ਰਾਜਨੀਤੀ/Politicsਬਹਿਬਲ ਕਲਾਂ-ਕੋਟਕਪੁਰਾ ਗੋਲੀਕਾਂਡ ਮਾਮਲਾ: SIT ਸਾਹਮਣੇ ਪੇਸ਼ ਹੋਏ ਸੁਮੇਧ ਸੈਣੀ, ਕਈ ਸਵਾਲ ਪੁੱਛੇOn PunjabAugust 3, 2022 by On PunjabAugust 3, 20220446 ਬਹਿਬਲ ਕਲਾਂ ਕੋਟਕਪੁਰਾ ਗੋਲੀਕਾਂਡ ਮਾਮਲੇ ਵਿਚ ਸਾਬਕਾ ਡੀਜੀਪੀ ਸੁਮੇਧ ਸੈਣੀ ਬੁੱਧਵਾਰ ਨੂੰੂ ਐਸਆਈਟੀ ਸਾਹਮਣੇ ਪੇਸ਼ ਹੋਏ। ਸੈਣੀ ਤੋਂ ਲਗਪਗ ਸਵਾ ਚਾਰ ਘੰਟੇ ਤਕ ਐਸਆਈਟੀ ਦੇ...
ਰਾਜਨੀਤੀ/Politics‘ਮੋਦੀ ਜੀ! ਤੁਸੀਂ ਮੇਰੀ ਪੈਨਸਿਲ-ਰਬੜ ਤੇ ਮੈਗੀ ਮਹਿੰਗੀ ਕਰ ਦਿੱਤੀ’, ਪਹਿਲੀ ਜਮਾਤ ਦੀ ਵਿਦਿਆਰਥਣ ਨੇ PM ਮੋਦੀ ਨੂੰ ਭੇਜੀ ਚਿੱਠੀOn PunjabAugust 3, 2022 by On PunjabAugust 3, 20220366 ਪ੍ਰਧਾਨ ਮੰਤਰੀ, ਮੇਰਾ ਨਾਮ ਕ੍ਰਿਤੀ ਦੂਬੇ ਹੈ। ਮੈਂ ਪਹਿਲੀ ਜਮਾਤ ਵਿੱਚ ਪੜ੍ਹਦੀ ਹਾਂ। ਹੁਣ ਪੈਨਸਿਲਾਂ ਵੀ ਮਹਿੰਗੀਆਂ ਹੋ ਗਈਆਂ ਹਨ। ਮੇਰੀ ਮਾਂ ਪੈਨਸਿਲ ਮੰਗਣ ‘ਤੇ...
ਰਾਜਨੀਤੀ/Politicsਵੱਡੀ ਖਬਰ : ਪੰਜਾਬ ਸਰਕਾਰ ਨੇ ਸੂਬੇ ’ਚੋਂ ਪਟਵਾਰੀਆਂ ਦੀਆਂ ਏਨੀਆਂ ਪੋਸਟਾਂ ਕੀਤੀਆਂ ਖਤਮ, ਨੋਟੀਫਿਕੇਸ਼ਨ ਜਾਰੀOn PunjabAugust 3, 2022 by On PunjabAugust 3, 20220302 ਸੂਬੇ ’ਚ ਪਟਵਾਰੀਆਂ ਦੀਆਂ ਪੋਸਟਾਂ ਦਾ ਪੁਨਰਗਠਨ ਕਰਨ ਦੇ ਅਹਿਮ ਫੈਸਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਤਹਿਤ ਪੰਜਾਬ...
ਸਮਾਜ/Socialਖਾਸ-ਖਬਰਾਂ/Important Newsਵੱਡੀ ਖਬਰ : ਪਟਿਆਲਾ ’ਚ ਐਸਬੀਆਈ ਦੀ ਮੇਨ ਬ੍ਰਾਂਚ ਦੇ ਪਾਬੰਦੀਸ਼ੁਦਾ ਏਰੀਆ ’ਚੋਂ ਬੱਚਾ 35 ਲੱਖ ਦਾ ਕੈਸ਼ ਲੈ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇOn PunjabAugust 3, 2022 by On PunjabAugust 3, 20220304 ਸ਼ਹਿਰ ਦੇ ਸ਼ੇਰਾਂਵਾਲਾ ਗੇਟ ਵਿਖੇ ਸਥਿਤ ਐਸਬੀਆਈ ਬੈਂਕ ਦੀ ਮੇਨ ਬ੍ਰਾਂਚ ਵਿਚੋਂ ਇਕ ਬੱਚਾ ਅੱਜ 35 ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਜਾਣਕਾਰੀ...
ਖਾਸ-ਖਬਰਾਂ/Important Newsਸਿਹਤ ਮੰਤਰੀ ਤੋਂ ਖਫ਼ਾ ਸਾਬਕਾ ਮੁੱਖ ਮੰਤਰੀ ਚੰਨੀ ਦੀ ਭਾਬੀ ਨੇ ਦਿੱਤਾ ਅਸਤੀਫ਼ਾ, ਐਸਐਮਓ ਖਰੜ ਸਨ ਤਾਇਨਾਤOn PunjabAugust 2, 2022 by On PunjabAugust 2, 20220427 ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਨਾਲ ਡਾਕਟਰਾਂ ਦੀ ਨਾਰਾਜ਼ਗੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ। ਉਨ੍ਹਾਂ ਦੀ ਕਾਰਵਾਈ ਤੋਂ ਨਾਰਾਜ਼ ਖਰਡ਼ ਸਿਵਲ...
