ਮਾਰੀ ਗੋਲ਼ੀOn PunjabOctober 7, 2022 by On PunjabOctober 7, 20220542 ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ 74 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੇ ਆਪਣੀ ਹੀ ਨੂੰਹ ਦੀ ਗੋਲ਼ੀ ਮਾਰ ਕੇ...