ਖਾਸ-ਖਬਰਾਂ/Important Newsਚੰਡੀਗੜ੍ਹ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਮੁੱਖ ਮੰਤਰੀ ਭਗਵੰਤ ਦੇ ਇਕ ਬਿਆਨ ਨੇ ਰੋਲ ਦਿੱਤੀਆਂ ਸਾਰੀਆਂ ਕੁਰਬਾਨੀਆਂOn PunjabJuly 10, 2022 by On PunjabJuly 10, 20220372 ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾ ਸੂਬਾ ਜਿਸ ਦੀ ਰਾਜਧਾਨੀ ਨਹੀਂ ਹੈ। ਉਨ੍ਹਾਂ ਸੀਐਮ ਮਾਨ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਪੰਜਾਬ...
ਸਮਾਜ/Social‘ਆਪ’ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਦੀ ਕਾਰ ਦਾ ਭਿਆਨਕ ਐਕਸੀਡੈਂਟ, PA ਤੇ ਚਚੇਰੇ ਭਰਾ ਸਮੇਤ 3 ਦੀ ਮੌਤ, ਦੋ ਦੀ ਹਾਲਤ ਗੰਭੀਰOn PunjabJuly 10, 2022 by On PunjabJuly 10, 20220388 ਬਟਾਲਾ ਤੋਂ ਵੱਡੀ ਦੁਖਦਾਈ ਖਬਰ ਸਾਹਮਣੇ ਆਈ ਹੈ। ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ (MLA Sherry Kalsi) ਦੇ ਭਰਾ ਅੰਮ੍ਰਿਤਪਾਲ ਸਿੰਘ ਕਲਸੀ...
ਫਿਲਮ-ਸੰਸਾਰ/Filmyਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਨਾਗਿਨ ਡਾਂਸ, ਲੋਕਾਂ ਨੇ ਕਿਹਾ-ਲੱਗਦਾ ਜ਼ਿਆਦਾ ਚੜ੍ਹ ਗਈOn PunjabJuly 10, 2022 by On PunjabJuly 10, 20220430 ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਗੀਤਾਂ ਕਾਰਨ ਨਹੀਂ ਸਗੋਂ ਆਪਣੇ ਵੀਡੀਓਜ਼ ਕਾਰਨ ਸੁਰਖੀਆਂ ‘ਚ ਬਣੀ ਹੋਈ ਹੈ। ਹਾਲ ਹੀ ‘ਚ ਨੇਹਾ ਕੱਕੜ ਦਾ ਅਜਿਹਾ...
ਖੇਡ-ਜਗਤ/Sports NewsSunil Gavaskar : 73 ਸਾਲ ਦੇ ਹੋਏ 10,000 ਰਨਾਂ ਦੇ ਅੰਕੜੇ ਨੂੰ ਸਭ ਤੋਂ ਪਹਿਲਾਂ ਛੂਹਣ ਵਾਲੇ ਸੁਨੀਲ ਗਾਵਸਕਰOn PunjabJuly 10, 2022 by On PunjabJuly 10, 202203151 ਕ੍ਰਿਕਟ ਜਗਤ ‘ਚ ‘ਲਿਟਲ ਮਾਸਟਰ’ ਦੇ ਨਾਂ ਨਾਲ ਮਸ਼ਹੂਰ ਸੁਨੀਲ ਗਾਵਸਕਰ ਅੱਜ 73 ਸਾਲ ਦੇ ਹੋ ਗਏ ਹਨ। ਕ੍ਰਿਕਟ ਨਾਲ ਉਨ੍ਹਾਂ ਦਾ ਪਿਆਰ ਹੀ ਹੈ...
ਖਾਸ-ਖਬਰਾਂ/Important Newsਰਾਜਨੀਤੀ/PoliticsQurbani On Bakrid : ਬਕਰੀਦ ‘ਤੇ ਕੁਰਬਾਨੀ ਦੀ ਫੋਟੋ ਜਾਂ ਵੀਡੀਓ ਵਾਇਰਲ ਕਰਨ ਵਾਲਿਆਂ ‘ਤੇ ਹੋਵੇਗਾ ਐਕਸ਼ਨ, ਨਵੀਂ ਗਾਈਡਲਾਈਨਜ਼On PunjabJuly 10, 2022 by On PunjabJuly 10, 20220938 ਯੋਗੀ ਆਦਿਤਿਆਨਾਥ ਨੇ ਬਕਰੀਦ ‘ਤੇ ਬਲੀਦਾਨ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ। ਉਲੰਘਣਾ ਕਰਨ ਵਾਲਿਆਂ ਵਿਰੁੱਧ ਸਰਕਾਰ ਵੱਲੋਂ ਸਖ਼ਤ ਕਾਰਵਾਈ ਵੀ ਕੀਤੀ ਜਾ...
ਖਾਸ-ਖਬਰਾਂ/Important Newsਰਾਜਨੀਤੀ/PoliticsPM ਨੇ ਕਿਹਾ- ‘ਭਾਰਤ ‘ਤੇ ਮਾਂ ਕਾਲੀ ਦੀ ਅਸੀਮ ਕਿਰਪਾ’, ਪੋਸਟਰ ਵਿਵਾਦ ਤੇ TMC MP ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨਾਲ ਜੋੜਿਆ ਜਾ ਰਿਹਾ ਸੰਦਰਭOn PunjabJuly 10, 2022 by On PunjabJuly 10, 20220383 ਮਾਂ ਕਾਲੀ ਦੇ ਪੋਸਟਰ ਅਤੇ ਫਿਰ ਤ੍ਰਿਣਮੂਲ ਕਾਂਗਰਸ ਦੀ ਸੰਸਦ ਮਹੂਆ ਮੋਇਤਰਾ ਦੀ ਬਿਆਨਬਾਜ਼ੀ ਨੂੰ ਲੈ ਕੇ ਹੋਏ ਵਿਵਾਦ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਖੇਡ-ਜਗਤ/Sports Newsਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਐੱਚਐੱਸ ਪਣਯ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮਮੈਂਟ ਦੇ ਕੁਆਰਟਰ ਫਾਈਨਲ ਚOn PunjabJuly 8, 2022 by On PunjabJuly 8, 20220499 ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਤੇ ਐੱਚਐੱਸ ਪਣਯ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮਮੈਂਟ ਦੇ ਕੁਆਰਟਰ ਫਾਈਨਲ ਵਿਚ ਪੁੱਜ ਗਏ। ਸੱਤਵਾਂ...
ਫਿਲਮ-ਸੰਸਾਰ/FilmyPriyanka Chopra Daughter: ਪ੍ਰਿਅੰਕਾ ਚੋਪੜਾ ਆਪਣੀ ਧੀ ਨਾਲ ਨਿਕਲੀ ਵਾਕ ‘ਤੇ, ਮਾਲਤੀ ਨੇ ਮਾਂ ਨੂੰ ਗਲੇ ਲਗਾਉਂਦੇ ਹੋਏ ਦਿੱਤਾ ਅਜਿਹਾ ਪੋਜ਼On PunjabJuly 8, 2022 by On PunjabJuly 8, 20220473 ਇਨ੍ਹੀਂ ਦਿਨੀਂ ਪ੍ਰਿਯੰਕਾ ਚੋਪੜਾ ਆਪਣੇ ਕੰਮ ਤੋਂ ਵਿਹਲਾ ਸਮਾਂ ਕੱਢ ਕੇ ਆਪਣੀ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਅਭਿਨੇਤਰੀ ਹਾਲ ਹੀ ‘ਚ ਬੇਟੀ ਮਾਲਤੀ...
ਫਿਲਮ-ਸੰਸਾਰ/FilmyShaktimaan ਤੋਂ ਲੈ ਕੇ ਗੀਤਾ ਵਿਸ਼ਵਾਸ ਅਤੇ ਕਿਲਵਿਸ਼ ਤਕ, 25 ਸਾਲਾਂ ਬਾਅਦ ਇਸ ਤਰ੍ਹਾਂ ਦਿਖਾਈ ਦਿੰਦੇ ਹਨ ਤੁਹਾਡੇ ਪਸੰਦੀਦਾ ਕਿਰਦਾਰOn PunjabJuly 8, 2022 by On PunjabJuly 8, 20220522 90 ਦੇ ਦਹਾਕੇ ਦਾ ਸ਼ਾਇਦ ਹੀ ਕੋਈ ਬੱਚਾ ਹੋਵੇਗਾ ਜਿਸ ਨੇ ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਸੁਪਰ ਨੈਚੁਰਲ ਸ਼ੋਅ ‘ਸ਼ਕਤੀਮਾਨ’ ਨੂੰ ਨਾ ਦੇਖਿਆ ਹੋਵੇ। ਸ਼ਕਤੀਮਾਨ...
ਖਾਸ-ਖਬਰਾਂ/Important NewsShinzo Abe Attack: ਸ਼ਿੰਜੋ ਅਬੇ ਨੂੰ ਭਾਸ਼ਣ ਦਿੰਦੇ ਸਮੇਂ ਮਾਰੀ ਗੋਲੀ, ਜਾਪਾਨ ਦੇ ਸਾਬਕਾ PM ‘ਤੇ ਹਮਲੇ ਦੀ ਵੀਡੀਓ ਹੋਈ ਵਾਇਰਲOn PunjabJuly 8, 2022 by On PunjabJuly 8, 20220733 ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਉਨ੍ਹਾਂ ਨੂੰ ਨਾਰਾ ਕਸਬੇ ਵਿੱਚ ਇੱਕ ਜਨਤਕ ਮੀਟਿੰਗ ਦੌਰਾਨ ਹਮਲਾਵਰ ਨੇ ਗੋਲੀ ਮਾਰ...