ਖੇਡ-ਜਗਤ/Sports NewsAchinta Sheuli: PM ਮੋਦੀ ਨੇ ਰਾਸ਼ਟਰਮੰਡਲ ਖੇਡਾਂ ‘ਚ ਸੋਨ ਤਮਗਾ ਜਿੱਤਣ ‘ਤੇ ਅਚਿੰਤਾ ਸ਼ੂਲੀ ਨੂੰ ਦਿੱਤੀ ਵਧਾਈ, ਕਿਹਾ- ਉਮੀਦ ਹੈ ਹੁਣ ਉਹ ਫਿਲਮ ਦੇਖ ਸਕਣਗੇOn PunjabAugust 1, 2022 by On PunjabAugust 1, 20220325 ਔਨਲਾਈਨ ਡੈਸਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਪੁਰਸ਼ਾਂ ਦੇ 73 ਕਿਲੋਗ੍ਰਾਮ ਫਾਈਨਲ ਵਿੱਚ ਸੋਨ ਤਮਗਾ ਜਿੱਤਣ ਲਈ ਵੇਟਲਿਫਟਰ ਅਚਿੰਤਾ ਸ਼ਿਉਲੀ ਨੂੰ...
ਫਿਲਮ-ਸੰਸਾਰ/FilmyVidya Balan is Pregnant? ਮਾਂ ਬਣਨ ਵਾਲੀ ਹੈ ਵਿਦਿਆ ਬਾਲਨ! ਇਸ ਵੀਡੀਓ ‘ਚ ਦਿਖਿਆ ਅਦਾਕਾਰਾ ਦਾ ਬੇਬੀ ਬੰਪOn PunjabAugust 1, 2022 by On PunjabAugust 1, 20220416 ਬਾਲੀਵੁੱਡ ਵਿੱਚ ਇਨ੍ਹੀਂ ਦਿਨੀਂ ਖੁਸ਼ਖਬਰੀ ਚੱਲ ਰਹੀ ਹੈ, ਪਹਿਲਾਂ ਸੋਨਮ ਕਪੂਰ, ਫਿਰ ਆਲੀਆ ਭੱਟ, ਬਿਪਾਸ਼ਾ ਬਾਸੂ ਅਤੇ ਹੁਣ ਇੱਕ ਹੋਰ ਅਭਿਨੇਤਰੀ ਦੇ ਬਾਰੇ ਵਿੱਚ ਚਰਚਾ...
ਖਾਸ-ਖਬਰਾਂ/Important Newsਫਿਲਮ-ਸੰਸਾਰ/Filmyਸਲਮਾਨ ਖਾਨ ਨੂੰ ਸਵੈ-ਰੱਖਿਆ ਦੇ ਨਾਂ ‘ਤੇ ਬੰਦੂਕ ਰੱਖਣ ਦਾ ਮਿਲਿਆ ਲਾਈਸੈਂਸ, ‘ਭਾਈਜਾਨ’ ਨੇ ਵੀ ਆਪਣੀ ਕਾਰ ਕਰਵਾਈ ਬੁਲੇਟਪਰੂਫOn PunjabAugust 1, 2022 by On PunjabAugust 1, 20220384 ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਕੁਝ ਹਫਤੇ ਪਹਿਲਾਂ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਮੁੰਬਈ ਪੁਲਿਸ ਐਕਸ਼ਨ ਮੋਡ ‘ਚ ਆ ਗਈ...
ਸਿਹਤ/HealthMonkeypox Hotspot: ਦੁਨੀਆ ‘ਚ Monkeypox ਦੇ ਮਾਮਲਿਆਂ ‘ਚ ਹੌਟਸਪੌਟ ਬਣਿਆ ਅਮਰੀਕਾ! ਦੁਨੀਆ ‘ਚ 19 ਹਜ਼ਾਰ ਤੋਂ ਵੱਧ ਮਾਮਲੇOn PunjabAugust 1, 2022 by On PunjabAugust 1, 20220398 ਮੰਕੀਪੌਕਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਲਗਾਤਾਰ ਵੱਧ ਰਹੇ ਹਨ। ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਅਨੁਸਾਰ, ਦੁਨੀਆ ਦੇ ਲਗਪਗ 76 ਦੇਸ਼ਾਂ ਵਿੱਚ ਹੁਣ ਤਕ 19...
ਸਮਾਜ/Socialਦਿਵਾਲੀਆ ਹੋਣ ਦੀ ਕਗਾਰ ‘ਤੇ ਖੜ੍ਹਾ ਪਾਕਿਸਤਾਨ, ਆਮ ਜਨਤਾ ‘ਤੇ 30 ਅਰਬ ਰੁਪਏ ਦੇ ਟੈਕਸ ਦਾ ਬੋਝOn PunjabAugust 1, 2022 by On PunjabAugust 1, 20220329 ਪਾਕਿਸਤਾਨ ਦੀ ਆਰਥਿਕ ਸਥਿਤੀ ਸ੍ਰੀਲੰਕਾ ਵਰਗੀ ਹੋਣ ਦੀ ਕਗਾਰ ‘ਤੇ ਪਹੁੰਚ ਗਈ ਹੈ। ਦਿਵਾਲੀਆ ਹੋਣ ਦੀ ਕਗਾਰ ‘ਤੇ ਖੜ੍ਹੇ ਪਾਕਿਸਤਾਨ ਨੇ 30 ਅਰਬ ਪਾਕਿਸਤਾਨੀ ਰੁਪਏ...