ਖੇਡ-ਜਗਤ/Sports Newsਕੋਲੰਬੀਆ ਨੂੰ ਹਰਾ ਕੇ ਬ੍ਰਾਜ਼ੀਲ ਨੇ ਵਿਸ਼ਵ ਕੱਪ ‘ਚ ਪੱਕੀ ਕੀਤੀ ਥਾਂOn PunjabNovember 16, 2021 by On PunjabNovember 16, 20210461 ਲੁਕਾਸ ਪਾਕਵੇਟਾ ਦੇ ਮਹੱਤਵਪੂਰਨ ਗੋਲ ਦੇ ਦਮ ‘ਤੇ ਬ੍ਰਾਜ਼ੀਲ ਨੇ ਕੋਲੰਬੀਆ ਨੂੰ ਕੁਆਲੀਫਾਇੰਗ ਟੂਰਨਾਮੈਂਟ ਵਿਚ 1-0 ਨਾਲ ਹਰਾ ਕੇ ਕਤਰ ਵਿਚ ਅਗਲੇ ਸਾਲ ਹੋਣ ਵਾਲੇ...
ਫਿਲਮ-ਸੰਸਾਰ/Filmyਸੁਸ਼ਾਂਤ ਸਿੰਘ ਰਾਜਪੂਤ ਦੇ ਘਰ ਮੁੜ ਛਾਇਆ ਮਾਤਮ, ਸੜਕ ਹਾਦਸੇ ‘ਚ ਪੰਜ ਰਿਸ਼ਤੇਦਾਰਾਂ ਦੀ ਮੌਤOn PunjabNovember 16, 2021 by On PunjabNovember 16, 20210422 ਬਿਹਾਰ ਦੇ ਲਖੀਸਰਾਏ ਦੇ ਸਿਕੰਦਰਾ ਸ਼ੇਖਪੁਰਾ ਨੇੜੇ ਅੱਜ (ਮੰਗਲਵਾਰ) ਇਕ ਦਰਦਨਾਕ ਹਾਦਸਾ ਵਾਪਰਿਆ। ਟਰੱਕ ਅਤੇ ਸੂਮੋ ਵਿਚਾਲੇ ਹੋਈ ਭਿਆਨਕ ਟੱਕਰ ‘ਚ 6 ਲੋਕਾਂ ਦੀ ਜਾਨ...
ਰਾਜਨੀਤੀ/Politics19 ਨਵੰਬਰ ਨੂੰ ਗੁਰਪੁਰਬ ਵਾਲੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਜੱਥਾ, ਬੀਬੀ ਜਗੀਰ ਕੌਰ ਬੋਲੇ- ਸਿੱਖਾਂ ਦੀਆਂ ਅਰਦਾਸਾਂ ਕਬੂਲ ਹੋਈਆਂOn PunjabNovember 16, 2021 by On PunjabNovember 16, 20210344 ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੁੱਲ੍ਹਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਕੇਂਦਰ ਸਰਕਾਰ...
ਖਾਸ-ਖਬਰਾਂ/Important Newsਪਟਿਆਲਾ ‘ਚ ਦਿਲ ਕੰਬਾਊ ਘਟਨਾ, ਗ੍ਰਿਫ਼ਤਾਰੀ ਦੇ ਡਰੋਂ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀOn PunjabNovember 16, 2021 by On PunjabNovember 16, 20210435 ਇੱਥੋਂ ਦੇ ਪਿੰਡ ਮਜਾਲ ਵਿਖੇ ਗ੍ਰਿਫ਼ਤਾਰ ਕਰਨ ਆਈ ਪੁਲਿਸ ਦੇ ਡਰੋਂ ਇਕ ਵਿਅਕਤੀ ਨੇ ਸਿਰ ‘ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਅਕਤੀ ਦੀ ਪਛਾਣ...
ਰਾਜਨੀਤੀ/Politicsਕਾਰਜਭਾਰ ਸੰਭਾਲਣ ਤੋਂ ਬਾਅਦ ਸਿੱਧੂ ਨੇ ਕੀਤੀ PC, ਕੀਤੇ ਵੱਡੇ ਐਲਾਨ, ਜਾਣੋ ਹਰੀਸ਼ ਚੌਧਰੀ ਨੇ CM ਚਿਹਰੇ ਸਬੰਧੀ ਦਿੱਤਾ ਕੀ ਜਵਾਬOn PunjabNovember 16, 2021 by On PunjabNovember 16, 20210493 ਕਰੀਬ ਡੇਢ ਮਹੀਨੇ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਕਾਰਜ ਭਾਰ ਸੰਭਾਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ...
