ਖੇਡ-ਜਗਤ/Sports Newsਭਾਰਤੀ ਫੁੱਟਬਾਲ ਦੀ ਅਵਾਜ਼ ਨੋਵੀ ਕਪਾਡੀਆ ਦਾ ਦੇਹਾਂਤ, ਖੇਡ ਜਗਤ ‘ਚ ਸੋਗ ਦੀ ਲਹਿਰOn PunjabNovember 19, 2021 by On PunjabNovember 19, 20210539 ਮਸ਼ਹੂਰ ਟਿੱਪਣੀਕਾਰ ਅਤੇ ਲੇਖਕ ਨੋਵੀ ਕਪਾਡੀਆ ਦਾ 68 ਸਾਲਾਂ ਦੀ ਉਮਰ ‘ਚ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ।...
ਰਾਜਨੀਤੀ/Politicsਤਿੰਨ ਖੇਤੀ ਕਾਨੂੰਨ ਰਹਿੰਦੇ ਤਾਂ ਦੁੱਗਣੀ ਹੋ ਜਾਂਦੀ ਕਿਸਾਨਾਂ ਦੀ ਇਨਕਮ: ਮਾਹਰOn PunjabNovember 19, 2021 by On PunjabNovember 19, 20210677 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਤਿੰਨ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ। ਭਾਰਤ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ...
ਰਾਜਨੀਤੀ/Politicsਖੇਤੀ ਕਾਨੂੰਨ ਰੱਦ, ਹੁਣ ਕੀ ਹੋਵੇਗਾ ਅੰਦੋਲਨ ਦਾ ਰੁਖ਼, ਜਾਣੋ 10 ਕਿਸਾਨ ਆਗੂਆਂ ਦੀਆਂ ਦੇ ਰੀਐਕਸ਼ਨOn PunjabNovember 19, 2021 by On PunjabNovember 19, 20210451 ਕੇਂਦਰ ਦੀ ਮੋਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਨਾਲ ਸਾਰਿਆਂ ਦੇ...
ਖਾਸ-ਖਬਰਾਂ/Important Newsਕਿਸਾਨ ਅੰਦੋਲਨ ਅੱਗੇ ਝੁਕੀ ਸਰਕਾਰ, PM ਮੋਦੀ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨOn PunjabNovember 19, 2021 by On PunjabNovember 19, 20210454 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਵੱਡਾ ਐਲਾਨ ਕਰਦੇ ਹੋਏ ਤਿੰਨੋਂ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ...
ਰਾਜਨੀਤੀ/Politicsਇੰਦਰਾ ਗਾਂਧੀ ਦੀ ਅੱਜ 104ਵੀਂ ਜੈਅੰਤੀ, ਸੋਨੀਆ ਗਾਂਧੀ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀOn PunjabNovember 19, 2021November 19, 2021 by On PunjabNovember 19, 2021November 19, 20210557 ਅੱਜ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 104ਵੀਂ ਜੈਅੰਤੀ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਨਮ 19 ਨਵੰਬਰ 1917 ਨੂੰ ਇਲਾਹਾਬਾਦ, ਉੱਤਰ ਪ੍ਰਦੇਸ਼ ਵਿਚ...
ਖਬਰਾਂ/Newsਸੁਰੱਖਿਆ ਪ੍ਰੀਸ਼ਦ ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਭਾਰਤ ਨੇ ਅੱਤਵਾਦ ’ਤੇ ਪਾਕਿਸਤਾਨ ਨੂੰ ਘੇਰਿਆ, ਮਕਬੂਜ਼ਾ ਕਸ਼ਮੀਰ ਤੋਂ ਨਾਜਾਇਜ਼ ਕਬਜ਼ਾ ਹਟਾਏ ਪਾਕਿਸਤਾਨOn PunjabNovember 19, 2021 by On PunjabNovember 19, 20210573 ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐੱਨਐੱਸਸੀ) ’ਚ ਕਸ਼ਮੀਰ ਦਾ ਮੁੱਦਾ ਚੁੱਕਣ ’ਤੇ ਭਾਰਤ ਨੇ ਪਾਕਿਸਤਾਨ ਨੂੰ ਜ਼ਬਰਦਸਤ ਝਾੜ ਪਾਈ ਹੈ ਅਤੇ ਉਸ ਨੂੰ ਮਕਬੂਜ਼ਾ ਕਸ਼ਮੀਰ ਤੋਂ...
ਖਾਸ-ਖਬਰਾਂ/Important Newsਸੁਡਾਨ ’ਚ ਤਖ਼ਤਾ ਪਲਟ ਦੇ ਵਿਰੋਧ ’ਚ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਫਾਇਰਿੰਗ, 15 ਦੀ ਮੌਤOn PunjabNovember 19, 2021 by On PunjabNovember 19, 20210518 ਸੁਡਾਨ ’ਚ ਸੈਨਿਕ ਸ਼ਾਸਨ ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ’ਤੇ ਸੁਰੱਖਿਆ ਬਲਾਂ ਨੇ ਫਾਇਰਿੰਗ ਕਰ ਦਿੱਤੀ ਜਿਸ ’ਚ ਘੱਟੋ ਘੱਟ 15 ਲੋਕ ਮਾਰੇ ਗਏ। ਮੀਡੀਆ...
ਸਮਾਜ/Socialਚੀਨ ਦੇ ਖ਼ਿਲਾਫ਼ ਤਾਈਵਾਨ ਫ਼ੌਜ ਨੇ ਤਾਇਨਾਤ ਕੀਤੇ ਐੱਫ-16 ਵੀ ਲੜਾਕੂ ਜਹਾਜ਼ ਜਾਣੋ ਇਸ ਲੜਾਕੂ ਜਹਾਜ਼ ਦੀਆਂ ਖ਼ੂਬੀਆਂOn PunjabNovember 19, 2021 by On PunjabNovember 19, 20210658 ਤਾਈਵਾਨ ਨੇ ਚੀਨ ਦੀਆਂ ਧਮਕੀਆਂ ਦਾ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਆਪਣੀ ਰੱਖਿਆ ਸ਼ਕਤੀ ਵਧਾਉਂਦਿਆਂ ਹਵਾਈ ਫ਼ੌਜ ਵਿਚ ਉੱਨਤ ਐੱਫ-16 ਵੀ ਲੜਾਕੂ ਜਹਾਜ਼ਾਂ ਨੂੰ...
ਸਮਾਜ/Socialਪਾਕਿਸਤਾਨ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆ ਲਈ ਸਿਰਦਰਦ: ਰਾਮ ਮਾਧਵOn PunjabNovember 19, 2021 by On PunjabNovember 19, 20210419 ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਾਮ ਮਾਧਵ ਨੇ ਅਮਰੀਕਾ ’ਚ ‘ਵਿਸ਼ਵ ਅੱਤਵਾਦ ਰੋਕੂ ਦਿਵਸ’ ’ਤੇ ਕਿਹਾ ਕਿ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਪਾਕਿਸਤਾਨ ਪੂਰੀ ਦੁਨੀਆ...
English NewsTaliban asks US to release Afghan assets; says economic turmoil brewing at homeOn PunjabNovember 17, 2021 by On PunjabNovember 17, 20210447 The Taliban called Wednesday on US Congress members to release Afghan assets frozen after their takeover of the country, warning economic turmoil at home could...