Heatwave In China : ਚੀਨ ਦੇ 68 ਸ਼ਹਿਰਾਂ ‘ਚ ਹੀਟਵੇਵ ਦਾ ਰੈੱਡ ਅਲਰਟ, ਗਰਮੀ ਨਾਲ ਉਖੜੀਆਂ ਸੜਕਾਂ, ਬਚਾਅ ਲਈ ਅੰਡਰਗ੍ਰਾਊਂਡ ਸ਼ੈਲਟਰਾਂ ਦਾ ਸਹਾਰਾ ਲੈ ਰਹੇ ਲੋਕ
ਚੀਨ ਦੇ ਕਈ ਸ਼ਹਿਰ ਇਨ੍ਹੀਂ ਦਿਨੀਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਕਹਿਰ ਦੀ ਗਰਮੀ ਤੋਂ ਬਚਣ ਲਈ ਲੋਕਾਂ ਨੇ ਜ਼ਮੀਨਦੋਜ਼ ਸ਼ੈਲਟਰਾਂ ਵਿੱਚ ਸ਼ਰਨ...