ਸਮਾਜ/Socialਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਬਹਾਲ ਹੋਵੇਗੀ ਬੱਸ ਸੇਵਾ, ਪੇਸ਼ਾਵਰ ਤੋਂ ਜਲਾਲਾਬਾਦ ਤਕ ਬੱਸ ਰਾਹੀਂ ਯਾਤਰਾ ਕਰ ਸਕਣਗੇ ਲੋਕOn PunjabNovember 16, 2021 by On PunjabNovember 16, 20210410 ਅਫ਼ਗਾਨਿਸਤਾਨ ਤੇ ਪਾਕਿਸਤਾਨ ਵਿਚਕਾਰ ਮੁਅੱਤਲ ‘ਦੋਸਤੀ’ ਬੱਸ ਸੇਵਾ ਪੰਜ ਸਾਲ ਬਾਅਦ ਅਗਲੇ ਸਾਲ ਦੇ ਸ਼ੁਰੂ ’ਚ ਬਹਾਲ ਹੋ ਸਕਦੀ ਹੈ। ਇਹ ਫ਼ੈਸਲਾ ਅਫ਼ਗਾਨੀ ਵਫ਼ਦ ਦੇ...
ਸਮਾਜ/Socialਆਸਟ੍ਰੇਲੀਆ ’ਚ ਤੋੜੀ ਗਾਂਧੀ ਦੀ ਮੂਰਤੀ, ਭਾਰਤਵੰਸ਼ੀਆਂ ’ਚ ਗੁੱਸਾOn PunjabNovember 16, 2021 by On PunjabNovember 16, 20210562 ਆਸਟ੍ਰੇਲੀਆ ਦੇ ਮੈਲਬੌਰਨ ’ਚ ਲਗਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਗ਼ੈਰ-ਸਮਾਜਿਕ ਤੱਤਾਂ ਨੇ ਤੋੜ ਦਿੱਤਾ। ਕਾਂਸੇ ਦੀ ਇਹ ਮੂਰਤੀ ਭਾਰਤ ਸਰਕਾਰ ਨੇ ਭੇਟ ਕੀਤੀ...
ਖਬਰਾਂ/Newsਬੰਗਲਾਦੇਸ਼ ਦੇ ਵਿਜੇ ਦਿਵਸ ਸਮਾਗਮ ’ਚ ਸ਼ਾਮਲ ਹੋਣਗੇ ਰਾਸ਼ਟਰਪਤੀ ਕੋਵਿੰਦ, 16 ਦਸੰਬਰ ਤੋਂ ਸ਼ੁਰੂ ਹੋਵੇਗੀ ਯਾਤਰਾOn PunjabNovember 16, 2021November 16, 2021 by On PunjabNovember 16, 2021November 16, 20210402 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਬੰਗਲਾਦੇਸ਼ ਦੇ ਵਿਜੇ ਦਿਵਸ ਸਮਾਗਮ ’ਚ ਸ਼ਾਮਲ ਹੋਣ ਲਈ 16 ਦਸੰਬਰ ਨੂੰ ਢਾਕਾ ਜਾਣਗੇ। ਡੇਲੀ ਸਟਾਰ ਅਖ਼ਬਾਰ ਦੀ ਐਤਵਾਰ ਦੀ ਰਿਪੋਰਟ...
ਸਿਹਤ/Healthਮਹਾਮਾਰੀ ਦੌਰਾਨ ਤਣਾਅ ਨੇ ਸੀਨੇ ’ਚ ਦਰਦ ਦੀ ਪਰੇਸ਼ਾਨੀ ਵਧਾਈ, ਦਿਲ ਦੇ ਮਰੀਜ਼ਾਂ ਦੀ ਗਿਣਤੀ ’ਚ ਤੇਜ਼ ਵਾਧੇ ਦਾ ਖ਼ਦਸ਼ਾOn PunjabNovember 16, 2021 by On PunjabNovember 16, 20210511 ਕੋਵਿਡ-19 ਮਹਾਮਾਰੀ ਦੌਰਾਨ ਤਣਾਅ ਆਮ ਸਮੱਸਿਆ ਬਣੀ ਰਹੀ। ਕੁਝ ਲੋਕਾਂ ’ਚ ਤਾਂ ਤਣਾਅ ਕਾਰਨ ਘਬਰਾਹਟ ਤੇ ਸੀਨੇ ’ਚ ਦਰਦ ਦੀਆਂ ਸ਼ਿਕਾਇਤਾਂ ਵੱਧ ਗਈਆਂ ਤੇ ਉਨ੍ਹਾਂ...
ਖਾਸ-ਖਬਰਾਂ/Important Newsਅਮਰੀਕਾ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ, ਕਿਹਾ- ਭਾਰਤ-ਪਾਕਿ ਸਰਹੱਦ ਦੀ ਨਾ ਕਰਨ ਯਾਤਰਾ, ਨਾਗਰਿਕਾਂ ਨੂੰ ਦਿੱਤੀ ਇਹ ਸਲਾਹOn PunjabNovember 16, 2021 by On PunjabNovember 16, 20210597 ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਲਈ ਲੈਵਲ 2 ਅਤੇ ਲੈਵਲ 3 ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਨਾਗਰਿਕਾਂ ਨੂੰ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ...