ਖਾਸ-ਖਬਰਾਂ/Important Newsਜੇਫ ਬੇਜੋਸ ਦੀ ਕੰਪਨੀ ‘ਬਲੂ ਓਰਿਜਿਨ’ ਦਾ ਰਾਕੇਟ ਲਾਂਚਿੰਗ ਦੌਰਾਨ ਹੋਇਆ ਦੁਰਘਟਨਾਗ੍ਰਸਤ, ਇਸ ਘਟਨਾ ਦੀ ਹੋ ਰਹੀ ਹੈ ਜਾਂਚOn PunjabSeptember 13, 2022 by On PunjabSeptember 13, 20220419 ਜੈਫ ਬੇਜੋਸ ਦੀ ਸਪੇਸ ਟਰੈਵਲ ਕੰਪਨੀ ਬਲੂ ਓਰਿਜਿਨ ਦਾ ਰਾਕੇਟ ਲਾਂਚਿੰਗ ਦੌਰਾਨ ਕ੍ਰੈਸ਼ ਹੋ ਗਿਆ। ਨਿਊ ਸ਼ੇਪਾਰਡ ਰਾਕੇਟ ਵੈਸਟ ਟੈਕਸਾਸ ਤੋਂ ਲਾਂਚ ਹੋਣ ਤੋਂ ਇਕ...
ਖਾਸ-ਖਬਰਾਂ/Important Newsਨਿਊਯਾਰਕ ਟਾਈਮਜ਼ ਨੇ ਆਪਣੇ ਕਰਮਚਾਰੀਆਂ ਨੂੰ WFO ਲਈ ਲੁਭਾਇਆ, ਦਫਤਰ ਪਰਤਣ ਲਈ ਦਿੱਤੇ ਜਾ ਰਹੇ ਬ੍ਰਾਂਡਿਡ ਲੰਚ ਬਾਕਸOn PunjabSeptember 13, 2022 by On PunjabSeptember 13, 20220563 ਕੋਰੋਨਾ ਵਾਇਰਸ ਨੇ ਦੁਨੀਆ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਲਈ ਮੰਦੀ ਵਿੱਚ ਪਾ ਦਿੱਤਾ ਹੈ। ਕੋਰੋਨਾ ਨੇ ਨਾ ਸਿਰਫ ਦੁਨੀਆ ਦੀ ਆਰਥਿਕ ਸਥਿਤੀ ਨੂੰ...
ਸਮਾਜ/SocialInteresting ! ਟਵਿਟਰ ‘ਤੇ ਸ਼੍ਰੀਲੰਕਾ ਦੇ ਦੋ ਨੇਤਾ ਖ਼ੁਦ ਨੂੰ ਦੱਸ ਰਹੇ ਹਨ ਦੇਸ਼ ਦਾ ਰਾਸ਼ਟਰਪਤੀ, ਜਾਣੋ ਕੀ ਹੈ ਪੂਰਾ ਮਾਮਲਾOn PunjabSeptember 13, 2022 by On PunjabSeptember 13, 202202914 ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹਨ। ਇਸ ਵਾਰ ਇਸ ਦਾ ਕਾਰਨ ਸੋਸ਼ਲ ਮੀਡੀਆ ‘ਤੇ ਸ੍ਰੀਲੰਕਾ ਕ੍ਰਿਕਟ ਟੀਮ ਨੂੰ ਵਧਾਈ...
ਖਾਸ-ਖਬਰਾਂ/Important NewsUN General Assembly : ਰੂਸ ਦੇ ਵਿਦੇਸ਼ ਮੰਤਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ 77ਵੇਂ ਸੈਸ਼ਨ ‘ਚ ਹਿੱਸਾ ਲੈਣਗੇ, ਰਿਪੋਰਟ ‘ਚ ਖ਼ੁਲਾਸਾOn PunjabSeptember 13, 2022 by On PunjabSeptember 13, 202201272 ਰੂਸ ਨੂੰ ਸੰਯੁਕਤ ਰਾਸ਼ਟਰ ਮਹਾਸਭਾ ‘ਚ ਹਿੱਸਾ ਲੈਣ ਲਈ ਹਰੀ ਝੰਡੀ ਦੇ ਦਿੱਤੀ ਗਈ ਸੀ। ਸਮਾਚਾਰ ਏਜੰਸੀ ਮੁਤਾਬਕ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ...
ਰਾਜਨੀਤੀ/PoliticsAmit Shah : ਅੱਤਵਾਦੀ ਸੰਗਠਨਾਂ ਨਾਲ ਗੱਲਬਾਤ ਦੌਰਾਨ ਅਮਿਤ ਸ਼ਾਹ ਨੇ ਸਮੂਹਾਂ ਦੇ ਸਿਆਸੀ ਨੇਤਾਵਾਂ ਨਾਲ ਕੀਤੀ ਮੁਲਾਕਾਤ, ਉੱਤਰ-ਪੂਰਬ ਨੂੰ ਖ਼ੁਸ਼ਹਾਲ ਬਣਾਉਣ ‘ਤੇ ਦਿੱਤਾ ਜ਼ੋਰOn PunjabSeptember 13, 2022 by On PunjabSeptember 13, 202202473 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਵੱਖ-ਵੱਖ ਨਾਗਾ ਸਮੂਹਾਂ ਦੇ ਸਿਆਸੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੋਦੀ...
ਖਾਸ-ਖਬਰਾਂ/Important Newsਬਰਤਾਨੀਆ ਦੇ ਰਾਜਾ ਚਾਰਲਸ III ਦਾ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਨਾਲ ਰਿਹੈ ਗੂੜ੍ਹਾ ਸਬੰਧ, ਡੇਅਰੀ ਫਾਰਮਿੰਗ ‘ਚ ਦਿਖਾਈ ਦਿਲਚਸਪੀOn PunjabSeptember 13, 2022 by On PunjabSeptember 13, 20220524 ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ II ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਬੇਟਾ ਪ੍ਰਿੰਸ ਚਾਰਲਸ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਚਾਰਲਸ 73 ਸਾਲ ਦੀ ਉਮਰ ਵਿੱਚ...
ਸਮਾਜ/Socialਜਲੰਧਰ ‘ਚ ਬੀਐੱਸਐੱਫ ਚੌਕ ਨੇੜੇ ਬੈਂਕ ਦੀ ਕੈਸ਼ ਵੈਨ ‘ਤੇ ਫਾਇਰਿੰਗ, ਸੁਰੱਖਿਆ ਗਾਰਡ ਜ਼ਖ਼ਮੀ; ਮੌਕੇ ‘ਤੇ ਪਹੁੰਚੀ ਪੁਲਿਸOn PunjabSeptember 13, 2022 by On PunjabSeptember 13, 20220436 ਜਲੰਧਰ ਵਿੱਚ ਬੀਐਸਐਫ ਚੌਕ ਨੇੜੇ ਇੱਕ ਬੈਂਕ ਦੀ ਕੈਸ਼ ਵੈਨ ਵਿੱਚ ਗੋਲੀਬਾਰੀ ਹੋਈ। ਗੋਲੀ ਲੱਗਣ ਕਾਰਨ ਅੰਦਰ ਬੈਠਾ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ। ਸੁਰੱਖਿਆ ਗਾਰਡ...
ਖਾਸ-ਖਬਰਾਂ/Important Newsਯਾਦਾਂ ਦੀ ਪਟਾਰੀOn PunjabSeptember 12, 2022September 12, 2022 by On PunjabSeptember 12, 2022September 12, 20220547 ਲੇਖਿਕਾਂ : ਪ੍ਰਿਤਪਾਲ ਕੌਰ ਪ੍ਰੀਤ ਪ੍ਰਕਾਸਿ਼ਕ:ਗੋਲਡਨ ਕੀ ਪਬਲੀਕੇਸ਼ਨ , ਪਟਿਆਲਾ ਮੁਲ: 200 ਰੁਪਏ ਸਫ਼ੇ 118 ਸੰਪਰਕ : goldenkeypublication@gmail.com (ਸੁਰਜੀਤ ਸਿਂਘ ਫਲੋਰਾ) – ਪ੍ਰਿਤਪਾਲ ਕੌਰ ਪ੍ਰੀਤ ਦੀ ਹਥਲੀ ਕਿਤਾਬ “ਯਾਦਾਂ ਦੀ ਪਟਾਰੀ”...
ਖੇਡ-ਜਗਤ/Sports Newsਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦਾ ਅਧਿਕਾਰਕ ਲੋਗੋ ਕੀਤਾ ਜਾਰੀOn PunjabSeptember 11, 2022 by On PunjabSeptember 11, 20220457 ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸ਼ਨਿਚਰਵਾਰ ਨੂੰ ਫੀਫਾ ਅੰਡਰ-17 ਮਹਿਲਾ ਵਿਸ਼ਵ ਕੱਪ ਦੇ ਮੇਜ਼ਬਾਨ ਸ਼ਹਿਰ ਦਾ ਅਧਿਕਾਰਕ ਲੋਗੋ ਜਾਰੀ ਕੀਤਾ। ਭੁਬਨੇਸ਼ਵਰ ਤਿੰਨ ਮੇਜ਼ਬਾਨ...
ਫਿਲਮ-ਸੰਸਾਰ/FilmyBrahmastra Worldwide Box Office Collection Day 2: ਬ੍ਰਹਮਾਸਤਰ ਦਾ ਦੁਨੀਆ ‘ਚ ਵੱਡਾ ਧਮਾਕਾ, ਦੋ ਦਿਨਾਂ ‘ਚ ਕੀਤਾ ਕਮਾਲOn PunjabSeptember 11, 2022 by On PunjabSeptember 11, 202201968 Brahmastra ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਫਿਲਮ ਨੇ 2 ਦਿਨਾਂ ‘ਚ ਵਰਲਡ ਬਾਕਸ ਆਫਿਸ ‘ਤੇ 160 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਫਿਲਮ ਦੇ...