ਖਾਸ-ਖਬਰਾਂ/Important Newsਟੋਰਾਂਟੋ ‘ਚ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਨਾਲ ਮੌਤ, ਪੀਲ ਹਾਲਟਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲOn PunjabSeptember 14, 2022September 14, 2022 by On PunjabSeptember 14, 2022September 14, 20220473 ਮਿਸੀਸਾਗਾ ਵਿੱਚ ਸੋਮਵਾਰ ਨੂੰ ਲੰਚ ਬ੍ਰੇਕ ਦੌਰਾਨ ਕੀਤੇ ਗਏ ਹਮਲੇ ਵਿੱਚ ਟੋਰਾਂਟੋ ਦੇ 48 ਸਾਲਾ ਪੁਲਿਸ ਅਧਿਕਾਰੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ...
ਸਿਹਤ/Healthਰੋਜ਼ਾਨਾ ਦਸ ਹਜ਼ਾਰ ਕਦਮ ਚੱਲਣ ਨਾਲ ਘੱਟ ਹੁੰਦੈ ਕੈਂਸਰ ਦਾ ਖ਼ਤਰਾ: ਅਧਿਐਨOn PunjabSeptember 14, 2022 by On PunjabSeptember 14, 20220612 ਸਿਡਨੀ ਯੂਨੀਵਰਸਿਟੀ (ਆਸਟਰੇਲੀਆ) ਤੇ ਦੱਖਣੀ ਡੈਨਮਾਰਕ ਯੂਨੀਵਰਸਿਟੀ ਦੇ ਖੋਜੀਆਂ ਨੇ ਇਕ ਹਾਲ ਹੀ ਵਿਚ ਕੀਤੇ ਅਧਿਐਨ ’ਚ ਪਾਇਆ ਕਿ ਹਰ ਦਿਨ 10 ਹਜ਼ਾਰ ਕਦਮ ਪੈਦਲ...
ਸਮਾਜ/SocialPakistan Flood: ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਅਮਰੀਕਾ, ਭੋਜਨ ਤੋਂ ਲੈ ਕੇ ਬਿਸਤਰਿਆਂ ਤੱਕ ਦੀ ਕੀਤੀ ਮਦਦOn PunjabSeptember 14, 2022 by On PunjabSeptember 14, 202203234 ਪਾਕਿਸਤਾਨ ਇਸ ਸਮੇਂ ਭਾਰੀ ਮੀਂਹ ਅਤੇ ਹੜ੍ਹਾਂ ਦੀ ਲਪੇਟ ‘ਚ ਹੈ। ਇਸ ਔਖੀ ਘੜੀ ਵਿੱਚ ਦੁਨੀਆ ਭਰ ਦੇ ਸਾਰੇ ਦੇਸ਼ ਪਾਕਿਸਤਾਨ ਦੀ ਮਦਦ ਕਰ ਰਹੇ...
ਖਾਸ-ਖਬਰਾਂ/Important NewsSad News: ਨਹੀਂ ਰਹੇ ਕੈਲੀਫੋਰਨੀਆ ਦੇ ਧਨਾਢ ਸਿੱਖ ਆਗੂ ਦੀਦਾਰ ਸਿੰਘ ਬੈਂਸ, ਪੀਚ ਕਿੰਗ ਦੇ ਨਾਂ ਨਾਲ ਸੀ ਮਸ਼ਹੂਰOn PunjabSeptember 14, 2022 by On PunjabSeptember 14, 20220755 ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੇ ਨਾਮਵਰ ਸਿੱਖ ਆਗੂ ਦੀਦਾਰ ਸਿੰਘ ਬੈਂਸ ਦੀ ਮੌਤ ਹੋ ਗਈ ਹੈ।ਉਹ ਸਿੱਖ ਧਾਰਮਿਕ ਕੰਮਾਂ ਖਾਸ ਕਰਕੇ ਗੁਰਦੁਆਰਾ ਸਾਹਿਬ ਦੀ...
ਸਮਾਜ/Socialਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ SIT ਸਾਹਮਣੇ ਹੋਏ ਪੇਸ਼On PunjabSeptember 14, 2022 by On PunjabSeptember 14, 20220382 ਕੋਟਕਪੂਰਾ ਗੋਲੀ ਕਾਂਡ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੁੱਧਵਾਰ ਨੂੰ ਐਸਆਈਟੀ ਸਾਹਮਣੇ ਪੇਸ਼ ਹੋਏ। ਏਡੀਜੀਪੀ ਐਲਕੇ...
