ਖੇਡ-ਜਗਤ/Sports Newsਕੁਆਰੰਟਾਈਨ ਖਿਡਾਰਨਾਂ ਲਈ ਮੈਲਬੌਰਨ ਵਿਚ ਨਵੇਂ ਟੂਰਨਾਮੈਂਟ ਦਾ ਐਲਾਨOn PunjabJanuary 25, 2021 by On PunjabJanuary 25, 20210743 ਮਹਿਲਾ ਟੈਨਿਸ ਸੰਘ (ਡਬਲਯੂਟੀਏ) ਨੇ ਮੈਲਬੌਰਨ ਵਿਚ ਉਨ੍ਹਾਂ ਖਿਡਾਰਨਾਂ ਲਈ ਨਵੇਂ ਟੂਰਨਾਮੈਂਟ ਦਾ ਐਲਾਨ ਕੀਤਾ ਹੈ ਜੋ 14 ਦਿਨ ਦੇ ਕੁਆਰੰਟਾਈਨ ਵਿਚ ਰਹਿ ਰਹੀਆਂ ਹਨ...
ਖਾਸ-ਖਬਰਾਂ/Important Newsਗਣਤੰਤਰ ਦਿਵਸ ਦੇ ਇਤਿਹਾਸ ‘ਚ ਚੌਥੀ ਵਾਰ ਇਸ ਵਿਚ ਨਹੀਂ ਹੋਵੇਗਾ ਕੋਈ ਚੀਫ ਗੈਸਟ, ਜਾਣੋ ਪਹਿਲਾਂ ਕਦੋਂ ਹੋਇਆ ਹੈ ਅਜਿਹਾOn PunjabJanuary 25, 2021 by On PunjabJanuary 25, 20210508 72ਵੇਂ ਗਣਤੰਤਰ ਦਿਵਸ (Republic Day) ਦੇ ਸਵਾਗਤ ਲਈ ਦੇਸ਼ ਪੂਰੀ ਤਰ੍ਹਾਂ ਤਿਆਰ ਹੈ। ਇਸ ਦੌਰਾਨ ਦਿੱਲੀ ਦੇ ਰਾਜਪਥ ‘ਤੇ ਨਿਕਲਣ ਵਾਲੀ ਪਰੇਡ ‘ਤੇ ਸਾਰਿਆਂ ਦੀਆਂ...
ਰਾਜਨੀਤੀ/Politics26 January : ਦੁਨੀਆ ’ਚ ਅਜਿਹੇ ਦੇਸ਼ ਜਿਨਾਂ ਕੋਲ ਨਹੀਂ ਹੈ ਕੋਈ ਲਿਖਤ ਸੰਵਿਧਾਨ, ਜਾਣੋ ਕੀ ਹੁੰਦਾ ਹੈ ਲਿਖਤ ਤੇ ਅਣ-ਲਿਖਤ ਸੰਵਿਧਾਨ ’ਚ ਅੰਤਰOn PunjabJanuary 25, 2021 by On PunjabJanuary 25, 202101526 26 January ਨੂੰ ਦੇਸ਼ ਆਪਣਾ 72ਵਾਂ ਗਣਤੰਤਰ ਦਿਵਸ ਮਨਾਏਗਾ। ਭਾਰਤ ਦਾ ਸੰਵਿਧਾਨ ਭਾਰਤ ਦਾ ਸਰਵੋਤਮ ਵਿਧਾਨ ਹੈ ਜੋ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ...
ਰਾਜਨੀਤੀ/Politicsਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਬੋਲੇ, ਸ਼ਾਂਤੀਪੂਰਵਕ ਟਰੈਕਟਰ ਰੈਲੀ ਕਰਨਾ ਕਿਸਾਨਾਂ ਦੇ ਨਾਲ ਪੁਲਿਸ ਲਈ ਚੁਣੌਤੀਪੂਰਨOn PunjabJanuary 25, 2021 by On PunjabJanuary 25, 20210579 26 ਜਨਵਰੀ ਨੂੰ ਹੋਣ ਵਾਲੀ ਕਿਸਾਨਾਂ ਦੀ ਟਰੈਕਟਰ ਰੈਲੀ ਨੂੰ ਲੈ ਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਉਹ (ਕਿਸਾਨ) 26 ਜਨਵਰੀ...
ਸਮਾਜ/Socialਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਦਾ ਦਾਅਵਾ – ਗੰਭੀਰ ਖ਼ਤਰੇ ਨਾਲ ਜੂਝ ਰਿਹਾ ਦੇਸ਼, ਇਮਰਾਨ ਖ਼ਾਨ ਕਰ ਸਕਦੇ ਹਨ ਵੱਡੀ ਗਲ਼ਤੀOn PunjabJanuary 25, 2021 by On PunjabJanuary 25, 20210775 ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ (Asif Ali Zardari) ਨੇ ਸੱਤਾਧਾਰੀ ਇਮਰਾਨ ਸਰਕਾਰ (Imran Khan govt) ’ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਦਾਅਵਾ...
ਸਮਾਜ/Socialਬ੍ਰਾਜ਼ੀਲ ‘ਚ ਰਾਸ਼ਟਰਪਤੀ ਖ਼ਿਲਾਫ਼ ਹਜ਼ਾਰਾਂ ਲੋਕ ਸੜਕਾਂ ‘ਤੇ ਆਏ, ਮਹਾਮਾਰੀ ‘ਚ ਸਹੀ ਤਰ੍ਹਾਂ ਪ੍ਰਬੰਧ ਨਾ ਕਰਨ ਦਾ ਦੋਸ਼On PunjabJanuary 25, 2021 by On PunjabJanuary 25, 20210699 ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਬ੍ਰਾਜ਼ੀਲ ਵਿਚ ਰਾਸ਼ਟਰਪਤੀ ਜੈਰ ਬੋਲਸੋਨਾਰੋ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਇੱਥੇ ਦੂਜੇ ਐਤਵਾਰ ਨੂੰ ਰਾਸ਼ਟਰਪਤੀ ‘ਤੇ ਮਹਾਦੋਸ਼ ਚਲਾਏ...
ਸਮਾਜ/SocialTravel Ban: ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤੋਂ ਬਚਾਉਣ ਲਈ ਬਾਇਡਨ ਨੇ ਲਿਆ ਇਹ ਵੱਡਾ ਫ਼ੈਸਲਾOn PunjabJanuary 25, 2021 by On PunjabJanuary 25, 20210554 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਦੇਸ਼ ’ਚ ਵਧਦੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਆਦਾਤਰ ਗ਼ੈਰ ਅਮਰੀਕੀ ਲੋਕਾਂ ਦੇ ਅਮਰੀਕਾ ’ਚ ਆਉਣ ’ਤੇ ਪਾਬੰਦੀ ਲਾ...
ਸਮਾਜ/Socialਭਾਰਤੀ ਅਰਥਸ਼ਾਸਤਰੀ ਘੋਸ਼ ਯੂਐੱਨ 20 ਮੈਂਬਰੀ ਉੱਚ ਪੱਧਰੀ ਸਲਾਹਕਾਰ ਬੋਰਡ ‘ਚ ਸ਼ਾਮਲOn PunjabJanuary 25, 2021 by On PunjabJanuary 25, 20210580 ਸੰਯੁਕਤ ਰਾਸ਼ਟਰ (ਯੂਐੱਨ) ਦੇ 20 ਮੈਂਬਰੀ ਉੱਚ ਪੱਧਰੀ ਸਲਾਹਕਾਰ ਬੋਰਡ (ਐਡਵਾਈਜ਼ਰੀ ਬੋਰਡ) ਵਿਚ ਭਾਰਤ ਦੀ ਅਰਥਸ਼ਾਸਤਰੀ ਜਯੰਤੀ ਘੋਸ਼ ਦਾ ਵੀ ਨਾਂ ਸ਼ਾਮਲ ਹੈ। ਇਹ ਸਲਾਹਕਾਰ...
ਖਾਸ-ਖਬਰਾਂ/Important Newsਬਾਇਡਨ ਪ੍ਰਸ਼ਾਸਨ ਨੇ ਚਾਰ ਹੋਰ ਭਾਰਤੀ-ਅਮਰੀਕੀਆਂ ਨੂੰ ਮਹੱਤਵਪੂਰਣ ਅਹੁਦਿਆਂ ‘ਤੇ ਕੀਤਾ ਨਿਯੁਕਤOn PunjabJanuary 25, 2021 by On PunjabJanuary 25, 20210663 ਅਮਰੀਕਾ ਦੀ ਨਵੀਂ ਸਰਕਾਰ ਵਿਚ ਭਾਰਤੀ-ਅਮਰੀਕੀ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ। ਹਾਲ ਹੀ ਵਿਚ ਬਾਇਡਨ ਪ੍ਰਸ਼ਾਸਨ ਨੇ ਚਾਰ ਹੋਰ ਭਾਰਤੀ-ਅਮਰੀਕੀਆਂ ਨੂੰ ਸਰਕਾਰ ਵਿਚ ਜ਼ਿੰਮੇਵਾਰ ਅਹੁਦਿਆਂ...
ਖਾਸ-ਖਬਰਾਂ/Important NewsTravel Ban: ਅਮਰੀਕੀਆਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤੋਂ ਬਚਾਉਣ ਲਈ ਬਾਇਡਨ ਨੇ ਲਿਆ ਇਹ ਵੱਡਾ ਫ਼ੈਸਲਾOn PunjabJanuary 25, 2021 by On PunjabJanuary 25, 202102934 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਦੇਸ਼ ’ਚ ਵਧਦੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਆਦਾਤਰ ਗ਼ੈਰ ਅਮਰੀਕੀ ਲੋਕਾਂ ਦੇ ਅਮਰੀਕਾ ’ਚ ਆਉਣ ’ਤੇ ਪਾਬੰਦੀ ਲਾ...