ਖਾਸ-ਖਬਰਾਂ/Important NewsPresident UK Visit: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਾਣਗੇ ਲੰਡਨ, ਬ੍ਰਿਟੇਨ ਦੀ ਮਹਾਰਾਣੀ ਦੇ ਅੰਤਿਮ ਸਸਕਾਰ ‘ਚ ਹੋਣਗੇ ਸ਼ਾਮਲOn PunjabSeptember 14, 2022 by On PunjabSeptember 14, 202201843 ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਅਤੇ ਭਾਰਤ ਸਰਕਾਰ ਦੀ ਤਰਫੋਂ ਸ਼ੋਕ ਪ੍ਰਗਟ ਕਰਨ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਤੋਂ...
ਖੇਡ-ਜਗਤ/Sports NewsGolden Fry Series Meet : ਲੰਬੀ ਛਾਲ ਦੇ ਖਿਡਾਰੀ ਜੇਸਵਿਨ ਏਲਡਰੀਨ ਨੇ ਜਿੱਤਿਆ ਗੋਲਡ ਮੈਡਲOn PunjabSeptember 13, 2022 by On PunjabSeptember 13, 20220584 ਲੰਬੀ ਛਾਲ ਵਿਚ ਭਾਰਤ ਦੇ ਸਿਖਰਲੇ ਖਿਡਾਰੀ ਜੇਸਵਿਨ ਏਲਡਰੀਨ ਨੇ 8.12 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਲਿਕਟੇਂਸਟੀਨ ਵਿਚ ਕਰਵਾਈ ਤੀਜੀ ਗੋਲਡਨ ਫਰਾਈ ਸੀਰੀਜ਼ ਅਥਲੈਟਿਕਸ ਮੀਟ...
ਫਿਲਮ-ਸੰਸਾਰ/FilmyEmergency : ਕੰਗਨਾ ਰਣੌਤ ਨੇ ‘ਐਮਰਜੈਂਸੀ’ ਰਾਹੀਂ ਸੰਜੇ ਗਾਂਧੀ ਦਾ ਲੁੱਕ ਕੀਤਾ ਰਿਵੀਲ, ਇਹ ਅਦਾਕਾਰ ਨਿਭਾਏਗਾ PM ਦੇ ਬੇਟੇ ਦਾ ਕਿਰਦਾਰOn PunjabSeptember 13, 2022September 13, 2022 by On PunjabSeptember 13, 2022September 13, 202201094 ਕੰਗਨਾ ਰਣੌਤ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਐਮਰਜੈਂਸੀ ਆਪਣੇ ਐਲਾਨ ਨਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ‘ਚ ਕੰਗਨਾ ਦੀ ਪਹਿਲੀ...
ਸਿਹਤ/HealthQueen Elizabeth II : ਮਹਾਰਾਣੀ ਐਲਿਜ਼ਾਬੈੱਥ ਨੂੰ ਖਾਣੇ ‘ਚ ਪਸੰਦ ਨਹੀਂ ਸੀ ਪਿਆਜ਼ ਅਤੇ ਲਸਣ, ਜਾਣੋ ਉਨ੍ਹਾਂ ਦੀ ਸੀਕਰੇਟ ਡਾਈਟOn PunjabSeptember 13, 2022 by On PunjabSeptember 13, 20220398 ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ ਇੱਕ ਯੁੱਗ ਦਾ ਅੰਤ ਹੋ ਗਿਆ। ਉਸਦੀ ਮੌਤ ਤੋਂ ਬਾਅਦ, ਉਸਦੇ ਪ੍ਰਸ਼ੰਸਕ ਉਸਦੇ ਸ਼ਾਂਤ ਵਿਵਹਾਰ ਅਤੇ ਦਿਲਚਸਪ ਗੱਲਾਂ...
ਖਾਸ-ਖਬਰਾਂ/Important NewsNASA: ਨਾਸਾ ਨੇ 9/11 ਦੇ ਹਮਲੇ ਨੂੰ ਕੀਤਾ ਯਾਦ, World Trade Center ਤੋਂ ਉੱਠ ਰਹੇ ਧੂੰਏਂ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂOn PunjabSeptember 13, 2022 by On PunjabSeptember 13, 20220466 ਅਮਰੀਕਾ ’ਚ 9/11 ਅੱਤਵਾਦੀ ਹਮਲੇ ਨੂੰ 21 ਸਾਲ ਪੂਰੇ ਹੋਣ ’ਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਲਈ ਗਈ ਹਮਲੇ ਦੀ ਤਸਵੀਰ...